ਮਜ਼ਦੂਰ ਏਕਤਾ ਕਮੇਟੀ ਦੇ ਸੰਵਾਦਦਾਤਾ ਵਲੋਂ
ਜਦੋਂ 28 ਅਪ੍ਰੈਲ, 2023 ਨੂੰ ਲੇਬਰ ਕੋਰਟ ਤੋਂ ਨੋਟਿਸ ਆਇਆ ਤਾਂ ਠੇਕੇਦਾਰ ਨੇ 1 ਮਈ ਨੂੰ 55 ਮਜ਼ਦੂਰਾਂ ਨੂੰ ਦੂਰ ਦਰਾਜ਼ ਦੇ ਇਲਾਕਿਆਂ ਲਈ ਬਦਲੀ ਦੇ ਹੁਕਮਾਂ ਦੇ ਆਰਡਰ ਦੇ ਦਿੱਤੇ। ਹਾਲਾਂਕਿ ਮਜ਼ਦੂਰਾਂ ਨੇ ਠੇਕੇਦਾਰ ਤੋਂ ਇੱਕ ਹਫ਼ਤੇ ਦਾ ਸਮਾਂ ਮੰਗਿਆ ਸੀ, ਲੇਕਿਨ ਠੇਕੇਦਾਰ ਕੰਪਣੀ ਨੇ ਐਲਾਨ ਕਰ ਦਿੱਤਾ ਕਿ ਜੋ ਮਜ਼ਦੂਰ 3 ਮਈ ਤੌਂ ਨਵੀ ਜਗ੍ਹਾ ਤੇ ਕੰਮ ਤੇ ਨਹੀ ਜਾਵੇਗਾ, ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ।
Continue reading