ਮਜਦੂਰ ਏਕਤਾ ਲਹਿਰ: October 2014

ਉਦਾਰੀਕਰਣ ਅਤੇ ਨਿੱਜੀਕਰਣ ਰਾਹੀਂ ਭੂਮੰਡਲੀਕਰਣ ਕਰਨ ਦੇ ਮਜ਼ਦੂਰ-ਵਿਰੋਧੀ, ਕਿਸਾਨ-ਵਿਰੋਧੀ ਅਤੇ ਦੇਸ਼-ਵਿਰੋਧੀ ਰਾਹ ਨੂੰ ਭਾਂਜ ਦੇਣ ਵਾਸਤੇ ਜਥੇਬੰਦ ਹੋਵੋ!

ਜਥੇਬੰਦ ਹੋਵੋ, ਹੁਕਮਰਾਨ ਬਣੋ ਅਤੇ ਸਮਾਜ ਨੂੰ ਬਦਲ ਦਿਓ!

ਮਹਾਂਰਾਸ਼ਟਰ ਚੋਣਾਂ ਬਾਰੇ ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 27 ਸਤੰਬਰ, 2014

 

ਲੋਕ ਰਾਜ ਸੰਗਠਨ ਵਲੋਂ ਜਥੇਬੰਦ ਵਿਚਾਰ-ਵਟਾਂਦਰਾ :

ਆਰਥਿਕਤਾ ਦੇ ਖ਼ਤਰਨਾਕ ਰਾਹ ਬਾਰੇ ਲੋਕ ਕੀ ਕਰਨ?

 

“ਹਿੰਦੋਸਤਾਨ ਵਿੱਚ ਬਣਾਓ” ਦੇ ਨਾਅਰੇ ਪਿੱਛੇ ਸਰਮਾਏਦਾਰੀ ਦੀ ਖਤਰਨਾਕ ਨੀਤੀ

 

ਸਿਖਾਂਦਰੂ ਤਰਮੀਮ ਬਿਲ 2014 :

ਦੇਸ਼ ਨੂੰ ਸਸਤੀ ਨੌਜਵਾਨ ਕਿਰਤ ਦਾ ਅੱਡਾ ਬਣਾਉਣ ਦਾ ਯਤਨ

Continue reading

ਕਾਮਰੇਡ ਮੱਖਣ ਦਾ ਦੁਖਦਾਇਕ ਵਿਛੋੜਾ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਆਪਣੇ ਸੁਹਿਰਦ ਸਾਥੀ ਮਾਸਟਰ ਮੱਖਣ ਸਿੰਘ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੀ ਹੈ।

ਕਾਮਰੇਡ ਮੱਖਣ 27 ਸਤੰਬਰ 2014 ਨੂੰ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਹ 70 ਵਰ੍ਹਿਆਂ ਦੇ ਸਨ।

Continue reading

ਮਜਦੂਰ ਏਕਤਾ ਲਹਿਰ: September 2014

ਇਰੋਮ ਸ਼ਰਮੀਲਾ ਨੂੰ ਫੋਰਨ ਰਿਹਾਅ ਕਰੋ!

ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਕਾਨੂੰਨ ਫੋਰਨ ਰੱਦ ਕਰੋ!

 

ਅਮਰੀਕਾ ਦੀ ਏਸ਼ੀਆ ਧੁਰੀ ਨੀਤੀ ਦੀ ਨਿਖੇਧੀ ਕੀਤੀ ਗਈ!

 

68ਵੇਂ ਅਜ਼ਾਦੀ ਦਿਵਸ ਦੇ ਮੌਕੇ ‘ਤੇ:

ਸਰਮਾਏਦਾਰਾਂ ਦੀ ਹਕੂਮਤ ਹੇਠ ਹਿੰਦੋਸਤਾਨ ਦੀ ਪ੍ਰਭੂਸੱਤਾ ਖਤਰੇ ‘ਚ ਹੈ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 13 ਅਗਸਤ 2014

 

ਗਾਜ਼ਾ ਬਾਸ਼ਿੰਦਿਆਂ ਉਪਰ ਵਹਿਸ਼ੀ ਇਜ਼ਰਾਈਲੀ ਹਮਲੇ ਦਾ ਵਿਰੋਧ ਕਰੋ!

ਫਲਸਤੀਨੀ ਲੋਕਾਂ ਦੇ ਆਪਣੀ ਜੰਮਣ ਭੋਇੰ ’ਤੇ ਮਾਣ ਸਨਮਾਨ ਨਾਲ ਜਿਊਣ ਦੇ ਜਾਇਜ਼ ਸੰਘਰਸ਼ ਦਾ ਸਮਰਥਨ ਕਰੋ!

ਹਿੰਦੋਸਤਾਨ ਦੀ ਕਮਿਊਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 11 ਅਗਸਤ 2014

Continue reading

ਮਜਦੂਰ ਏਕਤਾ ਲਹਿਰ: August 2014

ਸਿੱਧੇ ਬਦੇਸ਼ੀ ਪੂੰਜੀ-ਨਿਵੇਸ਼ ਵਾਸਤੇ ਦਰਵਾਜ਼ੇ ਖੋਲ੍ਹ ਦੇਣਾ ਇੱਕ ਖਤਰਨਾਕ ਰਾਹ ਹੈ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 16 ਜੁਲਾਈ, 2014

 

ਉਦਯੋਗਿਕ ਉਨਨਤੀ ‘ਚ ਅੜਿਕਾ ਕੌਣ ਪਾ ਰਿਹਾ ਹੈ, ਕਿਰਤ ਮੰਤਰੀ ਜੀ?

 

ਦਿੱਲੀ ਵਿਧਾਨ ਸਭਾ ਲਟਕਾਅ ਦੀ ਸਥਿਤੀ ‘ਚ:

ਮਜਦੂਰ ਜਮਾਤ ਅਤੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ?

Continue reading

ਮਜਦੂਰ ਏਕਤਾ ਲਹਿਰ: July 2014

ਵੱਡੇ ਸਰਮਾਏਦਾਰਾਂ ਲਈ ਭਲੇ ਦਿਨਾਂ ਦਾ ਮਤਲਬ ਹੈ ਕਿ ਮਜਦੂਰਾਂ ਅਤੇ ਕਿਸਾਨਾਂ ਲਈ ਹੋਰ ਵੀ ਔਖੇ ਦਿਨ ਆਉਣਗੇ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 4 ਜੂਨ, 2014

 

ਅਪਰੇਸ਼ਨ ਬਲੂ ਸਟਾਰ ਦੀ ਸੱਚਾਈ

 

ਦਿੱਲੀ ‘ਚ ਸਰਕਾਰ ਨਾ ਹੋਣ ਦਾ ਸੰਕਟ :

ਮਿਹਨਤਕਸ਼ਾਂ ਨੂੰ ਆਪਣੀ ਸੱਤਾਹੀਣਤਾ ਦੀ ਹਾਲਤ ਖਤਮ ਕਰਨ ਲਈ ਜਥੇਬੰਦ ਹੋਣਾ ਪਵੇਗਾ

Continue reading

ਮਜਦੂਰ ਏਕਤਾ ਲਹਿਰ: June 2014

“ਸਾਕਾ ਨੀਲਾ ਤਾਰਾ” ਦੀ 30ਵੀਂ ਬਰਸੀ:

ਸਾਨੂੰ, ਆਪਣੇ ਲੋਕਾਂ ਦੇ ਖਿਲਾਫ਼ ਇਸ ਘੋਰ ਅਪਰਾਧ ਨੂੰ ਕਦੇ ਵੀ ਭੁੱਲਣਾ ਜਾਂ ਮਾਫ ਨਹੀਂ ਕਰਨਾ ਚਾਹੀਦਾ!

 

ਹਨੂੰਮਾਨਗੜ੍ਹ ਵਿਖੇ 1857 ਦੇ ਮਹਾਨ ਗ਼ਦਰ ਦੀ 175ਵੀਂ ਵਰ੍ਹੇਗੰਢ ਮੌਕੇ ‘ਤੇ ਜਨਤਕ ਸਭਾ

 

ਕਾਰਲ ਮਾਰਕਸ ਦੇ ਜਨਮ ਦੀ 196ਵੀਂ ਸਾਲ ਗਿਰਾਹ ਉਤੇ:

ਸਮਾਜ ਦੀਆਂ ਸਮੱਸਿਆਵਾਂ ਦਾ ਹੱਲ, ਕਾਰਲ ਮਾਰਕਸ ਦੀਆਂ ਖੋਜਾਂ ਦੇ ਅਧਾਰ ਉ੍ਹੱਤੇ ਹੀ ਲੱਭਿਆ ਜਾ ਸਕਦਾ ਹੈ

Continue reading

ਵੱਡੇ ਸਰਮਾਏਦਾਰਾਂ ਲਈ ਭਲੇ ਦਿਨਾਂ ਦਾ ਮਤਲਬ ਹੈ ਕਿ ਮਜਦੂਰਾਂ ਅਤੇ ਕਿਸਾਨਾਂ ਲਈ ਹੋਰ ਵੀ ਓੌਖੇ ਦਿਨ ਆਉਣਗੇ

ਇਹ ਬਿਆਨ “ਵੱਡੇ ਸਰਮਾਏਦਾਰਾਂ ਲਈ ਭਲੇ ਦਿਨਾਂ ਦਾ ਮਤਲਬ ਹੈ ਕਿ ਮਜਦੂਰਾਂ ਅਤੇ ਕਿਸਾਨਾਂ ਲਈ ਹੋਰ ਵੀ ਓੌਖੇ ਦਿਨ ਆਉਣਗੇ”, ਹਿੰਦਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦੀ, 31 ਮਈ, 2014 ਨੁ ਸਂਪਨ ਹੂਈ ਪਰਿਪੁਰਨ ਸਭਾ ਚ ਹੋੳ ਵਿਚਾਰ-ਵਿਮਰਸ ਤੇ ਪੜਤਾਲ ਤੇ ਆਧਾਰਤਿ ਹੌ।

(Click thumbnail to download PDF)

Continue reading