ਅਜ਼ਾਦੀ ਦਿਵਸ 2020 ਦੇ ਮੌਕੇ ‘ਤੇ ਇੱਕ ਨਵੇਂ ਨਜ਼ਰੀਏ ਨਾਲ ਸੋਚਣ ਦੀ ਲੋੜ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 15 ਅਗਸਤ 2020

73 ਸਾਲ ਪਹਿਲਾਂ, ਜਦ ਹਿੰਦੋਸਤਾਨ ਨੂੰ ਰਾਜਨੀਤਕ ਅਜ਼ਾਦੀ ਮਿਲੀ ਸੀ, ਤਾਂ ਤਤਕਾਲੀਨ ਪ੍ਰਧਾਨ ਮੰਤਰੀ ਨਹਿਰੂ ਨੇ ਐਲਾਨ ਕੀਤਾ ਸੀ ਕਿ ਹਿੰਦੋਸਤਾਨ ਦੇ ਲੋਕਾਂ ਦੇ ਦੁੱਖ-ਦਰਦ ਖ਼ਤਮ ਹੋ ਗਏ ਹਨ। ਉਹਨਾਂ ਨੇ ਐਲਾਨ ਕੀਤਾ ਸੀ ਕਿ ਹਿੰਦੋਸਤਾਨ ਦੀ ਸਦੀਆਂ ਤੋਂ ਦਬੀ ਹੋਈ ਆਤਮਾ ਹੁਣ ਅਜ਼ਾਦ ਹੋ ਗਈ ਹੈ। ਉਹਨਾਂ ਨੇ ਬੜੀ ਭਾਵੁਕਤਾ ਨਾਲ ਲੋਕਾਂ ਨੂੰ ਸੱਦਾ ਦਿੱਤਾ ਸੀ ਕਿ ਗ਼ਰੀਬੀ, ਅਗਿਆਨਤਾ, ਬਿਮਾਰੀ ਅਤੇ ਵਖਰੇਵਿਆਂ ਨੂੰ ਮਿਟਾਉਣ ਅਤੇ ਹਰ ਅੱਖ ਵਿੱਚੋਂ ਹੰਝੂਆਂ ਨੂੰ ਪੂਝਣ ਦੀ ਪਰਿਯੋਜਨਾ ਵਿੱਚ ਸਹਿਯੋਗ ਦਿਓ।

Continue reading

ਦੁਨੀਆਂਭਰ ਵਿੱਚ ਮਜ਼ਦੂਰ ਆਪਣੇ ਹੱਕਾਂ ਵਾਸਤੇ ਲੜ ਰਹੇ ਹਨ

ਅਧਿਕਾਰਾਂ ਦੀ ਹਿਫ਼ਾਜ਼ਤ ਲਈ ਸੰਘਰਸ਼

ਸਰਮਾਏਦਾਰੀ ਦੇ ਅਜਾਰੇਦਾਰੀ ਪੜਾਅ ‘ਤੇ ਬੈਂਕਾਂ ਦੀ ਭੂਮਿਕਾ ਬਾਰੇ ਲੈਨਿਨ ਦੀ ਸਿੱਖਿਆ

ਹਾਲ ਹੀ ਵਿੱਚ ਕੁਛ ਸਰਵਜਨਕ ਬੈਂਕਾਂ ਦੇ ਰਲੇਵੇਂ ਤੋਂ ਬਾਦ, ਸਾਡੇ ਦੇਸ਼ ਦੇ ਬੈਂਕਿੰਗ ਸਰਮਾਏ ਦਾ ਵੱਡੇ ਪੈਮਾਨੇ ‘ਤੇ ਸਕੇਂਦਰੀਕਰਣ ਦੇਖਿਆ ਗਿਆ ਹੈ। ਇਸ ਸੰਦਰਵ ਵਿੱਚ, ਸਰਮਾਏ ਦੇ ਸਾਮਰਾਜਵਾਦੀ ਪੜਾਅ ਵਿੱਚ ਬੈਂਕਾਂ ਦੀ ਭੂਮਿਕਾ ਬਾਰੇ ਲੈਨਿਨ ਦੀ ਸਿੱਖਿਆ ਨੂੰ ਯਾਦ ਕਰਨਾ ਬੇਹੱਦ ਉੱਪਯੋਗੀ ਹੈ। ਲੈਨਿਨ ਦੀ ਕਿਤਾਬ, “ਸਾਮਰਾਜਵਾਦ, ਪੂੰਜੀਵਾਦ ਦੀ

Continue reading

ਸਰਕਾਰ ਦਾ ਏਅਰ ਇੰਡੀਆ ਦੇ ਮਜ਼ਦੂਰਾਂ ਉੱਤੇ ਇੱਕ ਵੱਡਾ ਹਮਲਾ

14 ਜੁਲਾਈ ਨੂੰ ਸਰਵਜਨਕ ਖ਼ੇਤਰ ਦੀ ਕੰਪਣੀ ਏਅਰ ਇੰਡੀਆ ਦੇ ਪ੍ਰਬੰਧਕਾਂ ਨੇ ਘੋਸ਼ਣਾ ਕੀਤੀ ਕਿ ਉਸਦੇ ਕਰਮਚਾਰੀਆਂ ਨੂੰ ਬਿਨਾਂ ਤਨਖ਼ਾਹ ਦੀ ਛੁੱਟੀ ‘ਤੇ ਜਾਣ ਦੇ ਲਈ ਕਿਹਾ ਗਿਆ ਜਾਵੇਗਾ। ਇਸ ਛੁੱਟੀ ਦਾ ਸਮਾਂ ਪੰਜ ਸਾਲ ਤੱਕ ਚੱਲ ਸਕਦਾ ਹੈ। ਪ੍ਰਬੰਧਕਾਂ ਦੇ ਇੱਕ ਅਦੇਸ਼ ਦੇ ਅਨੁਸਾਰ, “ਪੱਕੇ ਕਰਮਚਾਰੀਆਂ ਦੇ ਲਈ ਤਨਖ਼ਾਹ

Continue reading

ਕੋਵਿਡ-19 ਦੇ ਚੱਲਦਿਆਂ ਟੀ.ਐਮ.ਐਸ.ਟੀ. ਦੇ ਮਜ਼ਦੂਰਾਂ ਦੀ ਛਾਂਟੀ ਕੀਤੀ ਗਈ

ਟੀ.ਐਮ.ਐਸ.ਟੀ. ਟੈਕਨੌਲੋਜ਼ੀ (ਇੰਡੀਆ) ਪ੍ਰਾਈਵੇਟ ਲਿਮਟਿਡ ਨੇ ਜੂਨ ਦੇ ਤੀਸਰੇ ਹਫ਼ਤੇ ਵਿੱਚ ਆਪਣੇ 100 ਪੱਕੇ ਮਜ਼ਦੂਰਾਂ ਦੀ ਛਾਂਟੀ ਕਰ ਦਿੱਤੀ। ਛਾਂਟੀ ਕੀਤੇ ਗਏ ਮਜ਼ਦੂਰਾਂ ਵਿੱਚ ਸ਼ੌਪ ਫਲੋਰ ਲਾਈਨ ਲੀਡਰ, ਸਹਾਇਕ ਲਾਈਨ ਲੀਡਰ, ਗੁਣਵੱਤਾ ਨਿਯੰਤਰਕ ਅਤੇ ਕੁਛ ਓਪਰੇਟਰ ਸ਼ਾਮਲ ਹਨ। ਚੇਨੰਈ ਦੇ ਕੋਲ ਚੇਂਗਲਪੱਟੂ ਵਿੱਚ, ਮਹਿੰਦਰਾ ਵਰਲਡ ਸਿਟੀ ਵਿੱਚ ਸਥਾਪਤ ਇਹ ਕੰਪਣੀ,

Continue reading

ਅਧਿਕਾਰਾਂ ਦੀ ਹਿਫ਼ਾਜ਼ਿਤ ਲਈ ਸੰਘਰਸ਼

Continue reading

ਵੈਸਟ ਬੈਂਕ ਅਤੇ ਜਾਰਡਨ ਘਾਟੀ ਉੱਤੇ ਇਜ਼ਰਾਈਲ ਦੇ ਕਬਜ਼ੇ ਦਾ ਵਿਰੋਧ ਕਰੋ!

1 ਜੁਲਾਈ 2020 ਨੂੰ, ਫ਼ਿਲਸਤੀਨੀ ਪ੍ਰਤੀਰੋਧੀ (ਮੁਜ਼ਾਹਮਤ) ਯੋਧਿਆਂ ਅਤੇ ਦੁਨੀਆਂ-ਭਰ ਵਿੱਚ ਫੈਲੇ ਉਹਨਾਂ ਦੇ ਸਹਿਯੋਗੀਆਂ ਨੇ ਫ਼ਿਲਸਤੀਨੀ ਜ਼ਮੀਨ ਦੇ ਇੱਕ ਵੱਡੇ ਹਿੱਸੇ ਉੱਤੇ ਇਜ਼ਰਾਈਲ ਵਲੋਂ ਕੀਤੇ ਗਏ ਕਬਜ਼ੇ ਅਤੇ ਉਸ ਜ਼ਮੀਨ ਦੇ ਹੜੱਪੇ ਜਾਣ ਦੇ ਖ਼ਿਲਾਫ਼ “ਰੋਸ ਦਿਨ” (ਡੇ ਆਫ ਰੇਜ) ਘੋਸ਼ਿਤ ਕੀਤਾ ਸੀ। ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਇਹ ਇਲਾਕੇ

Continue reading

ਕੋਲੇ ਦਾ ਨਿੱਜੀਕਰਣ ਅਤੇ ਖਾਨ ਮਜ਼ਦੂਰਾਂ ਵਲੋਂ ਇਸਦਾ ਵਿਰੋਧ

ਕੋਲ ਇੰਡੀਆ ਲਿਮਿਟਿਡ (ਸੀ.ਆਈ.ਐਲ.) ਅਤੇ ਸਿੰਗਰੇਨੀ ਕੋਲਰੀਜ਼ ਕੰਪਨੀ ਲਿਮਿਟਿਡ (ਐਸ.ਸੀ.ਸੀ.ਐਲ.) ਦੇ 5 ਲੱਖ ਤੋਂ ਵੱਧ ਮਜ਼ਦੂਰ 18 ਅਗਸਤ ਨੂੰ ਇੱਕ ਦਿਨ ਲਈ ਹੜਤਾਲ਼ ਕਰਨਗੇ। ਯੂਨੀਅਨਾਂ ਨੇ ਪਹਿਲੀ ਅਗਸਤ ਨੂੰ ਹੜਤਾਲ਼ ਦਾ ਨੋਟਿਸ ਦੇ ਦਿੱਤਾ ਹੈ। ਉਸ ਦਿਨ ਤੋਂ ਲੈ ਕੇ ਮਜ਼ਦੂਰਾਂ ਨੇ ਨਿਯਮ ਅਨੁਸਾਰ ਕੰਮ, ਰੈਲੀਆਂ, ਗੇਟ ਮੀਟਿੰਗਾਂ ਅਤੇ ਖਾਨ

Continue reading

ਬੈਂਕਾਂ ਦਾ ਰਲੇਵਾਂ ਅਤੇ ਵਧ ਰਿਹਾ ਪ੍ਰਜੀਵੀਪਣ

ਸਾਡੇ ਦੇਸ਼ ਵਿਚ ਸਰਬਜਨਕ ਖੇਤਰ ਦੇ ਬੈਂਕਾਂ ਦੀ ਵਿਲੀਨਤਾ (ਰਲੇਵਾਂ) ਅਤੇ ਨਿੱਜੀਕਰਣ ਦੇ ਰਾਹੀਂ ਬੈਂਕਾਂ ਦੀ ਪੂੰਜੀ ਦਾ ਤੇਜ਼ੀ ਨਾਲ ਕੇਂਦਰੀਕਰਣ ਕੀਤਾ ਜਾ ਰਿਹਾ ਹੈ। ਇਸਦਾ ਮਕਸਦ ਕੁੱਝ ਮੁੱਠੀ-ਭਰ ਦਿਓਕੱਦ ਅਜਾਰੇਦਾਰ ਬੈਂਕਾਂ ਬਣਾਉਣਾ ਹੈ, ਜੋ ਆਪਸੀ ਮੁਕਾਬਲੇ ਅਤੇ ਸਹਿਯੋਗ ਦੇ ਜ਼ਰੀਏ ਵੱਧ-ਤੋਂ-ਵਧ ਮੁਨਾਫੇ ਬਣਾਉਣਗੀਆਂ। ਇਸਦੇ ਨਤੀਜੇ ਲਾਜ਼ਮੀ ਤੌਰ ਉਤੇ ਹੀ

Continue reading