Memorial meeting

ਦਿੱਲੀ ਦੀ ਫੈਕਟਰੀ ਵਿੱਚ ਭਿਆਨਕ ਅਗਨੀਕਾਂਡ: ਦਿੱਲੀ ਦੀਆਂ ਟਰੇਡ ਯੂਨੀਅਨਾਂ ਨੇ ਸ਼ੋਕ ਸਭਾ ਕੀਤੀ

8 ਦਸੰਬਰ ਨੂੰ ਤੜਕਸਾਰ, ਰਾਣੀ ਝਾਂਸੀ ਰੋਡ ‘ਤੇ ਸਥਿਤ ਅਨਾਜ ਮੰਡੀ ਵਿੱਚ ਇੱਕ ਚਾਰ-ਮੰਜ਼ਲੀ ਫੈਕਟਰੀ ‘ਚ ਹੋਏ ਭਿਆਨਕ ਅਗਨੀਕਾਂਡ ਵਿੱਚ 43 ਮਜ਼ਦੂਰਾਂ ਦੀ ਮੌਤ ਹੋ ਗਈ, ਅਤੇ ਬਹੁਤ ਸਾਰੇ ਹੋਰ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਰਾਣੀ ਝਾਂਸੀ ਰੋਡ ‘ਤੇ ਫਿਲਮੀਸਤਾਨ ਸਿਨਮੇ ਦੇ ਸਾਹਮਣੇ, 11 ਦਸੰਬਰ 2019 ਨੂੰ

Continue reading
Mobilization of workers in Delhi

8 ਜਨਵਰੀ 2020 ਦੀ ਸਰਵ-ਹਿੰਦ ਆਮ ਹੜਤਾਲ ਦੀਆਂ ਤਿਆਰੀਆਂ ਜੋਰਾਂ ‘ਤੇ:

ਮਜ਼ਦੂਰ ਜਥੇਬਦੀਆਂ ਨੇ ਰੈਲੀਆਂ ਅਤੇ ਜਨਤਕ ਮੀਟਿੰਗਾਂ ਕੀਤੀਆਂ 5 ਅਤੇ 6 ਦਸੰਬਰ ਨੂੰ, ਦੇਸ਼ ਦੇ ਵੱਖ-ਵੱਖ ਪ੍ਰਦੇਸ਼ਾਂ ਤੋਂ ਦਸਾਂ-ਹਜ਼ਾਰਾਂ ਇਮਾਰਤ ਉਸਾਰੀ ਮਜ਼ਦੂਰਾਂ ਨੇ, ਕਠਿਨ ਸੰਘਰਸ਼ਾਂ ਨਾਲ ਜਿੱਤੇ ਆਪਣੇ ਅਧਿਕਾਰਾਂ ਦੀ ਹਿਫਾਜ਼ਿਤ ਲਈ, ਦਿੱਲੀ ਵਿੱਚ ਸੰਸਦ ਦੇ ਸਾਹਮਣੇ ਮੁਜਾਹਰਾ ਕੀਤਾ। ਉਨ੍ਹਾਂ ਨੇ ਇੱਕਮਤ ਨਾਲ ਫੈਸਲਾ ਲਿਆ ਕਿ ਉਹ 8 ਜਨਵਰੀ 2020

Continue reading

ਪਨਵੇਲ ਵਿਚ ਰੇਲਵੇ ਦੇ ਨਿੱਜੀਕਰਣ ਦੇ ਖ਼ਿਲਾਫ਼ ਸਭਾ ਕੀਤੀ

15 ਨਵੰਬਰ 2019 ਨੂੰ, ਆਲ ਇੰਡੀਆ ਲੋਕੋ ਰਨਿੰਗ ਸਟਾਫ਼ ਐਸੋਸੀਏਸ਼ਨ (ਏ.ਆਈ.ਐਲ.ਆਰ.ਐਸ.ਏ.) ਨੇ ਮੁੰਬਈ ਦੀ ਪਨਵੇਲ ਸ਼ਾਖਾ ਵਿੱਚ ਰੇਲਵੇ ਦੇ ਨਿੱਜੀਕਰਣ ਦੇ ਖ਼ਿਲਾਫ਼ ਇੱਕ ਸਭਾ ਦਾ ਅਯੋਜਨ ਕੀਤਾ। ਇਸ ਸਭਾ ਵਿੱਚ ਨਿੱਜੀਕਰਣ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦੇ ਲਈ, ਕਾਮਗਾਰ ਏਕਤਾ ਕਮੇਟੀ ਨੂੰ ਸੱਦਾ ਦਿੱਤਾ ਗਿਆ। ਇਸ ਸਭਾ ਦੀ ਪ੍ਰਧਾਨਗੀ ਮੁੰਬਈ

Continue reading
Oil workers action in Mumbai

ਭਾਰਤ ਪੈਟਰੋਲੀਅਮ ਦੇ ਨਿਗਮੀਕਰਣ ਦੇ ਖ਼ਿਲਾਫ਼: ਮੁੰਬਈ ਵਿਚ ਪੈਟਰੋਲੀਅਮ ਮਜ਼ਦੂਰਾਂ ਨੇ ਲੰਬਾ ਜਲੂਸ ਕੱਢਿਆ

28 ਨਵੰਬਰ 2019 ਨੂੰ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ.ਪੀ.ਸੀ.ਐਲ.) ਅਤੇ ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐਚ.ਪੀ.ਸੀ.ਐਲ.) ਦੇ ਦਸਾਂ ਹਜ਼ਾਰਾਂ ਮਜ਼ਦੂਰਾਂ ਨੇ, ਇਹਨਾਂ ਨਿਗਮਾਂ ਦੇ ਨਿਜੀਕਰਣ ਦੇ ਵਿਰੋਧ ਕਰਨ ਵਾਸਤੇ ਸੱਦੀ ਗਈ ਸਰਵ-ਹਿੰਦ ਹੜਤਾਲ ਵਿੱਚ ਹਿੱਸਾ ਲਿਆ। ਰਿਫਾਈਨਰੀ ਦੇ ਸਾਰੇ ਮਜ਼ਦੂਰਾਂ ਦੇ ਨਾਲ-ਨਾਲ, ਮਾਰਕੀਟਿੰਗ ਅਤੇ ਪਾਈਪ ਲਾਈਨ ‘ਤੇ ਕੰਮ ਕਰਨ ਵਾਲੇ ਮਜ਼ਦੂਰਾਂ

Continue reading

ਪੈਨਸ਼ਨਾਂ ਵਿੱਚ ਕਟੌਤੀਆਂ ਦੇ ਖ਼ਿਲਾਫ਼ ਫ਼ਰਾਂਸ ਵਿੱਚ ਆਮ ਹੜਤਾਲ

ਫਰਾਂਸ ਵਿੱਚ ਇੱਕ ਦੇਸ਼-ਵਿਆਪੀ ਹੜਤਾਲ ਚਲ ਰਹੀ ਹੈ। ਹੜਤਾਲ ਦੇ ਪਹਿਲੇ ਦਿਨ 5 ਦਸੰਬਰ ਨੂੰ, 8,00,000 ਮਜ਼ਦੂਰਾਂ ਨੇ ਪੈਰਿਸ ਦੀਆਂ ਸੜਕਾਂ ‘ਤੇ ਜਲੂਸ ਕੱਢਿਆ। 5 ਤੋਂ11 ਦਸੰਬਰ ਦੇ ਵਿਚਾਲੇ ਸਾਰੇ ਸਕੂਲ ਅਤੇ ਸਰਕਾਰੀ ਬੱਸ ਸੇਵਾ ਬੰਦ ਰਹੇ। ​​ ਇਹ ਹੜਤਾਲ ਦੇਸ਼ ਦੀ ਸਭ ਤੋਂ ਵੱਡੀ ਯੂਨੀਅਨ ਵਲੋਂ, ਸਰਕਾਰ ਦੀ ਪ੍ਰਸਤਾਵਿਤ

Continue reading
doctorsstrike

ਦੇਸ਼ਭਰ ਦੇ ਮਜ਼ਦੂਰ, ਸੰਘਰਸ਼ਾਂ ਨੂੰ ਤੇਜ਼ ਕਰਨ ਦੀ ਤਿਆਰੀ ‘ਚ!

30 ਸਤੰਬਰ 2019 ਨੂੰ ਸੰਪੰਨ ਹੋਏ, ਮਜ਼ਦੂਰਾਂ ਦੇ ਰਾਸ਼ਟਰੀ ਖੁਲ੍ਹੇ ਸੰਮੇਲਨ ਨੇ 8 ਜਨਵਰੀ 2020 ਨੂੰ, ਸਰਵ-ਹਿੰਦ ਆਮ ਹੜਤਾਲ ਕਰਨ ਦਾ ਬੁਲਾਵਾ ਦਿੱਤਾ ਸੀ। ਇਸ ਬੁਲਾਵੇ ਦਾ ਹੁੰਗਾਰਾ ਭਰਦੇ ਹੋਏ ਦੇਸ਼ਭਰ ਦੀਆਂ ਟਰੇਡ ਯੂਨੀਅਨਾਂ ਅਤੇ ਮਜ਼ਦੂਰ ਜਥੇਬੰਦੀਆਂ, ਆਪਣੇ-ਆਪਣੇ ਇਲਾਕਿਆਂ ਵਿੱਚ ਮਜ਼ਦੂਰਾਂ ਨੂੰ ਲਾਮਬੰਦ ਕਰ ਰਹੀਆਂ ਹਨ। ਸਾਲ 2019 ਵਿੱਚ, ਮਜ਼ਦੂਰ

Continue reading

ਨਵੀਂ ਪੈਨਸ਼ਨ ਯੋਜਨਾ: ਮਜ਼ਦੂਰਾਂ ਦੇ ਭਵਿੱਖ ਦੀ ਸੁਰੱਖਿਆ ਸੱਟੇਬਾਜ਼ ਬੀਮਾ ਕੰਪਨੀਆਂ ਉੱਤੇ ਨਿਰਭਰ

ਦੇਸ਼ਭਰ ਦੇ ਸਰਕਾਰੀ ਕਰਮਚਾਰੀ ਨਵੀਂ ਪੈਨਸ਼ਨ ਯੋਜਨਾ ਦੇ ਖ਼ਿਲਾਫ਼ ਸੜਕਾਂ ‘ਤੇ ਉਤਰ ਰਹੇ ਹਨ। ਇਹਨੂੰ ਰਾਸ਼ਟਰੀ ਪੈਨਸ਼ਨ ਯੋਜਨਾ (ਐਨ.ਪੀ.ਐਸ.) ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ ਅਤੇ 1 ਜਨਵਰੀ 2004 ਤੋਂ ਬਾਦ ਸਰਕਾਰੀ ਨੌਕਰੀ ‘ਤੇ ਨਿਯੁਕਤ ਕੀਤੇ ਗਏ ਸਾਰੇ ਕਰਮਚਾਰੀਆਂ ਉੱਤੇ ਇਸ ਨੂੰ ਲਾਜ਼ਮੀ ਤੌਰ ‘ਤੇ ਲਾਗੂ ਕੀਤਾ ਗਿਆ ਹੈ

Continue reading
Com Renuka

ਬੜੇ ਦੁੱਖ ਨਾਲ ਅਸੀਂ ਕਾਮਰੇਡ ਰੇਣੂਕਾ ਦੀ ਮੌਤ ਤੇ ਸੋਗ ਵਿਅਕਤ ਕਰਦੇ ਹਾਂ

ਬੜੇ ਦੁੱਖ ਦੇ ਨਾਲ, ਅਸੀਂ ਆਪਣੀ ਪਿਆਰੀ ਸਾਥੀ, ਕਾਮਰੇਡ ਰੇਣੂਕਾ ਦੀ ਮੌਤ ਦੀ ਦੁੱਖ-ਭਰੀ ਸੂਚਨਾ ਦੇ ਰਹੇ ਹਾਂ। 5 ਦਸੰਬਰ 2019 ਨੂੰ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝਦੇ ਹੋਏ, ਮੁੰਬਈ ਵਿਚ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੀ ਉਮਰ ਮਾਤਰ 45 ਸਾਲ ਸੀ ਕਿ ਉਹ ਸਾਡੇ ਨਾਲੋਂ ਵਿਛੜ ਗਏ। ਆਪਣੇ

Continue reading
Com Lawrence

ਬਹੁਤ ਹੀ ਦੁੱਖ ਨਾਲ ਅਸੀਂ ਕਾਮਰੇਡ ਲਾਰੈਂਸ ਡਿਸੂਜ਼ਾ ਦੀ ਮੌਤ ‘ਤੇ ਸੋਗ ਵਿਅਕਤ ਕਰਦੇ ਹਾਂ

ਬੜੇ ਦੁੱਖ ਦੇ ਨਾਲ, ਅਸੀਂ ਆਪਣੇ ਸਾਥੀ, ਕਾਮਰੇਡ ਲਾਰੈਂਸ ਡਿਸੂਜ਼ਾ ਦੀ ਮੌਤ ਦੀ ਸੂਚਨਾ ਦੇ ਰਹੇ ਹਾਂ। ਉਹਨਾਂ ਦੀ ਮੌਤ 30 ਨਵੰਬਰ 2019 ਨੂੰ ਮੁੰਬਈ ਵਿਚ ਹੋਈ। ਉਹਨਾਂ ਦੀ ਉਮਰ 63 ਸਾਲ ਸੀ। ਕਾਮਰੇਡ ਦੀ ਜੀਵਨ-ਸਾਥੀ ਅਤੇ ਬੱਚਿਆਂ ਨੂੰ ਅਤੇ ਇਹਨਾਂ ਪਿਆਰੇ ਕਾਮਰੇਡਾਂ ਦੇ ਸਾਥੀਆਂ, ਦੋਸਤਾਂ ਅਤੇ ਸਹਿਕਰਮੀਆਂ ਨੂੰ ਕਮਿਉਨਿਸਟ

Continue reading
Oil workers convention

ਤੇਲ ਅਤੇ ਪੇਟਰੋਲੀਅਮ ਮਜ਼ਦੂਰਾਂ ਦਾ ਰਾਸ਼ਟਰੀ ਸੰਮੇਲਨ:

ਨਿੱਜੀਕਰਣ ਦੇ ਵਿਰੋਧ ਵਿੱਚ ਹੜਤਾਲ ਕਰਨ ਦਾ ਫੈਸਲਾ 20 ਨਵੰਬਰ 2019 ਨੂੰ, ਨਵੀਂ ਦਿੱਲੀ ਦੇ ਕਾਨਸਟੀਟਿਯੂਸ਼ਨ ਕਲੱਬ ਵਿੱਚ, ਦੇਸ਼ਭਰ ਵਿੱਚ ਤੇਲ ਅਤੇ ਪੇਟਰੋਲੀਅਮ ਖੇਤਰ ਦੀਆਂ ਵੱਡੀਆਂ ਕੰਪਨੀਆਂ – ਬੀ.ਪੀ.ਸੀ.ਐਲ., ਐਚ.ਪੀ.ਸੀ.ਐਲ., ਆਈ.ਓ.ਸੀ., ਓ.ਐਨ.ਜੀ.ਸੀ. ਅਤੇ ਆਇਲ ਇੰਡੀਆ ਲਿਮਟਿਡ – ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਤਿੰਨ ਫੈਡਰੇਸ਼ਨਾਂ ਨੇ ਇੱਕ

Continue reading