NATO_expansion_after_1990s

ਮੈਡਰਿਡ ਵਿਚ ਨਾਟੋ ਦਾ ਸਿਖਰ ਸੰਮੇਲਨ:
ਪਸਾਰਵਾਦੀ ਜੰਗ-ਫਰੋਸ਼ ਅਜੰਡੇ ਦਾ ਐਲਾਨ

ਅਮਰੀਕਾ ਦੀ ਅਗਵਾਈ ਹੇਠਲੇ ਸੈਨਿਕ ਗਠਜੋੜ – ਨਾਟੋ ਦਾ ਸਿਖਰ ਸੰਮੇਲਨ 28 ਤੋਂ 30 ਜੂਨ ਵਿਚਕਾਰ, ਸਪੇਨ ਦੇ ਸ਼ਹਿਰ ਮੈਡਰਿਡ ਵਿੱਚ ਹੋਇਆ। ਯੂਰਪ ਅਤੇ ਉੱਤਰੀ ਅਮਰੀਕੀ ਦੇਸ਼ਾਂ ਦੇ ਇਸ 30 ਮੈਂਬਰੀ ਦੇਸ਼ਾਂ ਦੇ ਅੰਤਰਰਾਸ਼ਟਰੀ ਸੈਨਿਕ ਗਠਜੋੜ ਦਾ ਸਿਖਰ ਸੰਮੇਲਨ ਸਪੇਨ ਦੀ ਇਸ ਵਿਚ ਸ਼ਾਮਲ ਹੋਣ ਦੀ 40ਵੀਂ ਵਰ੍ਹੇਗੰਢ ਉਤੇ ਕੀਤਾ ਗਿਆ ਸੀ।

Continue reading