ਪੈਟਰੌਲੀਅਮ ਕੰਪਨੀਆਂ ਦਾ ਨਿੱਜੀਕਰਣ ਅਤੇ ਮਜ਼ਦੂਰਾਂ ਵਲੋਂ ਇਸ ਦਾ ਵਿਰੋਧ

ਭਾਰਤ ਪੈਟਰੌਲੀਅਮ ਕਾਰਪੋਰੇਸ਼ਨ ਲਿਮਿਟਿਡ (ਬੀ ਪੀ ਸੀ ਐਲ) ਦੇ 32,000 ਤੋਂ ਵੱਧ ਮਜ਼ਦੂਰ ਕੰਪਨੀ ਦੇ ਨਿੱਜੀਕਰਣ ਕੀਤੇ ਜਾਣ ਦੇ ਖ਼ਿਲਾਫ਼ 7 ਅਤੇ 8 ਸਤੰਬਰ ਨੂੰ ਸਰਬ-ਹਿੰਦ ਹੜਤਾਲ ਕਰ ਰਹੇ ਹਨ। ਇਨ੍ਹਾਂ ਵਿਚੋਂ 12,000 ਨਿਯਮਿਤ ਮਜ਼ਦੂਰ ਹਨ ਅਤੇ ਬਾਕੀ ਦੇ 20,000 ਠੇਕਾ ਮਜ਼ਦੂਰ ਹਨ। ਇਸ ਹੜਤਾਲ਼ ਦਾ ਸੱਦਾ ਬੀ ਪੀ ਸੀ

Continue reading

ਅਜ਼ਾਦੀ ਮਿਲਣ ਤੋਂ 73 ਸਾਲ ਬਾਅਦ:

ਲੁੱਟ-ਖਸੁੱਟ ਅਤੇ ਜ਼ੁਲਮ ਤੋਂ ਮੁਕਤ ਹਿੰਦੋਸਤਾਨ ਵਾਸਤੇ ਸੰਘਰਸ਼ ਜਾਰੀ ਹੈ

ਬਰਤਾਨਵੀ ਬਸਤੀਵਾਦੀ ਰਾਜ ਦੇ ਖਤਮ ਹੋ ਜਾਣ ਤੋਂ 73 ਸਾਲ ਬਾਅਦ ਵੀ ਸਿਆਸੀ ਤਾਕਤ ਕੁੱਝ ਕੁ ਮੁੱਠੀਭਰ ਲੋਕਾਂ ਦੇ ਹੱਥਾਂ ਵਿੱਚ ਸਕੇਂਦਰਿਤ ਹੈ। “ਸਭ ਦਾ ਵਿਕਾਸ” ਇੱਕ ਖੋਖਲਾ ਵਾਇਦਾ ਬਣ ਕੇ ਰਹਿ ਗਿਆ ਹੈ।

ਟਾਟਾ, ਅੰਬਾਨੀ, ਬਿਰਲਾ ਅਤੇ ਹੋਰ ਅਜਾਰੇਦਾਰ ਘਰਾਣਿਆਂ ਦੀ ਦੌਲਤ ਅਤੇ ਉਨ੍ਹਾਂ ਦੇ ਨਿੱਜੀ ਸਾਮਰਾਜਾਂ ਦੀ ਤਰੱਕੀ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਹੋ ਰਹੀ ਹੈ। ਕੇਂਦਰ ਸਰਕਾਰ ਦਾ ਹਿੰਦੋਸਤਾਨ ਦੀ ਆਰਥਿਕਤਾ ਨੂੰ 2024 ਤਕ “ਪੰਜ ਟਿ੍ਰਲੀਅਨ ਡਾਲਰ” ਬਣਾ ਦੇਣ ਦਾ ਨਿਸ਼ਾਨਾ ਅਜਾਰੇਦਾਰ ਘਰਾਣਿਆਂ ਦੇ ਸਾਮਰਾਜਵਾਦੀ ਨਿਸ਼ਾਨਿਆਂ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ।

Continue reading

ਅਜ਼ਾਦੀ ਦਿਵਸ 2020 ਦੇ ਮੌਕੇ ‘ਤੇ ਇੱਕ ਨਵੇਂ ਨਜ਼ਰੀਏ ਨਾਲ ਸੋਚਣ ਦੀ ਲੋੜ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 15 ਅਗਸਤ 2020

73 ਸਾਲ ਪਹਿਲਾਂ, ਜਦ ਹਿੰਦੋਸਤਾਨ ਨੂੰ ਰਾਜਨੀਤਕ ਅਜ਼ਾਦੀ ਮਿਲੀ ਸੀ, ਤਾਂ ਤਤਕਾਲੀਨ ਪ੍ਰਧਾਨ ਮੰਤਰੀ ਨਹਿਰੂ ਨੇ ਐਲਾਨ ਕੀਤਾ ਸੀ ਕਿ ਹਿੰਦੋਸਤਾਨ ਦੇ ਲੋਕਾਂ ਦੇ ਦੁੱਖ-ਦਰਦ ਖ਼ਤਮ ਹੋ ਗਏ ਹਨ। ਉਹਨਾਂ ਨੇ ਐਲਾਨ ਕੀਤਾ ਸੀ ਕਿ ਹਿੰਦੋਸਤਾਨ ਦੀ ਸਦੀਆਂ ਤੋਂ ਦਬੀ ਹੋਈ ਆਤਮਾ ਹੁਣ ਅਜ਼ਾਦ ਹੋ ਗਈ ਹੈ। ਉਹਨਾਂ ਨੇ ਬੜੀ ਭਾਵੁਕਤਾ ਨਾਲ ਲੋਕਾਂ ਨੂੰ ਸੱਦਾ ਦਿੱਤਾ ਸੀ ਕਿ ਗ਼ਰੀਬੀ, ਅਗਿਆਨਤਾ, ਬਿਮਾਰੀ ਅਤੇ ਵਖਰੇਵਿਆਂ ਨੂੰ ਮਿਟਾਉਣ ਅਤੇ ਹਰ ਅੱਖ ਵਿੱਚੋਂ ਹੰਝੂਆਂ ਨੂੰ ਪੂਝਣ ਦੀ ਪਰਿਯੋਜਨਾ ਵਿੱਚ ਸਹਿਯੋਗ ਦਿਓ।

Continue reading

ਦੇਸ਼ਭਰ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੇ ਜ਼ੋਰਦਾਰ ਪ੍ਰਦਰਸ਼ਣ

9 ਅਗਸਤ ਨੂੰ ਦੇਸ਼ ਦੇ ਕਿਸਾਨਾਂ ਨੇ ‘ਅਖਿਲ ਭਾਰਤੀ ਕਿਸਾਨ ਸੰਘਰਸ਼ ਤਾਲਮੇਲ ਸੰਮਤੀ’ ਦੀ ਅਗਵਾਈ ਵਿੱਚ, ‘ਕਾਰਪੋਰੇਟ ਭਜਾਓ – ਕਿਸਾਨ ਬਚਾਓ’ ਦਾ ਨਾਅਰਾ ਲਗਾਉਂਦੇ ਹੋਏ ਆਪਣੇ-ਆਪਣੇ ਰਾਜਾਂ ਦੇ ਜ਼ਿਲੇ ਤਹਿਸੀਲਾਂ ਅਤੇ ਪੰਚਾਇਤਾਂ ਸਾਹਮਣੇ ਜੰਮ ਕੇ ਪ੍ਰਦਰਸ਼ਣ ਕੀਤਾ। ਇਸ ਦੇ ਨਾਲ-ਨਾਲ, ‘ਦੇਸ਼ ਬਚਾਓ’ ਦਾ ਨਾਅਰੇ ਦੇ ਤਹਿਤ, ਕੇਂਦਰੀ ਟ੍ਰੇਡ ਯੂਨੀਅਨਾਂ ਦੀ

Continue reading

ਦੁਨੀਆਂਭਰ ਵਿੱਚ ਮਜ਼ਦੂਰ ਆਪਣੇ ਹੱਕਾਂ ਵਾਸਤੇ ਲੜ ਰਹੇ ਹਨ

ਅਧਿਕਾਰਾਂ ਦੀ ਹਿਫ਼ਾਜ਼ਤ ਲਈ ਸੰਘਰਸ਼

ਕੋਲੇ ਦਾ ਨਿੱਜੀਕਰਣ ਕੀਤੇ ਜਾਣ ਦੇ ਪਿੱਛੇ ਅਸਲੀ ਨਿਸ਼ਾਨਾ

ਜਦੋਂ ਖਾਨਾਂ ਵਿਚੋਂ ਕੋਲਾ ਕੱਢਣਾ ਘੱਟ ਮੁਨਾਫੇਦਾਰ ਸੀ, ਤਾਂ ਇਸ ਉਤੇ ਰਾਜਕੀ (ਸਰਕਾਰੀ) ਅਜਾਰੇਦਾਰੀ ਸਥਾਪਤ ਕਰ ਦਿੱਤੀ ਗਈ
ਹੁਣ ਜਦੋਂ ਮੁਨਾਫਾ ਬਹੁਤ ਉੱਚਾ ਹੋ ਗਿਆ ਹੈ ਤਾਂ ਨਿੱਜੀਕਰਣ ਕੀਤਾ ਜਾ ਰਿਹਾ ਹੈ

ਹਿੰਦੋਸਤਾਨ ਵਿੱਚ ਇਸ ਵੇਲੇ ਕੋਲਾ ਖਾਨਾਂ ਵਿਚੋਂ ਕੱਢਣਾ ਇੱਕ ਬਹੁਤ ਜ਼ਿਆਦਾ ਮੁਨਾਫੇਦਾਰ ਸਨੱਅਤ ਹੈ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਸਨੱਅਤ ਦੇ ਵੱਖ-ਵੱਖ ਖੇਤਰਾਂ ਵਿੱਚ ਕੋਲੇ ਦੀ ਮੰਗ ਲਗਾਤਾਰ ਵਧਦੀ ਜਾਵੇਗੀ।

Continue reading

ਸਰਮਾਏਦਾਰੀ ਦੇ ਅਜਾਰੇਦਾਰੀ ਪੜਾਅ ‘ਤੇ ਬੈਂਕਾਂ ਦੀ ਭੂਮਿਕਾ ਬਾਰੇ ਲੈਨਿਨ ਦੀ ਸਿੱਖਿਆ

ਹਾਲ ਹੀ ਵਿੱਚ ਕੁਛ ਸਰਵਜਨਕ ਬੈਂਕਾਂ ਦੇ ਰਲੇਵੇਂ ਤੋਂ ਬਾਦ, ਸਾਡੇ ਦੇਸ਼ ਦੇ ਬੈਂਕਿੰਗ ਸਰਮਾਏ ਦਾ ਵੱਡੇ ਪੈਮਾਨੇ ‘ਤੇ ਸਕੇਂਦਰੀਕਰਣ ਦੇਖਿਆ ਗਿਆ ਹੈ। ਇਸ ਸੰਦਰਵ ਵਿੱਚ, ਸਰਮਾਏ ਦੇ ਸਾਮਰਾਜਵਾਦੀ ਪੜਾਅ ਵਿੱਚ ਬੈਂਕਾਂ ਦੀ ਭੂਮਿਕਾ ਬਾਰੇ ਲੈਨਿਨ ਦੀ ਸਿੱਖਿਆ ਨੂੰ ਯਾਦ ਕਰਨਾ ਬੇਹੱਦ ਉੱਪਯੋਗੀ ਹੈ। ਲੈਨਿਨ ਦੀ ਕਿਤਾਬ, “ਸਾਮਰਾਜਵਾਦ, ਪੂੰਜੀਵਾਦ ਦੀ

Continue reading

ਸਰਕਾਰ ਦਾ ਏਅਰ ਇੰਡੀਆ ਦੇ ਮਜ਼ਦੂਰਾਂ ਉੱਤੇ ਇੱਕ ਵੱਡਾ ਹਮਲਾ

14 ਜੁਲਾਈ ਨੂੰ ਸਰਵਜਨਕ ਖ਼ੇਤਰ ਦੀ ਕੰਪਣੀ ਏਅਰ ਇੰਡੀਆ ਦੇ ਪ੍ਰਬੰਧਕਾਂ ਨੇ ਘੋਸ਼ਣਾ ਕੀਤੀ ਕਿ ਉਸਦੇ ਕਰਮਚਾਰੀਆਂ ਨੂੰ ਬਿਨਾਂ ਤਨਖ਼ਾਹ ਦੀ ਛੁੱਟੀ ‘ਤੇ ਜਾਣ ਦੇ ਲਈ ਕਿਹਾ ਗਿਆ ਜਾਵੇਗਾ। ਇਸ ਛੁੱਟੀ ਦਾ ਸਮਾਂ ਪੰਜ ਸਾਲ ਤੱਕ ਚੱਲ ਸਕਦਾ ਹੈ। ਪ੍ਰਬੰਧਕਾਂ ਦੇ ਇੱਕ ਅਦੇਸ਼ ਦੇ ਅਨੁਸਾਰ, “ਪੱਕੇ ਕਰਮਚਾਰੀਆਂ ਦੇ ਲਈ ਤਨਖ਼ਾਹ

Continue reading

ਕੋਵਿਡ-19 ਦੇ ਚੱਲਦਿਆਂ ਟੀ.ਐਮ.ਐਸ.ਟੀ. ਦੇ ਮਜ਼ਦੂਰਾਂ ਦੀ ਛਾਂਟੀ ਕੀਤੀ ਗਈ

ਟੀ.ਐਮ.ਐਸ.ਟੀ. ਟੈਕਨੌਲੋਜ਼ੀ (ਇੰਡੀਆ) ਪ੍ਰਾਈਵੇਟ ਲਿਮਟਿਡ ਨੇ ਜੂਨ ਦੇ ਤੀਸਰੇ ਹਫ਼ਤੇ ਵਿੱਚ ਆਪਣੇ 100 ਪੱਕੇ ਮਜ਼ਦੂਰਾਂ ਦੀ ਛਾਂਟੀ ਕਰ ਦਿੱਤੀ। ਛਾਂਟੀ ਕੀਤੇ ਗਏ ਮਜ਼ਦੂਰਾਂ ਵਿੱਚ ਸ਼ੌਪ ਫਲੋਰ ਲਾਈਨ ਲੀਡਰ, ਸਹਾਇਕ ਲਾਈਨ ਲੀਡਰ, ਗੁਣਵੱਤਾ ਨਿਯੰਤਰਕ ਅਤੇ ਕੁਛ ਓਪਰੇਟਰ ਸ਼ਾਮਲ ਹਨ। ਚੇਨੰਈ ਦੇ ਕੋਲ ਚੇਂਗਲਪੱਟੂ ਵਿੱਚ, ਮਹਿੰਦਰਾ ਵਰਲਡ ਸਿਟੀ ਵਿੱਚ ਸਥਾਪਤ ਇਹ ਕੰਪਣੀ,

Continue reading