11 ਸਤੰਬਰ ਦੇ ਅੱਤਵਾਦੀ ਹਮਲੇ ਦੀ 21ਵੀਂ ਬਰਸੀ ਉਤੇ:
ਦੁਨੀਆਂ ਉਤੇ ਆਪਣੀ ਚੌਧਰ ਕਾਇਮ ਰਖਣ ਲਈ ਅਮਰੀਕੀ ਸਾਮਰਾਜਵਾਦ ਦੀ ਮੁਜਰਮਾਨਾ ਯੋਜਨਾ

ਅਜੇਹੇ ਸਮੇਂ ਜਦੋਂ ਅਮਰੀਕਾ ਦੇ ਲੀਡਰ “ਨਿਯਮਾਂ ਉਤੇ ਅਧਾਰਿਤ ਅੰਤਰਰਾਸ਼ਟਰੀ ਤਰਤੀਬ” ਕਾਇਮ ਰਖਣ ਦਾ ਪਖੰਡ ਕਰ ਰਹੇ ਹਨ, ਇਹ ਜ਼ਰੂਰੀ ਹੈ ਕਿ ਸਰਬਸੰਮਤੀ ਨਾਲ ਸਥਾਪਤ ਕੀਤੇ ਹੋਏ ਨਿਯਮਾਂ ਅਤੇ ਅੰਤਰਰਾਸ਼ਟਰੀ ਸਬੰਧਾਂ ਦੇ ਮਾਨਦੰਡਾਂ ਦੀਆਂ ਉਲੰਘਣਾਵਾਂ ਕਰਨ ਦੇ ਅਮਰੀਕਾ ਦੀਆਂ ਹਰਕਤਾਂ ਦੇ ਰਿਕਾਰਡ ਉਤੇ ਮੁੜ ਕੇ ਨਜ਼ਰ ਮਾਰੀ ਜਾਵੇ, ਜੋ ਅਮਰੀਕਾ ਵਲੋਂ ਖਾਸ ਕਰਕੇ 2001 ਤੋਂ ਬਾਅਦ ਬੜੇ ਹੀ ਹਮਲਾਵਰ, ਅਤੇ ਪੂਰੀ ਤਰਾਂ ਨਾਲ ਯੋਜਨਾਬੱਧ ਢੰਗ ਨਾਲ ਕੀਤੀਆਂ ਜਾਣੀਆਂ ਜਾਰੀ ਹਨ।

Continue reading

ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਬੰਬਾਰੀ ਦੀ 76ਵੀਂ ਬਰਸੀ:

ਸਾਮਰਾਜਵਾਦ ਦਾ ਮਾਨਵਤਾ ਦੇ ਖ਼ਿਲਾਫ਼ ਕਦੇ ਵੀ ਨਾ ਮਾਫ਼ ਕਰਨਯੋਗ ਅਪਰਾਧ

6 ਅਗਸਤ ਅਤੇ 9 ਅਗਸਤ 1945 ਨੂੰ, ਅਮਰੀਕੀ ਹਵਾਈ ਫੌਜ ਦੇ ਜਹਾਜਾਂ ਨੇ ਜਪਾਨ ਦੇ ਸ਼ਹਿਰਾਂ, ਹੀਰੋਸ਼ੀਮਾ ਅਤੇ ਨਾਗਾਸਾਕੀ, ਉੱਤੇ ਲੜੀਵਾਰ ਦੋ ਪ੍ਰਮਾਣੂ ਬੰਬ ਸੁੱਟੇ।

ਇਤਿਹਾਸ ਵਿੱਚ ਇਹ ਪਹਿਲਾ ਅਤੇ ਇੱਕੋ-ਇੱਕ ਮੌਕਾ ਸੀ, ਜਦੋਂ ਇਤਨੀ ਬੜੀ ਗਿਣਤੀ ਵਿੱਚ ਆਦਮੀਆਂ, ਔਰਤਾਂ ਅਤੇ ਬੱਚਿਆਂ ਨੂੰ ਜਾਣ-ਬੁੱਝਕੇ ਮਾਰਨ ਅਤੇ ਨਸ਼ਟ ਕਰਨ ਦੇ ਲਈ ਇਤਨੀ ਘਾਤਕ ਸ਼ਕਤੀ ਵਾਲੇ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਸੀ।

Continue reading