Motherson workers on strike

ਮਦਰਸਨ ਦੇ ਮਜ਼ਦੂਰਾਂ ਦਾ ਯੂਨੀਅਨ ਬਨਾਉਣ ਦੇ ਅਧਿਕਾਰ ਦੇ ਲਈ ਸੰਘਰਸ਼

23 ਅਗਸਤ 2019 ਨੂੰ, ਤਾਮਿਲਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ ਦੇ ਪੋਂਦੁਰ ਨਾਂ ਦੇ ਪਿੰਡ ਵਿੱਚ ਸਥਿਤ ਮਦਰਸਨ ਕਾਰਖ਼ਾਨੇ ਦੇ ਸਥਾਈ ਮਜ਼ਦੂਰਾਂ ਨੇ ਆਪਣੀ ਯੂਨੀਅਨ ਬਨਾਉਣ ਨੂੰ ਮਾਨਤਾ ਦੇਣ, ਕੰਮ ਦੀਆਂ ਬਿਹਤਰ ਹਾਲਤਾਂ ਅਤੇ ਤਨਖ਼ਾਹ ਦੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ। ਇਸ ਤੋਂ ਬਾਦ, ਮਜ਼ਦੂਰਾਂ ਨੂੰ ਪ੍ਰਬੰਧਕਾਂ ਵਲੋਂ ਬਦਲੇ ਦੀ ਕਾਰਵਾਈ

Continue reading
gurugram-honda-employee-strike

ਛਾਂਟੀ ਦੇ ਖ਼ਿਲਾਫ਼ ਹੌਂਡਾ ਮਜ਼ਦੂਰਾਂ ਦਾ ਸੰਘਰਸ਼ ਜਾਰੀ ਹੈ

27 ਨਵੰਬਰ ਨੂੰ ਹੋਂਡਾ ਮੋਟਰਸਾਈਕਲ ਐਂਡ ਸਕੂਟਰਸ ਇੰਡੀਆ (ਐਚ.ਐਮ.ਐਸ.ਆਈ.) ਦੇ ਮਾਨੇਸਰ (ਗੁੜਗਾਂਓਂ – ਹਰਿਆਣਾ) ਪਲਾਂਟ ਦੇ ਹਜ਼ਾਰਾਂ ਹੀ ਮਜ਼ਦੂਰਾਂ ਨੇ ਕਾਰਖ਼ਾਨੇ ਦੇ ਠੇਕੇ ‘ਤੇ ਕੰਮ ਕਰਨ ਵਾਲੇ ਕਰੀਬ 1000 ਮਜ਼ਦੂਰਾਂ ਦੀ ਛਾਂਟੀ ਦੇ ਖ਼ਿਲਾਫ਼, ਮਾਨੇਸਰ ਅਤੇ ਗੁਰੂਗ੍ਰਾਮ ਦੀਆਂ ਸੜਕਾਂ ‘ਤੇ ਵਿਰੋਧ ਪ੍ਰਦਰਸ਼ਨ ਕੀਤਾ। ਐਚ.ਐਮ.ਐਸ.ਆਈ. ਦੇ ਮਜ਼ਦੂਰਾਂ ਤੋਂ ਇਲਾਵਾ, ਇਸ ਪ੍ਰਦਰਸ਼ਨ

Continue reading

ਸਿੱਖਾਂ ਦੀ ਨਸਲਕੁਸ਼ੀ ਨੂੰ ਨਾ ਤਾਂ ਭੁਲਾਇਆ ਜਾਣਾ ਚਾਹੀਦਾ ਅਤੇ ਨਾ ਹੀ ਮਾਫ਼ ਕੀਤਾ ਜਾਣਾ ਚਾਹੀਦਾ ਹੈ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ – 21 ਅਕਤੂਬਰ 2019

ਸਰਕਾਰੀ ਤੌਰ ‘ਤੇ ਕੀਤੀਆਂ ਗਈਆਂ ਜਾਂਚ-ਪੜਤਾਲਾਂ ਅਤੇ ਅਦਾਲਤਾਂ ਵਲੋਂ ਦਿੱਤੇ ਗਏ ਫੈਸਲਿਆਂ ਨੇ, ਇਸ ਨਸਲਕੁਸ਼ੀ ਨੂੰ ਸਿਰਫ ਇਸ ਨਜ਼ਰੀਏ ਤੋਂ ਦੇਖਿਆ ਹੈ ਜਿਵੇਂ ਕਿ ਇਹ ਕੋਈ ਅਲੱਗ-ਅਲੱਗ ਵਿਅਕਤੀਆਂ ਅਤੇ ਉਨ੍ਹਾਂ ਦੀ ਅਗਵਾਈ ਹੇਠ ਗਰੋਹਾਂ ਵਲੋਂ ਕੀਤੇ ਗਏ ਕਤਲਾਂ ਦਾ ਸੰਗ੍ਰਹਿ (ਜੋੜ) ਹੋਵੇ। ਜਦਕਿ ਅਸਲੀਅਤ ਵਿੱਚ ਇਹ ਇੱਕ ਭਿਅੰਕਰ ਜ਼ੁਰਮ ਸੀ, ਜਿਹਨੂੰ ਸੱਤਾ ਉੱਤੇ ਬੈਠੀ ਪਾਰਟੀ ਨੇ ਹੁਕਮਰਾਨ ਜਮਾਤ ਦੇ ਹਿੱਤਾਂ ਵਾਸਤੇ, ਸਮੁੱਚੀ ਰਾਜਕੀ ਮਸ਼ੀਨਰੀ ਦੀ ਹਮਾਇਤ ਨਾਲ ਜਥੇਬੰਦ ਕੀਤਾ ਸੀ।

Continue reading
Jallianwala Bagh 1919

ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦ ਸਾਨੂੰ ਹਿੰਦੋਸਤਾਨ ਦਾ ਨਵ-ਨਿਰਮਾਣ ਕਰਨ ਦਾ ਸੁਨੇਹਾ ਦੇ ਰਹੇ ਹਨ!

ਮੈਂ ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਵਲੋਂ ਦੇਸ਼ ਭਗਤ ਯਾਦਗਾਰ ਕਮੇਟੀ ਨੂੰ, ਇਸ ਸਾਲ ਦਾ ਗ਼ਦਰੀ ਮੇਲਾ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਸ਼ਹੀਦਾਂ ਨੂੰ ਸਮਰਪਤ ਕਰਨ ਲਈ ਵਧਾਈ ਦਿੰਦਾ ਹਾਂ। ​ਇੱਕ ਸੌ ਸਾਲ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਭਗਤ, ਰੌਲਟ ਐਕਟ ਦੀ ਵਿਰੋਧਤਾ ਕਰਨ ਵਾਸਤੇ ਜੱਲ੍ਹਿਆਂਵਾਲਾ

Continue reading

ਮਜ਼ਦੂਰਾਂ ਦੇ ਰਾਸ਼ਟਰੀ ਸੰਮੇਲਨ ਵਲੋਂ 8 ਜਨਵਰੀ 2020 ਨੂੰ, ਸਰਬ-ਹਿੰਦ ਆਮ ਹੜਤਾਲ ਕਰਨ ਦਾ ਐਲਾਨ

ਹਾਕਮ ਜਮਾਤ ਦੇ ਮਜ਼ਦੂਰ-ਵਿਰੋਧੀ, ਸਮਾਜ-ਵਿਰੋਧੀ ਅਤੇ ਦੇਸ਼-ਵਿਰੋਧੀ ਰਾਹ ਦੇ ਖ਼ਿਲਾਫ਼, ਮਜ਼ਦੂਰ ਜਮਾਤ ਦੇ ਇੱਕਮੁੱਠ ਸੰਘਰਸ਼ ਨੂੰ ਵਿਕਸਤ ਕਰਨ ਦੇ ਹਿੱਸੇ ਵਜੋਂ, ਹਜ਼ਾਰਾਂ ਹੀ ਮਜ਼ਦੂਰਾਂ ਨੇ 8 ਜਨਵਰੀ 2020 ਨੂੰ ਸਰਬ-ਹਿੰਦ ਆਮ ਹੜਤਾਲ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ 30 ਸਤੰਬਰ 2019 ਨੂੰ, ਨਵੀਂ ਦਿੱਲੀ ਵਿੱਚ ਸੰਸਦ ਮਾਰਗ

Continue reading
Comrade SK

ਕਾਮਰੇਡ ਸ਼ੇਖਰ ਕਾਪੂਰੇ ਦੀ ਮੌਤ ‘ਤੇ ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਸ਼ੋਕ ਪ੍ਰਗਟ ਕਰਦੀ ਹੈ!

25 ਸਤੰਬਰ 2019 ਦੀ ਸਵੇਰ ਨੂੰ ਕਾ. ਸ਼ੇਖਰ ਕਾਪੂਰੇ ਦਾ ਟਿਟਵਾਲਾ (ਮੁਬੰਈ) ਵਿੱਚ ਉਹਨਾਂ ਦੇ ਨਿਵਾਸ ਸਥਾਨ ‘ਤੇ ਦੇਹਾਂਤ ਹੋ ਗਿਆ। ਉਹ 59 ਸਾਲਾਂ ਦੇ ਸਨ ਅਤੇ ਐਸ.ਕੇ. ਦੇ ਨਾਂ ਨਾਲ ਜਾਣੇ ਜਾਂਦੇ ਸਨ। 1998 ਤੋਂ, ਜਦੋਂ ਤੋਂ ਉਹ ਪਾਰਟੀ ਨਾਲ ਜੁੜੇ ਸਨ, ਉਸ ਸਮੇਂ ਤੋਂ ਉਹ 20 ਸਾਲਾਂ ਤੋਂ

Continue reading

ਹਰਿਆਣੇ ਦੀ ਵਿਧਾਨ ਸਭਾ ਦੀਆਂ ਚੋਣਾਂ:

ਸਰਮਾਏਦਾਰਾਂ ਦੇ ਮਜ਼ਦੂਰ-ਵਿਰੋਧੀ, ਕਿਸਾਨ-ਵਿਰੋਧੀ, ਸਮਾਜ-ਵਿਰੋਧੀ ਅਤੇ ਦੇਸ਼-ਵਿਰੋਧੀ ਪ੍ਰੋਗਰਾਮ ਨੂੰ ਹਰਾਉਣ ਲਈ ਜਥੇਬੰਦ ਹੋਵੋ!

ਸਰਮਾਏਦਾਰਾਂ ਦੇ ਉਮੀਦਵਾਰਾਂ ਨੂੰ ਠੁਕਰਾ ਦਿਓ!

ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਉਮੀਦਵਾਰਾਂ ਨੂੰ ਜਿਤਾਓ!

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਹੋਕਾ, 5 ਅਕਤੂਬਰ 2019

ਹਰਿਆਣਾ, ਹਿੰਦੋਸਤਾਨੀ ਅਤੇ ਬਦੇਸ਼ੀ ਅਜਾਰੇਦਾਰ ਸਰਮਾਏਦਾਰਾਂ ਲਈ ਇੱਕ ਮੁੱਖ ਉਦਯੋਗਿਕ ਕੇਂਦਰ ਹੈ। ਇਹ ਖਾਧ-ਪਦਾਰਥ ਪੈਦਾ ਕਰਨ ਵਾਲਾ ਇੱਕ ਮੁੱਖ ਸੂਬਾ ਵੀ ਹੈ। ਸਾਡੇ ਦੇਸ਼ ਦੇ ਅਜਾਰੇਦਾਰ ਸਰਮਾਏਦਾਰ ਹਰਿਆਣੇ ਵਿੱਚ ਇੱਕ ਅਜੇਹੀ ਸਰਕਾਰ ਸੱਤਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਹੜੀ ਕੇਂਦਰ ਨਾਲ ਪੂਰੀ ਤਰ੍ਹਾਂ ਹਾਂ ਵਿੱਚ ਹਾਂ ਮਿਲਾ ਕੇ ਚੱਲੇ, ਤਾਂ ਕਿ ਮਜ਼ਦੂਰ-ਵਿਰੋਧੀ, ਕਿਸਾਨ-ਵਿਰੋਧੀ, ਸਮਾਜ-ਵਿਰੋਧੀ ਅਤੇ ਦੇਸ਼-ਵਿਰੋਧੀ ਅਜੰਡੇ ਨੂੰ ਸੱਭ ਤੋਂ ਫੁਰਤੀਲੇ ਢੰਗ ਨਾਲ ਲਾਗੂ ਕੀਤਾ ਜਾ ਸਕੇ।

Continue reading

ਸਰਮਾਏਦਾਰ ਪਾਰਟੀਆਂ ਦੇ ਉਮੀਦਵਾਰਾਂ ਨੂੰ ਠੁਕਰਾਓ!

ਸਿਰਫ ਉਨ੍ਹਾਂ ਨੂੰ ਚੁਣੋ ਜੋ ਤੁਹਾਡੇ ਅਧਿਕਾਰਾਂ ਲਈ ਲੜਦੇ ਆਏ ਹਨ!

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਮਹਾਰਾਸ਼ਟਰ ਇਲਾਕਾ ਕਮੇਟੀ ਦਾ ਬਿਆਨ, ਅਕਤੂਬਰ 2019

ਬਾਰ-ਬਾਰ ਹੋ ਰਹੀਆਂ ਤਮਾਮ ਚੋਣਾਂ ਨਾਲ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਲੋਕਾਂ ਦੀ ਹਾਲਤ ਵਿਚ ਕੋਈ ਫ਼ਰਕ ਨਹੀਂ ਪਿਆ ਹੈ। ਇਸ ਦਾ ਕਾਰਨ ਇਹ ਹੈ ਕਿ ਹਿੰਦੋਸਤਾਨ ਵਿਚ ਸਰਵ-ਉੱਚ ਸੱਤਾ ਸਰਮਾਏਦਾਰ ਵਰਗ ਦੇ ਹੱਥਾਂ ਵਿੱਚ ਹੈ। ਰਾਜਨੀਤਕ ਸੱਤਾ ਦੇ ਤੰਤਰ, ਜਿਵੇਂ ਕਿ ਕਾਰਜਪਾਲਕਾ, ਵਿਧਾਨਪਾਲਕਾ, ਨਿਆਂਪਾਲਕਾ, ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ – ਇਹ ਸੱਭ ਲੋਕਾਂ ਦੇ ਵਿਸ਼ਾਲ ਜਨਸਮੂਹ ਉੱਤੇ ਸਰਮਾਏਦਾਰੀ ਦੇ ਰਾਜ ਦੇ ਸਾਧਨ ਦਾ ਕੰਮ ਕਰਦੀਆਂ ਹਨ। ਬਹੁਪਾਰਟੀ ਪ੍ਰਤੀਨਿਧਵਾਦੀ ਜਮਹੂਰੀਅਤ, ਮਜ਼ਦੂਰ ਵਰਗ ਅਤੇ ਲੋਕਾਂ ਉੱਤੇ ਸਰਮਾਏਦਾਰ ਰਾਜ ਦਾ ਬਸ ਇੱਕ ਸਾਧਨ ਮਾਤਰ ਬਣ ਕੇ ਰਹਿ ਗਈ ਹੈ।

Continue reading

ਸਰਕਾਰ ਦੇ ਸਮਾਜ-ਵਿਰੋਧੀ ਸੁਧਾਰਾਂ ਦੇ ਖ਼ਿਲਾਫ਼ ਬੈਂਕ ਕਰਮੀਆਂ ਦਾ ਸੰਘਰਸ਼

ਬੈਂਕਾਂ ਦੇ ਰਲੇਵੇਂ ਨਾਲ ਉਨ੍ਹਾਂ ਦੇ ਕੰਮ-ਕਾਰ ਉੱਪਰ ਕਈ ਤਰ੍ਹਾਂ ਦਾ ਅਸਰ ਪੈਂਦਾ ਹੈ। ਗਾਹਕਾਂ ਦਾ ਬੈਂਕ ਉੱਤੇ ਭਰੋਸਾ ਘਟ ਜਾਂਦਾ ਹੈ, ਜਿਸ ਨਾਲ ਗਾਹਕ ਘਟ ਜਾਂਦੇ ਹਨ। ਹਰ ਰਲੇਵੇਂ ਤੋਂ ਬਾਅਦ, ਕਰਮਚਾਰੀਆਂ ਦੀ ਦੇਸ਼ ਵਿੱਚ ਵੱਖ ਵੱਖ ਸ਼ਾਖਾਵਾਂ ਵਿੱਚ ਬਦਲੀ ਕਰ ਦਿੱਤੀ ਜਾਂਦੀ ਹੈ, ਅਤੇ ਅਨੇਕਾਂ ਕਰਮਚਾਰੀਆਂ ਦੀਆਂ ਨੌਕਰੀਆਂ ਖੁੱਸ ਜਾਂਦੀਆਂ ਹਨ। ਅਨੇਕਾਂ ਸੀਨੀਅਰ ਕਰਮਚਾਰੀਆਂ ਉੱਤੇ ਵੀ.ਆਰ.ਐਸ. ਲੈਣ ਲਈ ਦਬਾਅ ਪਾਇਆ ਜਾਂਦਾ ਹੈ। ਮਿਸਾਲ ਦੇ ਤੌਰ ‘ਤੇ, ਹਾਲ ਹੀ ਦੇ ਮਹੀਨਿਆਂ ਵਿੱਚ ਸਟੇਟ ਬੈਂਕ ਆਫ਼ ਇੰਡੀਆ ਦੀਆਂ ਕਈ ਬਰਾਂਚਾਂ ਬੰਦ ਹੋ ਜਾਣ ਨਾਲ ਤਕਰੀਬਨ 5-6 ਲੱਖ ਕਰਮਚਾਰੀਆਂ ਨੂੰ ਵੀ.ਆਰ.ਐਸ ਲੈਣ ਲਈ ਮਜ਼ਬੂਰ ਕੀਤਾ ਗਿਆ।

Continue reading

ਕਰਮਚਾਰੀ ਭਵਿੱਖ ਨਿਧੀ (ਫੰਡ) ਕਾਨੂੰਨ ਵਿੱਚ ਤਬਦੀਲੀਆਂ: ਕੇਂਦਰ ਸਰਕਾਰ ਆਪਣੇ ਮਜ਼ਦੂਰ-ਵਿਰੋਧੀ ਰਾਹ ਉੱਤੇ ਕਾਇਮ

ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਉਹ 1952 ਦੇ ਕਰਮਚਾਰੀ ਭਵਿੱਖ ਫੰਡ ਅਤੇ ਫੁਟਕਲ ਧਾਰਾਵਾਂ ਕਾਨੂੰਨ ਵਿੱਚ ਸੋਧਨ ਕਰੇਗੀ। ਇਸ ਸੋਧ ਦਾ ਉਦੇਸ਼, ਕਰਮਚਾਰੀ ਭਵਿੱਖ ਫੰਡ (ਐਮਪਲਾਈ ਪ੍ਰੌਵੀਡੈਂਟ ਫੰਡ) ਵਿੱਚ ਮਜ਼ਦੂਰਾਂ ਅਤੇ ਮਾਲਕਾਂ ਦੇ ਯੋਗਦਾਨ ਵਿੱਚ ਕਟੌਤੀ ਕਰਨਾ ਹੈ। ਕੇਂਦਰ ਸਰਕਾਰ ਦੇ ਪ੍ਰਸਤਾਵ ਮੁਤਾਬਕ, ਮਜ਼ਦੂਰਾਂ ਅਤੇ ਮਾਲਕਾਂ

Continue reading