ਸਫ਼ਾਈ ਕਰਮਚਾਰੀ ਸੰਘਰਸ਼ ਕਮੇਟੀ ਦੇ ਬੈਨਰ ਹੇਠ ਜਥੇਬੰਦ ਵਰਕਰਾਂ ਨੇ 5 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਅੰਦੋਲਨ ਸ਼ੁਰੂ ਕਰ ਦਿੱਤਾ ਹੈ।
Continue reading
ਸਫ਼ਾਈ ਕਰਮਚਾਰੀ ਸੰਘਰਸ਼ ਕਮੇਟੀ ਦੇ ਬੈਨਰ ਹੇਠ ਜਥੇਬੰਦ ਵਰਕਰਾਂ ਨੇ 5 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਅੰਦੋਲਨ ਸ਼ੁਰੂ ਕਰ ਦਿੱਤਾ ਹੈ।
Continue readingਇੰਡੀਗੋ ਏਅਰਲਾਈਨਜ਼ ਦੇ ਕਰਮਚਾਰੀਆਂ ਦੇ ਸਾਰੇ ਵਰਗਾਂ ਦੇ – ਫਲਾਈਟ ਕਰੂ, ਟੈਕਨੀਸ਼ੀਅਨ ਅਤੇ ਹੋਰ ਜ਼ਮੀਨੀ ਸਟਾਫ – ਨੇ ਆਪਣੇ ਅਧਿਕਾਰਾਂ ਦਾ ਦਾਅਵਾ ਕਰਨ ਲਈ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਹੈ।
Continue readingਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ ਨੇ ਕੇਂਦਰੀ ਬਿਜਲੀ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਬਿਜਲੀ (ਸੋਧ) ਬਿੱਲ 2022 ਦੇ ਖਰੜੇ ਨੂੰ, ਬਿਜਲੀ ਖਪਤਕਾਰਾਂ ਅਤੇ ਬਿਜਲੀ ਕਾਮਿਆਂ ਨਾਲ ਵਿਸਤ੍ਰਿਤ ਚਰਚਾ ਕੀਤੇ ਬਿਨਾਂ ਪਾਸ ਨਾ ਕੀਤਾ ਜਾਵੇ।
Continue readingਭਾਰਤ ਸਰਕਾਰ ਨੇ ਰਾਸ਼ਟਰੀ ਮੁਦਰੀਕਰਨ ਨੀਤੀ ਤਹਿਤ 160 ਭੂਮੀਗਤ ਖਾਨਾਂ ਨੂੰ ਨਿੱਜੀ ਕੰਪਨੀਆਂ ਨੂੰ ਸੌਂਪਣ ਦਾ ਪ੍ਰਸਤਾਵ ਕੀਤਾ ਹੈ।
Continue readingਬੈਲਜੀਅਮ ਵਿੱਚ 20 ਜੂਨ ਨੂੰ, ਦੇਸ਼ ਭਰ ਵਿੱਚ ਮਜ਼ਦੂਰਾਂ ਨੇ ਹੜਤਾਲ ਕੀਤੀ। ਉਸੇ ਦਿਨ ਉਥੇ ਦੀ ਰਾਜਧਾਨੀ, ਬਰਸਲਜ਼ ਵਿੱਚ ਇੱਕ ਭਾਰੀ ਮੁਜ਼ਾਹਰਾ ਕੀਤਾ ਗਿਆ।
Continue reading18 ਜੂਨ ਨੂੰ ਹਜ਼ਾਰਾਂ ਹੀ ਮਜ਼ਦੂਰਾਂ ਨੇ ਮਹਿੰਗਾਈ ਵਿੱਚ ਵਾਧੇ ਦੇ ਖ਼ਿਲਾਫ਼ ਲੰਡਨ ਦੀਆਂ ਸੜਕਾਂ ੳੱਤੇ ਜਲੂਸ ਕੱਢਿਆ।
ਜਲੂਸ ਦੇ ਅੰਤ ਵਿੱਚ ਪਾਰਲੀਮੈਂਟ ਸੁਕੇਅਰ (ਚੁਰਾਹਾ) ਉਤੇ ਇੱਕ ਰੈਲੀ ਹੋਈ।
ਤੀਸਤਾ ਦੀ ਬੇ-ਬੁਨਿਆਦ ਗ੍ਰਿਫ਼ਤਾਰੀ ਦੀ ਨਿੰਦਿਆ ਕਰਨ ਲਈ ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਦੇਸ਼ ਦੇ ਸਾਰੇ ਨਿਆਂਪਸੰਦ ਲੋਕਾਂ ਦੇ ਨਾਲ ਖੜੀ ਹੈ।
Continue readingਬਰਤਾਨੀਆਂ ਵਿੱਚ ਰੇਲ ਮਜ਼ਦੂਰਾਂ ਨੇ, 21 ਜੂਨ ਨੂੰ ਇੱਕ ਭਾਰੀ ਹੜਤਾਲ ਕੀਤੀ ਜੋ ਪਿਛਲੇ 30 ਸਾਲਾਂ ਵਿੱਚ ਸਭ ਤੋਂ ਬੜੀ ਹੜਤਾਲ ਸੀ। ਆਪਣੇ ਵੇਤਨ ਵਧਾਏ ਜਾਣ ਅਤੇ ਨੌਕਰੀ ਦੀ ਸੁਰੱਖਿਆ ਲਈ ਦਹਿ-ਹਜ਼ਾਰਾਂ ਰੇਲ ਮਜ਼ਦੂਰ ਡਿਊਟੀ ਉਤੇ ਨਹੀਂ ਆਏ।
Continue reading18 ਜੂਨ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ, ਡੀ.ਸੀ. ਵਿੱਚ ਦਹਿ-ਹਜ਼ਾਰਾਂ ਮਜ਼ਦੂਰਾਂ ਨੇ ਇੱਕ ਵਿਸ਼ਾਲ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਵਿੱਚ ਅਮਰੀਕਾ ਦੇ ਲੱਗਭਗ ਸਾਰੇ ਰਾਜਾਂ ਤੋਂ ਮੇਹਨਤਕਸ਼ ਲੋਕਾਂ ਨੇ ਆ ਕੇ, ਗਰੀਬੀ ਅਤੇ ਨਸਲੀ ਵਿਤਕਰਾ ਖਤਮ ਕਰਨ ਅਤੇ ਬੁਨਿਆਦੀ ਹੱਕ ਲੈਣ ਦੀ ਮੰਗ ਉਠਾਈ। ਇਸ ਮੁਜ਼ਾਹਰੇ ਵਿੱਚ ਵੇਅਰਹਾਊਸਾਂ ਅਤੇ ਮਿਉਂਸਿਪਲ ਮਜ਼ਦੂਰਾਂ ਅਤੇ ਉਨ੍ਹਾਂ ਦੀਆਂ ਯੂਨੀਅਨਾਂ, ਸਵਾਸਥ ਸੇਵਾ ਦੇ ਮਜ਼ਦੂਰਾਂ, ਔਰਤਾਂ, ਸੀਨੀਅਰ ਸਿਟੀਜ਼ਨਾਂ ਅਤੇ ਬਹੁਤ ਸਾਰੇ ਆਰਥਿਕ ਖੇਤਰਾਂ ਦੇ ਦਸਤਾਵੇਜ਼-ਰਹਿਤ ਮਜ਼ਦੂਰਾਂ ਨੇ ਹਿੱਸਾ ਲਿਆ।
Continue readingਫੌਜ ਵਿੱਚ ਭਰਤੀ ਹੋਣ ਦੀ ਇੱਛਾ ਰੱਖਣ ਵਾਲੇ ਲੱਖਾਂ ਬੇਰੁਜ਼ਗਾਰ ਨੌਜਵਾਨ, ਦੇਸ਼ ਦੇ ਕਈ ਹਿੱਸਿਆਂ ਵਿੱਚ ਜਨਤਕ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ ਸੜਕਾਂ ‘ਤੇ ਉਤਰ ਆਏ ਹਨ। ਉਹ ਕੇਂਦਰ ਸਰਕਾਰ ਵੱਲੋਂ 14 ਜੂਨ ਨੂੰ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਐਲਾਨੀ ਗਈ ਅਗਨੀਪਥ ਨਾਂ ਦੀ ਨਵੀਂ ਯੋਜਨਾ ਦਾ ਵਿਰੋਧ ਕਰ ਰਹੇ ਹਨ।
Continue reading