Demo against electricity co loot

ਰਾਜਸਥਾਨ ਵਿੱਚ ਬਿਜਲੀ ਕੰਪਨੀਆਂ ਦੀ ਲੁੱਟ ਦੇ ਖ਼ਿਲਾਫ਼ ਸੰਘਰਸ਼

14 ਅਕਤੂਬਰ ਨੂੰ, ਹਨੂਮਾਨਗੜ੍ਹ ਜ਼ਿਲ੍ਹੇ ਦੀ ਨੋਹਰ ਤਹਿਸੀਲ ਸਮੇਤ ਅਨੇਕਾਂ ਪਿੰਡਾਂ – ਰਾਮਗੜ੍ਹ, ਨਰਵਾਨਾ, ਗੋਗਾਮੇੜੀ, ਭਾਦਰਾ, ਰਾਵਤਸਰ, ਟਿੱਬੀ ਅਤੇ ਸਾਂਗਰੀਆਂ ਆਦਿ ਦੇ ਲੋਕਾਂ ਨੇ, ਬਿਜਲੀ ਕੰਪਨੀਆਂ ਦੀ ਲੁੱਟ ਦੇ ਖ਼ਿਲਾਫ਼ ਉਪਭੋਗਤਾ ਸੰਘਰਸ਼ ਸਮਿਤੀ ਦੇ ਬੈਨਰ ਹੇਠਾਂ ਇੱਕ ਊਠ ਰੈਲੀ ਕੱਢੀ ਅਤੇ ਕਲੈਕਟਰੇਟ ਦਾ ਘਿਰਾਓ ਕੀਤਾ। ਇਸ ਰੈਲੀ ਵਿੱਚ ਇਹਨਾਂ ਸਾਰੇ

Continue reading
Cognizant laysoff workers

ਕਾਗਨੀਜ਼ੈਂਟ ਕੰਪਨੀ ਵਿੱਚ ਮਜ਼ਦੂਰਾਂ ਦੀ ਛਾਂਟੀ

2019 ਦੀ ਦੁਨੀਆਂ ਦੀ ਸਭ ਤੋਂ ਵੱਡੀ 100 ਡਿਜੀਟਲ ਕੰਪਨੀਆਂ ਵਿਚੋਂ ਇੱਕ, ਕਾਗਨੀਜ਼ੈਂਟ, ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਕਾਨਟੈਂਟ ਮਾਡਰੇਸ਼ਨ ਕਾਰੋਬਾਰ ਨੂੰ ਘੱਟ ਕਰੇਗੀ ਅਤੇ ਕਰੀਬ 7,000 ਆਈ.ਟੀ. ਮਜ਼ਦੂਰਾਂ ਨੂੰ ਨੌਕਰੀ ਤੋਂ ਕੱਢ ਦੇਵੇਗੀ। ਇਸ ਖੇਤਰ ਦੇ ਜਾਣਕਾਰ ਲੋਕਾਂ ਦਾ ਮੰਨਣਾ ਹੈ ਕਿ ਲੱਗਭਗ ਏਨੀ ਹੀ ਬੜੀ ਛਾਂਟੀ

Continue reading
JNU Students protest against fee hike

ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਦਿੱਲੀ): ਹੋਸਟਲ ਫੀਸ ਵਿੱਚ ਵਾਧੇ ਦੇ ਖ਼ਿਲਾਫ਼ ਵਿਦਿਆਰਥੀਆਂ ਦਾ ਸੰਘਰਸ਼

ਨਵੀਂ ਦਿੱਲੀ ਸਥਿਤ ‘ਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਦੇ ਵਿਦਿਆਰਥੀ, 28 ਅਕਤੂਬਰ 2019 ਤੋਂ ਹੜਤਾਲ਼ ‘ਤੇ ਹਨ। ਹਾਲ ਹੀ ਵਿੱਚ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਹੋਸਟਲ ਫੀਸ ਵਿੱਚ ਭਾਰੀ ਵਾਧੇ ਦਾ ਅਤੇ ਵਿਦਿਆਰਥੀਆਂ ਉੱਤੇ ਹੋਰ ਕਈ ਬੰਦਸ਼ਾਂ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਸੀ, ਜਿਸ ਦਾ ਵਿਦਿਆਰਥੀ ਵਿਰੋਧ ਕਰ ਰਹੇ ਹਨ।

Continue reading
TN Doctors on strike

ਤਾਮਿਲਨਾਡੁ ਦੇ ਸਰਕਾਰੀ ਡਾਕਟਰਾਂ ਦੀ ਸਫਲ ਹੜਤਾਲ

ਤਾਮਿਲਨਾਡੁ ਦੇ ਸਰਕਾਰੀ ਡਾਕਟਰ, 25 ਅਕਤੂਬਰ ਤੋਂ 1 ਨਵੰਬਰ ਤਕ ਹੜਤਾਲ ‘ਤੇ ਸਨ। ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕਰਨ ਦੇ ਭਰੋਸੇ ਤੋਂ ਬਾਦ ਉਹ ਕੰਮ ਉਤੇ ਵਾਪਸ ਚਲੇ ਗਏ। ਹੜਤਾਲ ਕਰਨ ਵਾਲੇ ਡਾਕਟਰ, ਫੈਡਰੇਸ਼ਨ ਆਫ ਗਵਰਨਮੈਂਟ ਡਾਕਟਰਸ ਐਸੋਸੀਏਸ਼ਨਸ (ਫੋਗਡਾ) ਨਾਲ ਸਬੰਧਤ ਹਨ। ਹੜਤਾਲ ਕਰਨ ਦਾ ਕਦਮ,

Continue reading
Motherson workers on strike

ਮਦਰਸਨ ਦੇ ਮਜ਼ਦੂਰਾਂ ਦਾ ਯੂਨੀਅਨ ਬਨਾਉਣ ਦੇ ਅਧਿਕਾਰ ਦੇ ਲਈ ਸੰਘਰਸ਼

23 ਅਗਸਤ 2019 ਨੂੰ, ਤਾਮਿਲਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ ਦੇ ਪੋਂਦੁਰ ਨਾਂ ਦੇ ਪਿੰਡ ਵਿੱਚ ਸਥਿਤ ਮਦਰਸਨ ਕਾਰਖ਼ਾਨੇ ਦੇ ਸਥਾਈ ਮਜ਼ਦੂਰਾਂ ਨੇ ਆਪਣੀ ਯੂਨੀਅਨ ਬਨਾਉਣ ਨੂੰ ਮਾਨਤਾ ਦੇਣ, ਕੰਮ ਦੀਆਂ ਬਿਹਤਰ ਹਾਲਤਾਂ ਅਤੇ ਤਨਖ਼ਾਹ ਦੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ। ਇਸ ਤੋਂ ਬਾਦ, ਮਜ਼ਦੂਰਾਂ ਨੂੰ ਪ੍ਰਬੰਧਕਾਂ ਵਲੋਂ ਬਦਲੇ ਦੀ ਕਾਰਵਾਈ

Continue reading
gurugram-honda-employee-strike

ਛਾਂਟੀ ਦੇ ਖ਼ਿਲਾਫ਼ ਹੌਂਡਾ ਮਜ਼ਦੂਰਾਂ ਦਾ ਸੰਘਰਸ਼ ਜਾਰੀ ਹੈ

27 ਨਵੰਬਰ ਨੂੰ ਹੋਂਡਾ ਮੋਟਰਸਾਈਕਲ ਐਂਡ ਸਕੂਟਰਸ ਇੰਡੀਆ (ਐਚ.ਐਮ.ਐਸ.ਆਈ.) ਦੇ ਮਾਨੇਸਰ (ਗੁੜਗਾਂਓਂ – ਹਰਿਆਣਾ) ਪਲਾਂਟ ਦੇ ਹਜ਼ਾਰਾਂ ਹੀ ਮਜ਼ਦੂਰਾਂ ਨੇ ਕਾਰਖ਼ਾਨੇ ਦੇ ਠੇਕੇ ‘ਤੇ ਕੰਮ ਕਰਨ ਵਾਲੇ ਕਰੀਬ 1000 ਮਜ਼ਦੂਰਾਂ ਦੀ ਛਾਂਟੀ ਦੇ ਖ਼ਿਲਾਫ਼, ਮਾਨੇਸਰ ਅਤੇ ਗੁਰੂਗ੍ਰਾਮ ਦੀਆਂ ਸੜਕਾਂ ‘ਤੇ ਵਿਰੋਧ ਪ੍ਰਦਰਸ਼ਨ ਕੀਤਾ। ਐਚ.ਐਮ.ਐਸ.ਆਈ. ਦੇ ਮਜ਼ਦੂਰਾਂ ਤੋਂ ਇਲਾਵਾ, ਇਸ ਪ੍ਰਦਰਸ਼ਨ

Continue reading

ਸਿੱਖਾਂ ਦੀ ਨਸਲਕੁਸ਼ੀ ਨੂੰ ਨਾ ਤਾਂ ਭੁਲਾਇਆ ਜਾਣਾ ਚਾਹੀਦਾ ਅਤੇ ਨਾ ਹੀ ਮਾਫ਼ ਕੀਤਾ ਜਾਣਾ ਚਾਹੀਦਾ ਹੈ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ – 21 ਅਕਤੂਬਰ 2019

ਸਰਕਾਰੀ ਤੌਰ ‘ਤੇ ਕੀਤੀਆਂ ਗਈਆਂ ਜਾਂਚ-ਪੜਤਾਲਾਂ ਅਤੇ ਅਦਾਲਤਾਂ ਵਲੋਂ ਦਿੱਤੇ ਗਏ ਫੈਸਲਿਆਂ ਨੇ, ਇਸ ਨਸਲਕੁਸ਼ੀ ਨੂੰ ਸਿਰਫ ਇਸ ਨਜ਼ਰੀਏ ਤੋਂ ਦੇਖਿਆ ਹੈ ਜਿਵੇਂ ਕਿ ਇਹ ਕੋਈ ਅਲੱਗ-ਅਲੱਗ ਵਿਅਕਤੀਆਂ ਅਤੇ ਉਨ੍ਹਾਂ ਦੀ ਅਗਵਾਈ ਹੇਠ ਗਰੋਹਾਂ ਵਲੋਂ ਕੀਤੇ ਗਏ ਕਤਲਾਂ ਦਾ ਸੰਗ੍ਰਹਿ (ਜੋੜ) ਹੋਵੇ। ਜਦਕਿ ਅਸਲੀਅਤ ਵਿੱਚ ਇਹ ਇੱਕ ਭਿਅੰਕਰ ਜ਼ੁਰਮ ਸੀ, ਜਿਹਨੂੰ ਸੱਤਾ ਉੱਤੇ ਬੈਠੀ ਪਾਰਟੀ ਨੇ ਹੁਕਮਰਾਨ ਜਮਾਤ ਦੇ ਹਿੱਤਾਂ ਵਾਸਤੇ, ਸਮੁੱਚੀ ਰਾਜਕੀ ਮਸ਼ੀਨਰੀ ਦੀ ਹਮਾਇਤ ਨਾਲ ਜਥੇਬੰਦ ਕੀਤਾ ਸੀ।

Continue reading
Jallianwala Bagh 1919

ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦ ਸਾਨੂੰ ਹਿੰਦੋਸਤਾਨ ਦਾ ਨਵ-ਨਿਰਮਾਣ ਕਰਨ ਦਾ ਸੁਨੇਹਾ ਦੇ ਰਹੇ ਹਨ!

ਮੈਂ ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਵਲੋਂ ਦੇਸ਼ ਭਗਤ ਯਾਦਗਾਰ ਕਮੇਟੀ ਨੂੰ, ਇਸ ਸਾਲ ਦਾ ਗ਼ਦਰੀ ਮੇਲਾ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਸ਼ਹੀਦਾਂ ਨੂੰ ਸਮਰਪਤ ਕਰਨ ਲਈ ਵਧਾਈ ਦਿੰਦਾ ਹਾਂ। ​ਇੱਕ ਸੌ ਸਾਲ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਭਗਤ, ਰੌਲਟ ਐਕਟ ਦੀ ਵਿਰੋਧਤਾ ਕਰਨ ਵਾਸਤੇ ਜੱਲ੍ਹਿਆਂਵਾਲਾ

Continue reading

ਮਜ਼ਦੂਰਾਂ ਦੇ ਰਾਸ਼ਟਰੀ ਸੰਮੇਲਨ ਵਲੋਂ 8 ਜਨਵਰੀ 2020 ਨੂੰ, ਸਰਬ-ਹਿੰਦ ਆਮ ਹੜਤਾਲ ਕਰਨ ਦਾ ਐਲਾਨ

ਹਾਕਮ ਜਮਾਤ ਦੇ ਮਜ਼ਦੂਰ-ਵਿਰੋਧੀ, ਸਮਾਜ-ਵਿਰੋਧੀ ਅਤੇ ਦੇਸ਼-ਵਿਰੋਧੀ ਰਾਹ ਦੇ ਖ਼ਿਲਾਫ਼, ਮਜ਼ਦੂਰ ਜਮਾਤ ਦੇ ਇੱਕਮੁੱਠ ਸੰਘਰਸ਼ ਨੂੰ ਵਿਕਸਤ ਕਰਨ ਦੇ ਹਿੱਸੇ ਵਜੋਂ, ਹਜ਼ਾਰਾਂ ਹੀ ਮਜ਼ਦੂਰਾਂ ਨੇ 8 ਜਨਵਰੀ 2020 ਨੂੰ ਸਰਬ-ਹਿੰਦ ਆਮ ਹੜਤਾਲ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ 30 ਸਤੰਬਰ 2019 ਨੂੰ, ਨਵੀਂ ਦਿੱਲੀ ਵਿੱਚ ਸੰਸਦ ਮਾਰਗ

Continue reading
Comrade SK

ਕਾਮਰੇਡ ਸ਼ੇਖਰ ਕਾਪੂਰੇ ਦੀ ਮੌਤ ‘ਤੇ ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਸ਼ੋਕ ਪ੍ਰਗਟ ਕਰਦੀ ਹੈ!

25 ਸਤੰਬਰ 2019 ਦੀ ਸਵੇਰ ਨੂੰ ਕਾ. ਸ਼ੇਖਰ ਕਾਪੂਰੇ ਦਾ ਟਿਟਵਾਲਾ (ਮੁਬੰਈ) ਵਿੱਚ ਉਹਨਾਂ ਦੇ ਨਿਵਾਸ ਸਥਾਨ ‘ਤੇ ਦੇਹਾਂਤ ਹੋ ਗਿਆ। ਉਹ 59 ਸਾਲਾਂ ਦੇ ਸਨ ਅਤੇ ਐਸ.ਕੇ. ਦੇ ਨਾਂ ਨਾਲ ਜਾਣੇ ਜਾਂਦੇ ਸਨ। 1998 ਤੋਂ, ਜਦੋਂ ਤੋਂ ਉਹ ਪਾਰਟੀ ਨਾਲ ਜੁੜੇ ਸਨ, ਉਸ ਸਮੇਂ ਤੋਂ ਉਹ 20 ਸਾਲਾਂ ਤੋਂ

Continue reading