ਮਜਦੂਰ ਏਕਤਾ ਲਹਿਰ: July 2014

ਵੱਡੇ ਸਰਮਾਏਦਾਰਾਂ ਲਈ ਭਲੇ ਦਿਨਾਂ ਦਾ ਮਤਲਬ ਹੈ ਕਿ ਮਜਦੂਰਾਂ ਅਤੇ ਕਿਸਾਨਾਂ ਲਈ ਹੋਰ ਵੀ ਔਖੇ ਦਿਨ ਆਉਣਗੇ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 4 ਜੂਨ, 2014

 

ਅਪਰੇਸ਼ਨ ਬਲੂ ਸਟਾਰ ਦੀ ਸੱਚਾਈ

 

ਦਿੱਲੀ ‘ਚ ਸਰਕਾਰ ਨਾ ਹੋਣ ਦਾ ਸੰਕਟ :

ਮਿਹਨਤਕਸ਼ਾਂ ਨੂੰ ਆਪਣੀ ਸੱਤਾਹੀਣਤਾ ਦੀ ਹਾਲਤ ਖਤਮ ਕਰਨ ਲਈ ਜਥੇਬੰਦ ਹੋਣਾ ਪਵੇਗਾ

Continue reading

ਮਜਦੂਰ ਏਕਤਾ ਲਹਿਰ: June 2014

“ਸਾਕਾ ਨੀਲਾ ਤਾਰਾ” ਦੀ 30ਵੀਂ ਬਰਸੀ:

ਸਾਨੂੰ, ਆਪਣੇ ਲੋਕਾਂ ਦੇ ਖਿਲਾਫ਼ ਇਸ ਘੋਰ ਅਪਰਾਧ ਨੂੰ ਕਦੇ ਵੀ ਭੁੱਲਣਾ ਜਾਂ ਮਾਫ ਨਹੀਂ ਕਰਨਾ ਚਾਹੀਦਾ!

 

ਹਨੂੰਮਾਨਗੜ੍ਹ ਵਿਖੇ 1857 ਦੇ ਮਹਾਨ ਗ਼ਦਰ ਦੀ 175ਵੀਂ ਵਰ੍ਹੇਗੰਢ ਮੌਕੇ ‘ਤੇ ਜਨਤਕ ਸਭਾ

 

ਕਾਰਲ ਮਾਰਕਸ ਦੇ ਜਨਮ ਦੀ 196ਵੀਂ ਸਾਲ ਗਿਰਾਹ ਉਤੇ:

ਸਮਾਜ ਦੀਆਂ ਸਮੱਸਿਆਵਾਂ ਦਾ ਹੱਲ, ਕਾਰਲ ਮਾਰਕਸ ਦੀਆਂ ਖੋਜਾਂ ਦੇ ਅਧਾਰ ਉ੍ਹੱਤੇ ਹੀ ਲੱਭਿਆ ਜਾ ਸਕਦਾ ਹੈ

Continue reading

ਵੱਡੇ ਸਰਮਾਏਦਾਰਾਂ ਲਈ ਭਲੇ ਦਿਨਾਂ ਦਾ ਮਤਲਬ ਹੈ ਕਿ ਮਜਦੂਰਾਂ ਅਤੇ ਕਿਸਾਨਾਂ ਲਈ ਹੋਰ ਵੀ ਓੌਖੇ ਦਿਨ ਆਉਣਗੇ

ਇਹ ਬਿਆਨ “ਵੱਡੇ ਸਰਮਾਏਦਾਰਾਂ ਲਈ ਭਲੇ ਦਿਨਾਂ ਦਾ ਮਤਲਬ ਹੈ ਕਿ ਮਜਦੂਰਾਂ ਅਤੇ ਕਿਸਾਨਾਂ ਲਈ ਹੋਰ ਵੀ ਓੌਖੇ ਦਿਨ ਆਉਣਗੇ”, ਹਿੰਦਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦੀ, 31 ਮਈ, 2014 ਨੁ ਸਂਪਨ ਹੂਈ ਪਰਿਪੁਰਨ ਸਭਾ ਚ ਹੋੳ ਵਿਚਾਰ-ਵਿਮਰਸ ਤੇ ਪੜਤਾਲ ਤੇ ਆਧਾਰਤਿ ਹੌ।

(Click thumbnail to download PDF)

Continue reading