ਕੋਲ਼ਾ-ਭਰਪੂਰ ਖੇਤਰ (ਅਧਿਗ੍ਰਹਿਣ ਅਤੇ ਵਿਕਾਸ) ਕਾਨੂੰਨ-1957 ਵਿੱਚ 2021 ਦੀ ਸੋਧ, ਨਿੱਜੀ ਮੁਨਾਫ਼ਾ ਬਨਾਉਣ ਦੇ ਲਈ ਜ਼ਮੀਨ ਅਧਿਗ੍ਰਹਿਣ ਕਰਨ ਨੂੰ ਸੌਖਾ ਬਨਾਉਣ ਵਾਸਤੇ, ਹਿੰਦੋਸਤਾਨੀ ਰਾਜ ਦਾ ਇੱਕ ਸਪੱਸ਼ਟ ਕਦਮ ਹੈ। ਹਿੰਦੋਸਤਾਨ ਦੇ ਬੜੇ ਅਜਾਰੇਦਾਰ ਸਰਮਾਏਦਾਰ ਚਾਹੁੰਦੇ ਹਨ ਕਿ ਹਿੰਦੋਸਤਾਨੀ ਰਾਜ ਘੱਟ-ਤੋਂ-ਘੱਟ ਸੰਭਵ ਮੁੱਲ ਉੱਤੇ ਜ਼ਮੀਨ ਅਧਿਗ੍ਰਹਿਣ ਦੀ ਸਹੂਲਤ ਦੇਵੇ ਅਤੇ ਇਸਦੀ ਵਰਤੋਂ ਉੱਤੇ ਕਿਸੇ ਵੀ ਪਾਬੰਦੀ ਤੋਂ ਬਿਨਾਂ ਪੂਰੀ ਖੁੱਲ੍ਹ ਨਾਲ ਇਸਦੀ ਵਰਤੋਂ ਕਰਨ ਦਾ ਅਧਿਕਾਰ ਹੋਵੇ।
Continue reading