ਹਿੰਦ-ਅਮਰੀਕਾ ਵਪਾਰ ਵਿਵਾਦ

ਹਿੰਦੋਸਤਾਨ ਅਤੇ ਅਮਰੀਕਾ ਵਿਚਕਾਰ ਵਪਾਰਕ ਸਬੰਧਾਂ ਵਿੱਚ ਤਣਾਓ ਪੈਦਾ ਹੋ ਗਿਆ, ਜਦੋਂ ਜੂਨ 2019 ਵਿੱਚ ਅਮਰੀਕਾ ਨੇ ਹਿੰਦੋਸਤਾਨ ਤੋਂ ਨਿਰਯਾਤ ਹੋਣ ਵਾਲੀਆਂ 6 ਅਰਬ ਦੀ ਕੀਮਤ ਦੀਆਂ ਚੀਜ਼ਾਂ ਨੂੰ ਬਿਨਾਂ ਟੈਕਸ ਅਮਰੀਕਾ ਵਿੱਚ ਦਾਖਲੇ ਦੀ ਸੁਵਿਧਾ ਵਾਪਸ ਲੈ ਲਈ ਅਤੇ ਜਵਾਬ ਵਿੱਚ ਹਿੰਦੋਸਤਾਨ ਨੇ ਅਮਰੀਕਾ ਤੋਂ ਹਿੰਦੋਸਤਾਨ ਨੂੰ ਆਉਣ ਵਾਲੀਆਂ

Continue reading

ਆਰਥਿਕ ਸੰਕਟ ਦੇ ਖ਼ਿਲਾਫ਼ ਕਮਿਉਨਿਸਟ ਅਤੇ ਖੱਬੀਆਂ ਪਾਰਟੀਆਂ ਦਾ ਸਾਂਝਾ ਵਿਰੋਧ-ਪ੍ਰਦਰਸ਼ਨ

ਭਾਰਤੀ ਕਮਿਉਨਿਸਟ ਪਾਰਟੀ, ਭਾਰਤੀ ਕਮਿਉਨਿਸਟ ਪਾਰਟੀ (ਮ), ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਭਾਰਤੀ ਕਮਿਉਨਿਸਟ ਪਾਰਟੀ (ਮ-ਲ) ਲਿਬਰੇਸ਼ਨ, ਰੈਵੋਲੂਸ਼ਨਰੀ ਸੋਸ਼ਲਿਸਟ ਪਾਰਟੀ ਅਤੇ ਆਲ ਇੰਡੀਆ ਫਾਰਬ੍ਰਡ ਬਲਾਕ ਨੇ, 16 ਅਕਤੂਬਰ 2019 ਨੂੰ, ਨਵੀਂ ਦਿੱਲੀ ਵਿੱਚ ਇੱਕ ਸਾਂਝਾ ਵਿਰੋਧ ਪ੍ਰਦਰਸ਼ਨ ਜਥੇਬੰਦ ਕੀਤਾ। “ਆਰਥਕ ਸੰਕਟ ਦਾ ਬੋਝ ਆਮ ਜਨਤਾ ਦੇ ਮੋਢਿਆਂ ਉੱਤੇ ਲੱਦਣਾ ਬੰਦ

Continue reading

ਕੀ ਈ.ਐਸ.ਆਈ. ਵਿੱਚ ਯੋਗਦਾਨ ਨੂੰ ਘੱਟ ਕਰਨਾ ਮਜ਼ਦੂਰਾਂ ਦੇ ਹਿੱਤ ਵਿੱਚ ਹੈ?

ਸਰਕਾਰ ਨੇ, ਕਰਮਚਾਰੀ ਰਾਜ ਬੀਮਾ ਨਿਗਮ (ਈ.ਐਸ.ਆਈ.ਸੀ.) ਦੇ ਲਈ ਮਾਲਕਾਂ ਅਤੇ ਮਜ਼ਦੂਰਾਂ ਦੇ ਯੋਗਦਾਨ ਨੂੰ, 1 ਜੁਲਾਈ 2019 ਤੋਂ ਘੱਟ ਕਰ ਦਿੱਤਾ ਹੈ। ਮਾਲਕਾਂ ਦੇ ਯੋਗਦਾਨ ਨੂੰ 4.75 ਪ੍ਰਤੀਸ਼ਤ ਤੋਂ ਘਟਾ ਕੇ 3.25 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ ਅਤੇ ਮਜ਼ਦੂਰਾਂ ਦੇ ਯੋਗਦਾਨ ਨੂੰ 1.75 ਪ੍ਰਤੀਸ਼ਤ ਤੋਂ ਘਟਾ ਕੇ 0.75 ਪ੍ਰਤੀਸ਼ਤ

Continue reading

ਮੁੰਬਈ ਵਿੱਚ ਰੇਲ ਮਜ਼ਦੂਰਾਂ ਨੇ ਨਿੱਜੀਕਰਣ ਅਤੇ ਨਵੀਂ ਪੈਨਸ਼ਨ ਯੋਜਨਾ ਦਾ ਵਿਰੋਧ ਕੀਤਾ

ਸਰਕਾਰ ਸਿਰਫ ਰੇਲਵੇ ਦਾ ਹੀ ਨਹੀਂ, ਬਲਕਿ ਏਅਰ ਇੰਡੀਆ, ਬੀ.ਐਸ.ਐਨ.ਐਲ., ਬੀ.ਪੀ.ਸੀ.ਐਲ., ਆਦਿ ਅਤੇ ਹੋਰ ਸਰਕਾਰੀ ਅਦਾਰਿਆਂ ਦਾ ਵੀ ਨਿੱਜੀਕਰਣ ਕਰਨ ਜਾ ਰਹੀ ਹੈ। ਇਹ ਉਹਨਾਂ ਸੱਭ ਨੀਤੀਆਂ ਨੂੰ ਲਾਗੂ ਕਰਨ ਜਾ ਰਹੀ ਹੈ ਜੋ ਕਿ 150 ਬੜੇ ਅਜਾਰੇਦਾਰ ਸਰਮਾਏਦਾਰਾਂ ਘਰਾਣਿਆਂ ਦੇ ਹਿੱਤ ਵਿਚ ਹਨ। ਉਹਨਾਂ ਦਾ ਵਿਰੋਧ ਕਰਨ ਦੇ ਲਈ ਸਾਨੂੰ ਸਿਰਫ ਸਾਰੇ ਮਜ਼ਦੂਰਾਂ ਦੀ ਹੀ ਏਕਤਾ ਨਹੀਂ ਬਨਾਉਣੀ ਹੋਵੇਗੀ, ਬਲਕਿ ਯਾਤਰੀਆਂ ਦੇ ਵਿੱਚ ਵੀ ਜਾਣਾ ਹੋਵੇਗਾ ਅਤੇ ਉਹਨਾਂ ਨੂੰ ਸਮਝਾਉਣਾ ਹੋਵੇਗਾ ਕਿ ਕਿਵੇਂ ਰੇਲਵੇ ਦਾ ਨਿੱਜੀਕਰਣ ਉਹਨਾਂ ਦੇ ਹਿਤਾਂ ਦੇ ਖ਼ਿਲਾਫ਼ ਹੈ। ਉਹਨਾਂ ਨੇ ਵਿਰੋਧ ਕਰਨ ਵਾਲੀਆਂ ਸਾਰੀਆਂ ਹੀ ਯੂਨੀਅਨਾਂ ਨੂੰ ਸੱਦਾ ਦਿੱਤਾ ਕਿ ਉਹ ਕਾਮਗਾਰ ਏਕਤਾ ਕਮੇਟੀ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਨਾਲ ਜੁੜ ਜਾਣ ਅਤੇ ਯਾਤਰੀਆਂ ਵਿੱਚ ਪਰਚਾਰ ਕਰਨ। ਇਸ ਪ੍ਰਸਤਾਵ ਦਾ ਸਾਰਿਆਂ ਨੇ ਬੜੇ ਉਤਸ਼ਾਹ ਨਾਲ ਸਮਰਥਨ ਕੀਤਾ।

Continue reading
Telangana transport workers get head shaved in protest

ਤੇਲੰਗਾਨਾ ਰਾਜ ਸੜਕ ਪਰਿਵਹਨ ਨਿਗਮ ਦੇ ਮਜ਼ਦੂਰਾਂ ਦੀ ਹੜਤਾਲ ਜਾਰੀ ਹੈ

5 ਅਕਤੂਬਰ 2019 ਨੂੰ, ਤੇਲੰਗਾਨਾ ਰਾਜ ਸੜਕ ਪਰਿਵਹਨ ਨਿਗਮ (ਟੀ.ਐਸ.ਆਰ.ਟੀ.ਸੀ.) ਦੇ ਕਰੀਬ 50,000 ਮਜ਼ਦੂਰਾਂ ਨੇ ਹੜਤਾਲ ਕਰ ਦਿੱਤੀ। 21 ਅਕਤੂਬਰ ਨੂੰ, ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੀ ਜੁਆਇੰਟ ਐਕਸ਼ਨ ਕਮੇਟੀ (ਜੇ.ਈ.ਸੀ) ਨੇ 30 ਅਕਤੂਬਰ ਨੂੰ ਹੈਦਰਾਬਾਦ ਵਿੱਚ ਇੱਕ “ਸਕਲਾ ਜਨੁਲਾ ਸਮਰਾ ਭੇਰੀ” ਸਭਾ ਅਯੋਜਿਤ ਕਰਨ ਦਾ ਸੱਦਾ ਦਿੱਤਾ, ਜਿਸ ਵਿੱਚ

Continue reading

ਪੀ.ਐਮ.ਸੀ. ਬੈਂਕ ਘੁਟਾਲਾ:

ਸਰਮਾਏਦਾਰਾਂ ਅਤੇ ਬੈਂਕ ਪ੍ਰਬੰਧਨ ਦੀ ਗਾਂਢ-ਸਾਂਢ ਨਾਲ ਲੋਕਾਂ ਦੇ ਧਨ ਦੀ ਲੁੱਟ 26 ਦਸੰਬਰ 2019 ਨੂੰ, ਬੈਂਕ ਖਾਤਿਆਂ ਵਿੱਚ ਗੜਬੜੀ ਸਾਹਮਣੇ ਆਉਣ ਦੀ ਵਜ੍ਹਾ ਕਰਕੇ ਭਾਰਤੀ ਰਿਜ਼ਰਵ ਬੈਂਕ ਨੇ, ਪੰਜਾਬ ਅਤੇ ਮਹਾਂਰਾਸ਼ਟਰ ਕੋਅਪਰੇਟਿਵ (ਪੀ.ਐਮ.ਸੀ.) ਬੈਂਕ ਦੇ ਪ੍ਰਬੰਧ ਨਿਰਦੇਸ਼ਕ ਅਤੇ ਨਿਰਦੇਸ਼ਕ ਮੰਡਲ ਨੂੰ ਬਰਖ਼ਾਸਤ ਕਰ ਦਿੱਤਾ ਹੈ। ਪੀ.ਐਮ.ਸੀ. ਬੈਂਕ ਦਾ ਮੁੱਖ

Continue reading

ਪਰੇਲ ਰੇਲਵੇ ਵਰਕਸ਼ਾਪ ਬੰਦ ਕਰਨ ਦਾ ਮਜ਼ਦੂਰਾਂ ਵਲੋਂ ਵਿਰੋਧ

ਅਕਤੂਬਰ 2017 ਵਿੱਚ, ਰੇਲਵੇ ਬੋਰਡ ਨੇ ਮੁੰਬਈ ਦੇ ਪਰੇਲ ਵਰਕਸ਼ਾਪ ਨੂੰ ਬੰਦ ਕਰਕੇ ਉਸਦੀ ਜਗ੍ਹਾ ‘ਤੇ ਇੱਕ ਯਾਤਰੀ ਟਰਮੀਨਲ ਬਨਾਉਣ ਦਾ ਪ੍ਰਸਤਾਵ ਰੱਖਿਆ ਸੀ। ਉੱਥੋਂ ਦੇ ਮਜ਼ਦੂਰ ਉਦੋਂ ਤੋਂ ਹੀ ਇਸ ਮਜ਼ਦੂਰ-ਵਿਰੋਧੀ ਅਤੇ ਸਮਾਜ-ਵਿਰੋਧੀ ਪ੍ਰਸਤਾਵ ਦਾ ਵਿਰੋਧ ਕਰ ਰਹੇ ਹਨ। 4 ਅਕਤੂਬਰ 2019 ਨੂੰ, ਸੈਂਟਰਲ ਰੇਲਵੇ ਦੇ ਜਨਰਲ ਮੈਨੇਜਰ ਨੇ

Continue reading

ਦਿੱਲੀ ਨਗਰ ਨਿਗਮ ਸਕੂਲਾਂ ਦੇ ਅਧਿਆਪਕਾਂ ਦੀਆਂ ਨਿਯੁਕਤੀਆਂ ਰੱਦ

ਸਕੂਲੀ ਸਿੱਖਿਆ ਨਿੱਜੀ ਸਰਮਾਏਦਾਰ ਸਮੂਹਾਂ ਦੇ ਲਈ ਇੱਕ ਵਿਸ਼ਾਲ ਅਤੇ ਜ਼ਿਆਦਾ ਲਾਭਦਾਇਕ ਬਜ਼ਾਰ ਹੈ, ਜੋ ਅੱਜ ਇਸ ਖੇਤਰ ਵਿੱਚ ਵਿਆਪਕ ਰੂਪ ਵਿਚ ਫੈਲਿਆ ਹੋਇਆ ਹੈ। ਜਿੱਥੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਨਾਲ-ਨਾਲ ਹੋਰ ਮਹੱਤਵਪੂਰਣ ਸਾਧਨਾਂ ਦੀ ਭਾਰੀ ਕਮੀ ਹੈ, ਉੱਥੇ ਨਿੱਜੀ ਸਕੂਲ ਦੇ ਬੱਚਿਆਂ ਨੂੰ “ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ” ਦੇ

Continue reading

ਅੰਮ੍ਰਿਤਸਰ ਵਿੱਚ ਦਹਿਸ਼ਤਗਰਦ ਹਮਲੇ ਦੀ ਨਿਖੇਧੀ ਕਰੋ!

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦਾ ਬਿਆਨ, 19 ਨਵੰਬਰ 2018

18 ਨਵੰਬਰ ਨੂੰ ਸਵੇਰ ਵੇਲੇ, ਅੰਮ੍ਰਿਤਸਰ ਦੇ ਅਦਲੀਵਾਲ ਪਿੰਡ ਵਿੱਚ ਨਿਰੰਕਾਰੀ ਸਤਿਸੰਗ ਭਵਨ ਉੱਤੇ ਦੋ ਦਹਿਸ਼ਤਗਰਦਾਂ ਨੇ ਇੱਕ ਬੰਬ ਨਾਲ ਹਮਲਾ ਕਰ ਦਿੱਤਾ; ਉਸ ਵਕਤ 300 ਦੇ ਕਰੀਬ ਨਿਰੰਕਾਰੀ ਮਤ ਦੇ ਲੋਕ ਉੱਥੇ ਸਤਿਸੰਗ ਵਾਸਤੇ ਇਕੱਤਰ ਸਨ। ਇਸ ਹਮਲੇ ਵਿੱਚ ਤਿੰਨ ਲੋਕ ਮਾਰੇ ਗਏ ਅਤੇ ਵੀਹ ਤੋਂ ਜ਼ਿਆਦਾ ਮਰਦ, ਇਸਤਰੀਆਂ ਅਤੇ ਬੱਚੇ ਜ਼ਖਮੀ ਹੋ ਗਏ।

Continue reading

ਮਜਦੂਰ ਏਕਤਾ ਲਹਿਰ : Jan to Apr 2016

■ ਸਰਮਾਏਦਾਰਾਂ ਦੇ ਕਰਜ਼ੇ ਮੁਆਫ਼ ਕਰਨ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ!

ਨਿੱਜੀਕਰਣ ਦੀ ਗਤੀ ਤੇਜ਼ ਕਰਨ ਵਾਸਤੇ ਸਰਬਜਨਕ ਖੇਤਰ ਦੀਆਂ ਬੈਂਕਾਂ ਨੂੰ ਨਸ਼ਟ ਕਰਨਾ ਹੀ ਗੁਪਤ ਅਜੰਡਾ ਹੈ!

 

■ ਅੰਤਰਰਾਸ਼ਟਰੀ ਇਸਤਰੀ ਦਿਹਾੜੇ ਦੇ ਮੌਕੇ ‘ਤੇ:

ਇਸਤਰੀਆਂ ਅਤੇ ਸੱਭ ਲੋਕਾਂ ਦੇ ਅਧਿਕਾਰਾਂ ਦੀ ਹਿਫ਼ਾਜ਼ਤ ਲਈ ਇੱਕਮੁੱਠ ਹੋਵੋ!

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 8 ਮਾਰਚ, 2016

Continue reading