ਮਜਦੂਰ ਏਕਤਾ ਲਹਿਰ : January 2015

“ਆਪਣੀ ਪਾਰਟੀ ਆਪਣਾ ਮਾਣ, ਮਜਦੂਰ-ਕਿਸਾਨ ਦਾ ਲਿਆਉਣ ਲਈ ਰਾਜ ਲਾਉਂਦੇ ਅਸੀਂ ਪੂਰਾ ਤਾਣ!” ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ 34ਵੀਂ ਵਰ੍ਹੇਗਂਢ ਜਿੰਦਾਬਾਦ!

 

ਪਾਰਟੀ ਦੀ 34ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਕੀਤੇ ਗਏ ਸਮਾਰੋਹ ਵਿੱਚ ਕਾਮਰੇਡ ਲਾਲ ਸਿੰਘ ਦਾ ਸੰਬੋਧਨ

 

ਬਾਬਰੀ ਮਸਜਿਦ ਕਾਂਡ ਦੀ 22ਵੀਂ ਬਰਸੀ:

ਸਭਨਾਂ ਦਾ ਸੁੱਖ ਅਤੇ ਸੁਰੱਖਿਆ ਯਕੀਨੀ ਬਣਾਉਣ ਵਾਲੇ ਇੱਕ ਨਵੇਂ ਰਾਜ ਦੀ ਸਥਾਪਨਾ ਲਈ ਇੱਕਜੱਟ ਹੋਵੋ!

ਹਿੰਦੁਸਤਾਨ ਦੀ ਕਮਿਊਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 28 ਨਵੰਬਰ 2014

ਸਰਬ ਹਿੰਦ ਵਿਰੋਧ ਦਿਵਸ

 

ਮਜ਼ਦੂਰ ਜਮਾਤ ਵਲੋਂ ਦ੍ਰਿੜ ਸੰਘਰਸ਼ ਦਾ ਐਲਾਨ

 

ਪਹਿਲੇ ਵਿਸ਼ਵ ਯੁੱਧ ਦੀ ਸ਼ਤਾਬਦੀ ਦੇ ਮੌਕੇ:

ਮਜ਼ਦੂਰ ਜਮਾਤ ਅਤੇ ਲੋਕਾਂ ਵਾਸਤੇ ਸਬਕ

Continue reading

ਸਾਮਰਾਜਵਾਦ ਅਤੇ ਇਨਕਲਾਬ (Imperialism and the Revolution)

Publication Details Continue reading

ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (ਬਾਲਸ਼ਵਿਕ) ਦਾ ਇਤਿਹਾਸ

Publication Details Continue reading

ਮਜਦੂਰ ਏਕਤਾ ਲਹਿਰ: November 2014

ਹਿੰਦੋਸਤਾਨੀ ਰਾਜ ਵਲੋਂ 1984 ਵਿੱਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਦੀ ਨਿਖੇਧੀ ਕੀਤੀ ਗਈ

 

ਅਮਰੀਕੀ ਸਾਮਰਾਜ ਵਲੋਂ ਸੀਰੀਆ ਉਪਰ ਬੰਬਾਰੀ ਦੀ ਨਿਖੇਧੀ ਕਰੋ!

 

ਮਹਾਂਰਾਸ਼ਟਰ ਅਤੇ ਹਰਿਆਣੇ ਵਿਚ ਚੋਣਾਂ ਦੇ ਨਤੀਜੇ ਕੀ ਦਿਖਾਉਂਦੇ ਹਨ ?

 

1984 ਦੀ ਨਸਲਕੁਸ਼ੀ ਦੀ 30ਵੀਂ ਬਰਸੀ:

ਸਭਨਾਂ ਦੀ ਖੁਸ਼ਹਾਲੀ ਅਤੇ ਸੁਰਖਿਆ ਯਕੀਨੀ ਬਣਾਉਣ ਵਾਲੇ ਇੱਕ ਨਵੇਂ ਰਾਜ ਦੀ ਤਰਫ

Continue reading

ਮਜਦੂਰ ਏਕਤਾ ਲਹਿਰ: October 2014

ਉਦਾਰੀਕਰਣ ਅਤੇ ਨਿੱਜੀਕਰਣ ਰਾਹੀਂ ਭੂਮੰਡਲੀਕਰਣ ਕਰਨ ਦੇ ਮਜ਼ਦੂਰ-ਵਿਰੋਧੀ, ਕਿਸਾਨ-ਵਿਰੋਧੀ ਅਤੇ ਦੇਸ਼-ਵਿਰੋਧੀ ਰਾਹ ਨੂੰ ਭਾਂਜ ਦੇਣ ਵਾਸਤੇ ਜਥੇਬੰਦ ਹੋਵੋ!

ਜਥੇਬੰਦ ਹੋਵੋ, ਹੁਕਮਰਾਨ ਬਣੋ ਅਤੇ ਸਮਾਜ ਨੂੰ ਬਦਲ ਦਿਓ!

ਮਹਾਂਰਾਸ਼ਟਰ ਚੋਣਾਂ ਬਾਰੇ ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 27 ਸਤੰਬਰ, 2014

 

ਲੋਕ ਰਾਜ ਸੰਗਠਨ ਵਲੋਂ ਜਥੇਬੰਦ ਵਿਚਾਰ-ਵਟਾਂਦਰਾ :

ਆਰਥਿਕਤਾ ਦੇ ਖ਼ਤਰਨਾਕ ਰਾਹ ਬਾਰੇ ਲੋਕ ਕੀ ਕਰਨ?

 

“ਹਿੰਦੋਸਤਾਨ ਵਿੱਚ ਬਣਾਓ” ਦੇ ਨਾਅਰੇ ਪਿੱਛੇ ਸਰਮਾਏਦਾਰੀ ਦੀ ਖਤਰਨਾਕ ਨੀਤੀ

 

ਸਿਖਾਂਦਰੂ ਤਰਮੀਮ ਬਿਲ 2014 :

ਦੇਸ਼ ਨੂੰ ਸਸਤੀ ਨੌਜਵਾਨ ਕਿਰਤ ਦਾ ਅੱਡਾ ਬਣਾਉਣ ਦਾ ਯਤਨ

Continue reading

ਕਾਮਰੇਡ ਮੱਖਣ ਦਾ ਦੁਖਦਾਇਕ ਵਿਛੋੜਾ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਆਪਣੇ ਸੁਹਿਰਦ ਸਾਥੀ ਮਾਸਟਰ ਮੱਖਣ ਸਿੰਘ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੀ ਹੈ।

ਕਾਮਰੇਡ ਮੱਖਣ 27 ਸਤੰਬਰ 2014 ਨੂੰ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਹ 70 ਵਰ੍ਹਿਆਂ ਦੇ ਸਨ।

Continue reading

ਮਜਦੂਰ ਏਕਤਾ ਲਹਿਰ: September 2014

ਇਰੋਮ ਸ਼ਰਮੀਲਾ ਨੂੰ ਫੋਰਨ ਰਿਹਾਅ ਕਰੋ!

ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਕਾਨੂੰਨ ਫੋਰਨ ਰੱਦ ਕਰੋ!

 

ਅਮਰੀਕਾ ਦੀ ਏਸ਼ੀਆ ਧੁਰੀ ਨੀਤੀ ਦੀ ਨਿਖੇਧੀ ਕੀਤੀ ਗਈ!

 

68ਵੇਂ ਅਜ਼ਾਦੀ ਦਿਵਸ ਦੇ ਮੌਕੇ ‘ਤੇ:

ਸਰਮਾਏਦਾਰਾਂ ਦੀ ਹਕੂਮਤ ਹੇਠ ਹਿੰਦੋਸਤਾਨ ਦੀ ਪ੍ਰਭੂਸੱਤਾ ਖਤਰੇ ‘ਚ ਹੈ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 13 ਅਗਸਤ 2014

 

ਗਾਜ਼ਾ ਬਾਸ਼ਿੰਦਿਆਂ ਉਪਰ ਵਹਿਸ਼ੀ ਇਜ਼ਰਾਈਲੀ ਹਮਲੇ ਦਾ ਵਿਰੋਧ ਕਰੋ!

ਫਲਸਤੀਨੀ ਲੋਕਾਂ ਦੇ ਆਪਣੀ ਜੰਮਣ ਭੋਇੰ ’ਤੇ ਮਾਣ ਸਨਮਾਨ ਨਾਲ ਜਿਊਣ ਦੇ ਜਾਇਜ਼ ਸੰਘਰਸ਼ ਦਾ ਸਮਰਥਨ ਕਰੋ!

ਹਿੰਦੋਸਤਾਨ ਦੀ ਕਮਿਊਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 11 ਅਗਸਤ 2014

Continue reading