ਭਾਰਤੀ ਕਮਿਉਨਿਸਟ ਪਾਰਟੀ (ਮਾਰਕਸਵਾਦੀ), ਅਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ ਅਤੇ ਕਾਮਨ ਕਾਜ਼ ਵਲੋਂ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਜਾਚਿਕਾ ‘ਤੇ ਫ਼ੈਸਲਾ ਸੁਣਾਉਂਦੇ ਹੋਏ, ਸੁਪਰੀਮ ਕੋਰਟ ਦੇ ਮੁੱਖ ਜੱਜ ਐਸ.ਏ. ਬੋਬੜੇ ਦੀ ਅਗਵਾਈ ਵਿੱਚ ਗਠਿਤ ਤਿੰਨ ਜੱਜਾਂ ਵਾਲੀ ਖੰਡਪੀਠ ਨੇ, ਚੁਣਾਵੀ ਬਾਂਡ ਯੋਜਨਾ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ।
Continue readingਪੈਟਰੋਲ ਤੇ 105 ਫੀਸਦੀ ਅਤੇ ਡੀਜ਼ਲ ਤੇ 67 ਫਸਿਦੀ ਟੈਕਸ ਲਗਾ ਕੇ ਕੇਂਦਰ ਸਰਕਾਰ ਲੋਕਾਂ ਨੂੰ ਲੁੱਟ ਰਹੀ ਹੈ!
ਪੈਟਰੋਲ ਅਤੇ ਡੀਜ਼ਲ ਉਤੇ ਜ਼ਿਆਦਾ ਟੈਕਸ ਲਗਾ ਕੇ, ਹਿੰਦੋਸਤਾਨੀ ਲੋਕਾਂ ਦੀ ਲੁੱਟ ਤੋਂ ਪ੍ਰਾਪਤ ਕੇਂਦਰ ਸਰਕਾਰ ਦੇ ਵਿਸ਼ਾਲ ਟੈਕਸ ਦੇ ਬਾਵਜੂਦ , ਸਰਕਾਰ ਸਦਾ ਇਹ ਕਹਿੰਦੀ ਹੈ ਕਿ ਦੇਸ਼ ਦੇ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ ਨੂੰ ਸੁਧਾਰਨ ਵਾਲੇ ਖੇਤਰਾਂ ‘ਤੇ ਖ਼ਰਚਾ ਕਰਨ ਦੇ ਲਈ ਉਹਨਾਂ ਕੋਲ ਪੈਸਾ ਨਹੀਂ ਹੈ। ਸਰਵਜਨਕ ਸਿਹਤ
Continue readingਖਾਧ ਪਦਾਰਥਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਕੀ ਕੀਤਾ ਜਾਣਾ ਚਾਹੀਦਾ ਹੈ?
ਉਦਾਰੀਕਰਣ ਅਤੇ ਨਿੱਜੀਕਰਣ ਦੇ ਨਾਂ ‘ਤੇ ਕੇਂਦਰ ਅਤੇ ਰਾਜ ਸਰਕਾਰਾਂ ਨੇ ਖੇਤੀ ਪੈਦਾਵਾਰ ਦੀ ਸਰਵਜਨਕ ਖ਼ਰੀਦ ਵਿੱਚ ਕਟੌਤੀ ਕੀਤੀ ਹੈ। ਉਹਨਾਂ ਨੇ ਖ਼ੇਤੀ ਵਪਾਰ ਵਿਚ ਵੱਡੀਆਂ ਨਿੱਜੀ ਕੰਪਨੀਆਂ ਦੇ ਪ੍ਰਸਾਰ ਨੂੰ ਬੜਾਵਾ ਦਿੱਤਾ ਹੈ। ਇਹਨਾਂ ਕੰਪਨੀਆਂ ਦੇ ਕੋਲ ਸਬਜ਼ੀਆਂ ਫ਼ਲ ਅਤੇ ਹੋਰ ਖਾਧ ਪਧਾਰਥਾਂ ਦਾ ਬੜੇ ਪੈਮਾਨੇ ‘ਤੇ ਸਟੋਰ ਕਰਨ
Continue reading
ਬਿਜਲੀ ਨਿੱਜੀਕਰਣ ਦੇ ਖ਼ਿਲਾਫ਼ ਪ੍ਰਦਰਸ਼ਣ ਉੱਤੇ ਪੁਲਿਸ ਦਾ ਕਹਿਰ
27 ਜਨਵਰੀ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿਚ, ਬਿਜਲੀ ਕਰਮਚਾਰੀਆਂ ਨੇ ਬਿਜਲੀ ਮਹਿਕਮੇ ਦੇ ਨਿੱਜੀਕਰਣ ਦੇ ਖ਼ਿਲਾਫ਼ ਬਿਜਲੀ ਭਵਨ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਕਰਮਚਾਰੀਆਂ ਦੇ ਭਾਰੀ ਵਿਰੋਧ ਦੇ ਬਾਵਜੂਦ, ਸਰਕਾਰ ਨਿੱਜੀਕਰਨ ਦੀ ਨੀਤੀ ਨੂੰ ਲਾਗੂ ਕਰਨ ‘ਤੇ ਅੜੀ ਹੋਈ ਹੈ। ਇਸ ਪ੍ਰਦਰਸ਼ਨ ਦੇ ਦੌਰਾਨ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ
Continue readingਨਾਗਰਿਕਤਾ ਸੋਧ ਕਾਨੂੰਨ: ਲੋਕਾਂ ਦੀ ਏਕਤਾ ਨੂੰ ਤੋੜਨ ਵਾਲਾ ਇੱਕ ਬੇਹੱਦ ਪਿਛਾਂਹਖਿਚੂ, ਫਿਰਕਾਪ੍ਰਸਤ ਅਤੇ ਫੁੱਟਾਂ-ਪਾਊ ਕਦਮ ਹੈ
11 ਦਸੰਬਰ 2019 ਨੂੰ, ਨਾਗਰਿਕਤਾ ਸੋਧ ਬਿਲ – 2019, ਰਾਜ ਸਭਾ ਵਿੱਚ ਪਾਸ ਹੋ ਗਿਆ, ਹਾਲਾਂਕਿ ਸੰਸਦ ਦੇ ਅੰਦਰ ਅਤੇ ਦਿੱਲੀ, ਕੋਲਕਾਤਾ, ਗੁਹਾਟੀ ਤੇ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਸੜਕਾਂ ਉੱਤੇ ਇਹਦਾ ਡਟਕੇ ਵਿਰੋਧ ਕੀਤਾ ਜਾ ਰਿਹਾ ਸੀ। ਹੁਣ ਇਹ ਬਿਲ ਸੰਸਦ ਦੇ ਦੋਨਾਂ ਸਦਨਾਂ ਵਿੱਚ ਪਾਸ ਹੋ ਚੁੱਕਾ
Continue reading
ਬਾਬਰੀ ਮਸਜਿਦ ਦੇ ਢਾਹੇ ਜਾਣ ਦੀ 27ਵੀਂ ਬਰਸੀ ‘ਤੇ:
ਹਜ਼ਾਰਾਂ ਲੋਕਾਂ ਨੇ ਇਨਸਾਫ ਦੇ ਵਾਸਤੇ ਅਤੇ ਗੁਨਾਹਗਾਰਾਂ ਨੂੰ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਨਵੀਂ ਦਿੱਲੀ ਵਿੱਚ ਪ੍ਰਦਰਸ਼ਨ ਕੀਤਾ
6 ਦਸੰਬਰ ਦੁਪਹਿਰ ਦੋ ਵਜੇ ਤੋਂ ਲੋਕ ਨਵੀਂ ਦਿੱਲੀ ਦੇ ਮੰਡੀ ਹਾਊਸ ਚੌਕ ‘ਤੇ ਇਕੱਠੇ ਹੋਣ ਲੱਗ ਪਏ। ਉਹ ਸ਼ਹਿਰ ਦੇ ਹਰ ਕੋਨੇ ਤੋਂ ਆਏ ਸਨ। ਉਹਨਾਂ ਵਿੱਚ ਜਵਾਨ ਲੜਕੇ, ਲੜਕੀਆਂ ਅਤੇ ਵੱਡੀ ਉਮਰ ਦੇ ਲੋਕ, ਔਰਤਾਂ ਅਤੇ ਆਦਮੀ ਵੀ ਸਨ। ਉਹਨਾਂ ਵਿੱਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਅਤੇ ਵੱਖ-ਵੱਖ ਭਾਸ਼ਾ ਬੋਲਣ ਵਾਲੇ ਲੋਕ ਸਨ। ਉਹ ਸਭ ਹਾਕਮਾਂ ਦੀ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਦਾ ਵਿਰੋਧ ਕਰਨ, ਲੋਕਾਂ ਦੀ ਏਕਤਾ ਅਤੇ ਭਾਈਚਾਰੇ ਦੀ ਹਿਫਜ਼ਿਤ ਕਰਨ ਦੇ ਆਪਣੇ ਸੰਕਲਪ ਦੀ ਅਵਾਜ਼ ਨੂੰ ਬੁਲੰਦ ਕਰਨ ਦੇ ਲਈ ਇਕੱਠੇ ਹੋਏ ਸਨ। ਉਹ ਸਾਰੇ ਇੱਕ ਜਬਰਦਸਤ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲੈਣ ਆਏ ਸਨ, ਜਿਸ ਵਿੱਚ ਬਾਬਰੀ ਮਸਜਿਦ ਨੂੰ ਢਾਹੁਣ ਦੇ ਪ੍ਰਬੰਧ ਕਰਨ ਅਤੇ ਉਤਸ਼ਾਹਤ ਕਰਨ ਵਾਲੇ ਗੁਨਾਹਗਾਰਾਂ ਨੂੰ ਸਜ਼ਾ ਦੁਆਉਣ ਦੀ ਮੰਗ ਕੀਤੀ ਜਾ ਰਹੀ ਸੀ।
Continue reading
ਸਾਡੀ ਪਾਰਟੀ ਦੀ ਸਥਾਪਨਾ ਦੇ 40ਵੇਂ ਸਾਲ ਦੀ ਸ਼ੁਰੂਆਤ ਉੱਤੇ ਜੋਸ਼-ਭਰਪੂਰ ਜਸ਼ਨ
ਸਾਡੀ ਪਾਰਟੀ, ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਦੀ ਸਥਾਪਨਾ ਦੇ 40ਵੇਂ ਸਾਲ ਦੀ ਸ਼ੁਰੂਆਤ ਨੂੰ ਮਨਾਉਣ ਲਈ, ਦੇਸ਼ ਦੇ ਕਈ ਸ਼ਹਿਰਾਂ ਵਿੱਚ ਅਤੇ ਬਦੇਸ਼ਾਂ ਵਿੱਚ, ਪਾਰਟੀ ਦੇ ਕਾਮਰੇਡਾਂ ਵਲੋਂ ਜੋਸ਼-ਭਰਪੂਰ ਜਸ਼ਨ ਮਨਾਏ ਜਾ ਰਹੇ ਹਨ। ਹਰੇਕ ਜਗ੍ਹਾ ਉੱਤੇ ਇਨ੍ਹਾਂ ਸਮਾਰੋਹਾਂ ਵਿੱਚ ਇੱਕ ਬਹੁਤ ਹੀ ਆਸ਼ਾਵਾਦੀ ਭਾਵਨਾਵਾਂ ਦਾ ਮਹੌਲ ਸੀ। ਦਿੱਲੀ
Continue readingਨਵੇਂ ਸਾਲ ਦੇ ਅਵਸਰ ‘ਤੇ ਕਾਮਰੇਡ ਲਾਲ ਸਿੰਘ ਦਾ ਸੰਦੇਸ਼
ਪਿਆਰੇ ਸਾਥੀਓ,
ਆਪ ਸਭਨਾਂ ਨੂੰ ਕ੍ਰਾਂਤੀਕਾਰੀ ਸ਼ੁਭ-ਕਾਮਨਾਵਾਂ!
ਅੱਜ, ਨਵੇਂ ਸਾਲ ਵਿੱਚ ਪ੍ਰਵੇਸ਼ ਕਰਦਿਆਂ, ਆਪਾਂ ਵਰਤਮਾਨ ਹਾਲਤ ਬਾਰੇ ਸੋਚਣਾ ਹੈ ਅਤੇ ਇਹ ਸੋਚਣਾ ਹੈ ਕਿ ਆਪਣੇ ਪਿਆਰੇ ਦੇਸ਼ ਦੇ ਲੋਕਾਂ ਦੇ ਉੱਜਲ ਭਵਿੱਖ ਵਾਸਤੇ ਸਾਨੂੰ ਕੀ ਕਰਨਾ ਹੋਵੇਗਾ।
ਬੀਤੇ ਦਹਾਕੇ ਅਤੇ ਖਾਸ ਕਰ ਬੀਤੇ ਸਾਲ ਵਿੱਚ, ਦੁਨੀਆਂ ਦੀ ਸਰਮਾਏਦਾਰਾ-ਸਾਮਰਾਜਵਾਦੀ ਵਿਵਸਥਾ ਦਾ ਗਹਿਰਾ ਸਭਤਰਫ਼ਾ ਸੰਕਟ ਬਹੁਤ ਹੀ ਸਪੱਸ਼ਟ ਹੋ ਗਿਆ ਹੈ। ਸਾਡੀ ਹੁਕਮਰਾਨ ਜਮਾਤ ਜਿਆਦਾ ਵਹਿਸ਼ੀ ਤਰੀਕੇ ਨਾਲ ਲੋਕਾਂ ਉੱਤੇ ਹਮਲੇ ਕਰ ਰਹੀ ਹੈ। ਉਹ ਆਪਣੀ ਹਕੂਮਤ ਨੂੰ ਬਚਾ ਕੇ ਰੱਖਣ ਦੀ ਬੇਤਹਾਸ਼ਾ ਕੋਸ਼ਿਸ਼ ਕਰ ਰਹੀ ਹੈ ਅਤੇ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਸਭ ਮਿਹਨਤਕਸ਼ ਲੋਕਾਂ ਦੀ ਲੁੱਟ ਨੂੰ ਹੋਰ ਵੀ ਤੇਜ਼ ਕਰ ਰਹੀ ਹੈ।
Continue readingਵਿਸ਼ਵਵਿਦਿਆਲਿਆਂ ਦੇ ਵਿਦਿਆਰਥੀਆਂ ਉੱਤੇ ਪੁਲਿਸ ਦੇ ਵਹਿਸ਼ੀ ਹਮਲਿਆਂ ਦੀ ਨਿਖੇਧੀ ਕਰੋ!
ਫਿਰਕੂ ਅਤੇ ਫੁੱਟਪਾਊ ਨਾਗਰਿਕਤਾ ਸੋਧ ਕਾਨੂੰਨ ਨੂੰ ਫੋਰਨ ਵਾਪਸ ਲਏ ਜਾਣ ਦੀ ਮੰਗ ਕਰੋ!
ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 17 ਦਸੰਬਰ, 2019
ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਜਾਮੀਆ ਮਿਲੀਆ ਇਸਲਾਮੀਆ ਵਿਸ਼ਵਵਿਦਿਆਲਾ (ਦਿੱਲੀ), ਅਲੀਗੜ੍ਹ ਮੁਸਲਿਮ ਵਿਸ਼ਵਵਿਦਿਆਲਾ ਅਤੇ ਦੇਸ਼ਭਰ ਵਿੱਚ ਹੋਰ ਵਿਸ਼ਵਵਿਦਿਆਲਿਆਂ ਦੇ ਕੈਂਪਸ ਦੇ ਵਿਦਿਆਰਥੀਆਂ ਉੱਤੇ ਪੁਲੀਸ ਵਲੋਂ ਕੀਤੇ ਗਏ ਫਾਸ਼ੀ ਹਮਲਿਆਂ ਦੀ ਸਖਤ ਨਿਖੇਧੀ ਕਰਦੀ ਹੈ। ਇਹ ਵਿਦਿਆਰਥੀ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਕਰ ਰਹੇ ਸਨ, ਜੋ ਨਰਿੰਦਰ ਮੋਦੀ ਦੀ ਸਰਕਾਰ ਨੇ 11 ਦਸੰਬਰ ਨੂੰ, ਦੇਸ਼ਭਰ ਦੇ ਲੋਕਾਂ ਦੇ ਵਿਆਪਕ ਵਿਰੋਧ ਦੀ ਕੋਈ ਪ੍ਰਵਾਹ ਨਾ ਕਰਦਿਆਂ ਪਾਸ ਕੀਤਾ ਸੀ।
Continue readingਜੇ.ਐਨ.ਯੂ. ਦੇ ਵਿੱਦਿਆਰਥੀਆਂ ਉੱਤੇ ਰਾਜ ਵਲੋਂ ਜਥੇਬੰਦ ਖੂੰਖਾਰ ਹਮਲੇ ਦੀ ਨਿਖੇਧੀ ਕਰੋ!
ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰ ਕਮੇਟੀ ਦਾ ਬਿਆਨ, 6 ਜਨਵਰੀ 2020
ਕਮਿਉਨਿਸਟ ਗ਼ਦਰ ਪਾਰਟੀ, 5 ਜਨਵਰੀ ਦੀ ਸ਼ਾਮ ਨੂੰ ਦਿੱਲੀ ਵਿੱਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਦੇ ਵਿੱਦਿਆਰਥੀਆਂ ਅਤੇ ਅਧਿਆਪਕਾਂ ਉੱਤੇ ਕੀਤੇ ਗਏ ਜਾਨਲੇਵਾ ਹਮਲੇ ਦੀ ਸਖਤ ਨਿਖੇਧੀ ਕਰਦੀ ਹੈ। ਲੋਹੇ ਦੇ ਸਰੀਆਂ ਅਤੇ ਲਾਠੀਆਂ ਨਾਲ ਲੈਸ, ਨਕਾਬਪੋਸ਼ ਗੁੰਡਿਆਂ ਨੇ ਯੂਨੀਵਰਸਿਟੀ ਦੇ ਅੰਦਰ ਵੜ ਕੇ, ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਬੁਰਛਾਗਰਦੀ ਫੈਲਾਈ। ਰਾਜ ਵਲੋਂ ਗਿਣਮਿੱਥ ਕੇ ਜਥੇਬੰਦ ਕੀਤੇ ਗਏ ਇਸ ਹਮਲੇ ਵਿੱਚ, 20 ਤੋਂ ਵੱਧ ਇਸਤਰੀ ਤੇ ਪੁਰਸ਼ ਵਿਦਿਆਰਥੀ ਅਤੇ ਅਧਿਆਪਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ।
Continue reading