ਮਜਦੂਰ ਏਕਤਾ ਲਹਿਰ : November 2015

■ 1984 ਦੀ ਰਾਜਕੀ ਦਹਿਸ਼ਤਗਰਦੀ ਦੀ ਨਿਖੇਧੀ ਕਰਨ ਲਈ ਦਿੱਲੀ ਵਿੱਚ ਵਿਸ਼ਾਲ ਰੈਲੀ

 

■ ਬਿਹਾਰ ਦੇ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਇਨ੍ਹਾਂ ਚੋਣਾਂ ਨਾਲ ਨਹੀਂ ਹੱਲ ਹੋਣੀਆਂ ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 10 ਅਕਤੂਬਰ, 2015

 

■ ਮੋਦੀ ਦਾ ਅਮਰੀਕਨ ਦੌਰਾ: ਹਿੰਦੋਸਤਾਨ ਦੇ ਵੱਡੇ ਸਰਮਾਏਦਾਰਾਂ ਦੀ ਸਰਪਟ ਸਾਮਰਾਜਵਾਦੀ ਦੌੜ ਦੀ ਸੇਵਾ ਵਿਚ

 

■ ਮਹਾਨ ਅਕਤੂਬਰ ਇਨਕਲਾਬ ਦੀ 98ਵੀਂ ਵਰੇ੍ਹਗੰਢ: ਆਉਣ ਵਾਲੇ ਇਨਕਲਾਬੀ ਝੱਖੜਾਂ ਲਈ ਤਿਆਰੀ ਕਰੋ!

 

■ ਹਿੰਦੋਸਤਾਨੀ ਰਾਜ ਦੀ ਇਜ਼ਰਾਈਲ ਨਾਲ ਵਧ ਰਹੀ ਸਾਂਝ ਦਾ ਵਿਰੋਧ ਕਰੋ!

Continue reading

ਮਜਦੂਰ ਏਕਤਾ ਲਹਿਰ : September 2015

■ ਸੰਸਦ ਵਿਚ ਨਾਟਕ ਅਤੇ ਮਜ਼ਦੂਰ ਜਮਾਤ ਦਾ ਅਜੰਡਾ

 

■ ਲੋਕਾਂ ਉੱਤੇ ਜ਼ਾਲਮਾਨਾ ਹਮਲੇ ਲਈ ਗੁਜਰਾਤ ਸਰਕਾਰ ਦੀ ਨਿੰਦਾ ਕਰੋ!

 

■ ਸਰਮਾਏ-ਹੇਤੂ ਸੁਧਾਰਾਂ ਖਿਲਾਫ ਇਕਮੁੱਠ ਹੋਵੋ!
ਮਜ਼ਦੂਰ ਜਮਾਤ ਦੇ ਅਜੰਡੇ ਨੂੰ ਅੱਗੇ ਲਿਆਓ!

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ 21 ਅਗਸਤ, 2015

 

■ ਆਖਰੀ ਸੁਧਾਰ: ਬੀਤੇ ਨਾਲੋਂ ਰਿਸ਼ਤਾ ਤੋੜਨਾ

Continue reading

ਮਜਦੂਰ ਏਕਤਾ ਲਹਿਰ : August 2015

■ ਹੋਂਡਾ ਦੇ ਮਜ਼ਦੂਰਾਂ ਉਤੇ ਰਾਜਕੀ ਦਹਿਸ਼ਤ ਦੀ 10ਵੀਂ ਬਰਸੀ ‘ਤੇ ਇੱਕ ਭਾਰੀ ਜਨ-ਸਭਾ

ਏਕਤਾ ਅਤੇ ਦ੍ਰਿੜਤਾ ਦਾ ਪ੍ਰਗਟਾਵਾ

 

■  ਹਿੰਦੋਸਤਾਨ ਵਿਚ ਖੇਤੀਬਾੜੀ ਦੀ ਦੁਰਦਸ਼ਾ :

ਸਰਮਾਏਦਾਰਾ ਰਾਹ ਉਤੇ ਖੇਤੀਬਾੜੀ ਕਿਸਾਨਾਂ ਦੀ ਤਬਾਹੀ ਦਾ ਰਾਹ ਹੈ

 

■ ਪਿੰਡ-ਪਿੰਡ ਤੇ ਢਾਣੀ-ਢਾਣੀ ਤੋਂ ਆਏ ਅਧਿਆਪਕਾਂ ਵਲੋਂ ਜੈਪੁਰ ਸ਼ਹਿਰ ਦੀ ਘੇਰਾਬੰਦੀ

 

■ ਦਿੱਲੀ ਦੀ ਮੇਹਨਤਕਸ਼ ਜਨਤਾ ਦੇ ਬੁਨਿਆਦੀ ਹੱਕਾਂ ਵਾਸਤੇ ਲੋਕ ਰਾਜ ਸੰਗਠਨ ਵਲੋਂ ਇੱਕ ਸਫਲ ਮੁਹਿੰਮ

Continue reading

ਮਜਦੂਰ ਏਕਤਾ ਲਹਿਰ : July 2015

 ਬਰਤਾਨੀਆਂ ਦੀ ਸਰਕਾਰ ਵਲੋਂ ਸਿਹਤ ਸੇਵਾ ਵਿੱਚ ਕਟੌਤੀਆਂ ਦੇ ਖਿਲਾਫ਼ ਜਨਤਕ ਮੁਜਾਹਰਾ

ਲੋਕਾਂ ਨੇ ਈਲਿੰਗ ਦੇ ਹਸਪਤਾਲ ਉੱਤੇ ਕਬਜ਼ਾ ਕੀਤਾ

 

 ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ ਦਾ ਇੱਕ ਸਾਲ ਪੂਰਾ:

ਜਿੰਨਾ ਚਿਰ ਸਰਮਾਏਦਾਰੀ ਕਾਇਮ ਹੈ ਮਜ਼ਦੂਰ ਜਮਾਤ ਅਤੇ ਕਿਸਾਨੀ ਵਾਸਤੇ ਭਲੇ ਦਿਨ ਨਹੀਂ ਆ ਸਕਦੇ

 

 ਮਿਆਂਮਾਰ ਦੇ ਸ਼ਰਨਾਰਥੀ ਕੈਂਪਾਂ ਉੱਤੇ ਵਹਿਸ਼ੀ ਹਮਲਾ:

ਰਾਜਕੀ ਦਹਿਸ਼ਤਗਰਦੀ ਦੀ ਅਤੇ ਮਿਆਂਮਾਰ ਦੀ ਪ੍ਰਭੁਤਾ ਦੇ ਘਾਣ ਦੀ ਕੋਈ ਉਚਿਤਤਾ ਨਹੀਂ ਹੈ!

 

 ਸੱਭ ਦੇ ਹੱਕਾਂ ਦੀ ਰਖਵਾਲੀ ਕਰਨ ਲਈ ਇਕਮੁੱਠ ਹੋਵੋ!

 

 ਲੋਕ ਰਾਜ ਸੰਗਠਨ ਵਲੋਂ ਮਜ਼ਦੂਰਾਂ ਦੇ ਸ਼ਹਿਰੀ ਹੱਕਾਂ ਲਈ ਮੁਹਿੰਮ

Continue reading

ਮਜਦੂਰ ਏਕਤਾ ਲਹਿਰ : Jun 2015

ਨਾਜ਼ੀ ਜਰਮਨੀ ਦੀ ਹਾਰ ਦੀ 70ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਜਨਤਕ ਮੀਟਿੰਗ:

ਫਾਸ਼ੀਵਾਦ ਦੇ ਖਿਲਾਫ਼ ਇੱਕਜੁੱਟ ਹੋਣ ਦਾ ਬੁਲਾਵਾ

 

ਉਦਾਰੀਕਰਣ ਅਤੇ ਨਿੱਜੀਕਰਣ ਦੇ ਮਜ਼ਦੂਰ-ਵਿਰੋਧੀ, ਦੇਸ਼-ਵਿਰੋਧੀ ਅਤੇ ਸਮਾਜ-ਵਿਰੋਧੀ ਪ੍ਰੋਗਰਾਮ ਨੂੰ ਹਰਾਉਣ ਲਈ ਜਥੇਬੰਦ ਹੋਵੋ!

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 16 ਮਈ, 2015

 

ਮਜਦੂਰਾਂ ਦਾ ਰਾਸ਼ਟਰੀ ਸੰਮੇਲਨ:
 

2 ਸਿਤੰਬਰ ਨੂੰ ਦੇਸ਼-ਵਿਆਪੀ ਹੜਤਾਲ਼ ਕਰਨ ਦਾ ਐਲਾਨ

 

ਮਜ਼ਦੂਰਾਂ ਵੱਲੋਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ’ਤੇ ਸੰਘਰਸ਼ ਨੂੰ ਤੇਜ਼ ਕਰਨ ਦਾ ਫੈਸਲਾ

Continue reading

ਮਜਦੂਰ ਏਕਤਾ ਲਹਿਰ : May 2015

ਸਰਮਾਏਦਾਰਾਂ ਦੇ ਰਾਜ ਦਾ ਖਾਤਮਾ ਕਰਨ ਅਤੇ ਮਜ਼ਦੂਰਾਂ-ਕਿਸਾਨਾਂ ਦਾ ਰਾਜ ਸਥਾਪਤ ਕਰਨ ਵਾਸਤੇ ਜਥੇਬੰਦ ਹੋਵੋ! ਮਈ ਦਿਵਸ ਜ਼ਿੰਦਾਬਾਦ!

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ – 22 ਅਪਰੈਲ, 2015

 

ਖੇਤੀਬਾੜੀ ਦੇ ਗਹਿਰੇ ਹੋ ਰਹੇ ਸੰਕਟ ਦਾ ਸਰਮਾਏਦਾਰੀ ਕੋਲ ਕੋਈ ਹੱਲ ਨਹੀਂ ਹੈ

 

ਭਾਰਤੀ ਰੇਲ ਦੇ ਨਿੱਜੀਕਰਣ ਦੀ ਯੋਜਨਾ ਦੀ ਵਿਰੋਧਤਾ ਕਰੋ!

 

Continue reading