ਅਰਥ ਵਿਵਸਥਾ ਦੇ ਵੱਖ-ਵੱਖ ਖੇਤਰਾਂ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਮਜ਼ਦੂਰਾਂ ਦੇ ਬਹੁਤ ਸਾਰੇ ਸੰਗਠਨ ਕਿਸਾਨਾਂ ਦੇ ਸੰਘਰਸ਼ ਦੇ ਹੱਕ ਵਿੱਚ ਖੁਲ੍ਹ ਕੇ ਸੜਕਾਂ ‘ਤੇ ਉੱਤਰ ਆਏ ਹਨ। ਉਨ੍ਹਾਂ ਨੇ ਦੇਸ਼ ਦੇ ਤਮਾਮ ਹਿੱਸਿਆਂ ਵਿੱਚ ਧਰਨੇ-ਪ੍ਰਦਰਸ਼ਨ ਕੀਤੇ ਹਨ। ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀਆਂ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਮਜ਼ਦੂਰ ਉਨ੍ਹਾਂ ਦੇ ਨਾਲ ਇੱਕਜੁੱਟ ਹੋ ਕੇ ਖੜ੍ਹੇ ਹਨ। ਮਜ਼ਦੂਰਾਂ ਅਤੇ ਕਿਸਾਨਾਂ ਦੇ ਵਿਚਾਲੇ ਏਕਤਾ ਵਧਦੀ ਜਾ ਰਹੀ ਹੈ।
Continue readingCategory: English
English articles
ਵਿਵਸਾਇਕ ਸੁਰੱਖਿਆ, ਸਿਹਤ ਅਤੇ ਕੰਮ ਦੇ ਹਾਲਾਤ ਕਾਨੂੰਨ-2020: ਇਹ ਪੱਖਪਾਤੀ ਕਾਨੂੰਨ ਮਜ਼ਦੂਰਾਂ ਦੇ ਖ਼ਿਲਾਫ਼ ਹੈ
19 ਨਵੰਬਰ 2020 ਨੂੰ, ਸਰਕਾਰ ਨੇ ਵਿਵਸਾਇਕ ਸੁਰੱਖਿਆ, ਸਿਹਤ ਅਤੇ ਕੰਮ ਦੇ ਹਾਲਾਤ ਕਾਨੂੰਨ- 2020 ਨੂੰ ਲਾਗੂ ਕਰਨ ਦੇ ਲਈ ਨਿਯਮਾਂ ਦੀ ਅਧਿਸੁਚਨਾ ਜਾਰੀ ਕੀਤੀ ਹੈ। ਮਜ਼ਦੂਰ ਕਾਨੂੰਨਾਂ ਵਿੱਚ ਜੋ ਥੋੜ੍ਹੇ ਬਹੁਤ ਮਜ਼ਦੂਰ ਦੇ ਹਿਤਾਂ ਦੇ ਪ੍ਰਾਵਧਾਨ ਸਨ, ਇਨ੍ਹਾਂ ਨਿਯਮਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਅਣਦੇਖਾ ਕਰ ਦਿੱਤਾ ਹੈ। ਇਸਦੇ
Continue reading3 ਦਸੰਬਰ, ਭੋਪਾਲ ਗ਼ੈਸ ਤ੍ਰਾਸਦੀ ਦੀ ਬਰਸੀ: ਨਿਆਂ ਦੇ ਲਈ ਸੰਘਰਸ਼ ਅੱਜ ਵੀ ਜਾਰੀ ਹੈ!
ਭੋਪਾਲ ਗੈਸ ਤ੍ਰਾਸਦੀ ਦੀ ਬਰਸੀ, ਹਰ ਸਾਲ 3 ਦਸੰਬਰ ਨੂੰ ਹਿੰਦੋਸਤਾਨੀ ਹਾਕਮ ਵਰਗ ਦੇ ਸੰਗੀਨ ਅਪ੍ਰਾਧਿਕਤਾ ਦੀ ਇੱਕ ਦਰਦਭਰੀ ਯਾਦ ਦਿਲਾੳੇਂਦੀ ਹੈ। ਇਹ ਇਸ ਗੱਲ ਦਾ ਜਿਊਂਦਾ ਜਾਗਦਾ ਸਬੂਤ ਹੈ ਕਿ ਇਸ ਵਰਗ ਨੂੰ ਮਿਹਨਤਕਸ਼ ਜਨਤਾ ਦੀ ਜਿੰਦਗੀ ਅਤੇ ਭਲਾਈ ਦੀ ਕੋਈ ਚਿੰਤਾ ਨਹੀਂ ਹੈ।
Continue readingਬਾਬਰੀ ਮਸਜਿਦ ਢਾਹੁਣ ਦੇ 28 ਸਾਲ ਬਾਦ: ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੇ ਪ੍ਰਵਕਤਾ ਨਾਲ ਇੱਕ ਇੰਟਰਵਿਊ
ਮਜ਼ਦੂਰ ਏਕਤਾ ਲਹਿਰ: 28 ਸਾਲ ਪਹਿਲਾਂ, 6 ਦਸੰਬਰ 1992 ਨੂੰ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਗਿਆ। ਬਾਬਰੀ ਮਸਜਿਦ ਨੂੰ ਢਾਹ ਦੇਣ ਦੀ ਸਾਜਿਸ਼ ਦੇ ਦੋਸ਼ੀਆਂ ਨੂੰ 30 ਸਤੰਬਰ 2020 ਨੂੰ ਲਖਨਊ ਵਿੱਚ ਸੀ.ਬੀ.ਆਈ. ਅਦਾਲਤ ਵਲੋਂ ਬੇਗ਼ੁਨਾਹ ਕਰਾਰ ਦੇ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ, ਅਗਸਤ 2020 ਵਿੱਚ ਪ੍ਰਧਾਨ ਮੰਤਰੀ ਨੇ
Continue readingਬਾਬਰੀ ਮਸਜਿਦ ਨੂੰ ਢਾਹੇ ਜਾਣ ਦੀ 28ਵੀਂ ਬਰਸੀ ‘ਤੇ: ਸਾਂਝੀ ਰੈਲੀ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ
6 ਦਸੰਬਰ ਨੂੰ, ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੇ ਵਰਕਰਾਂ ਨੇ ਬਾਬਰੀ ਮਸਜਿਦ ਦੇ ਢਾਹੇ ਜਾਣ ਦੀ 28ਵੀਂ ਬਰਸੀ ‘ਤੇ, ਨਵੀਂ ਦਿੱਲੀ ਦੇ ਮੰਡੀ ਹਾਊਸ ਤੋਂ ਅਯੋਜਤ ਸਾਂਝੀ ਰੈਲੀ ਵਿੱਚ ਹਿੱਸਾ ਲਿਆ।
Continue readingਸਰਕਾਰ ਅਜਾਰੇਦਾਰ ਸਰਮਾਏਦਾਰਾਂ ਦੇ ਲਾਲਚਾਂ ਨੂੰ ਪੂਰਾ ਕਰਨ ਲਈ ਬਚਨਬੱਧ ਹੈ
ਕਿਸਾਨਾਂ ਅਤੇ ਮਜ਼ਦੂਰਾਂ ਦਾ ਸੰਘਰਸ਼ ਇੱਕ ਧਰਮ-ਯੁੱਧ ਹੈ!
ਅਧਰਮੀਆਂ ਦੀ ਹਕੂਮਤ ਨੂੰ ਹਰਾਉਣ ਲਈ ਸੰਘਰਸ਼ ਨੂੰ ਤੇਜ਼ ਕਰੋ!
ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 19 ਦਿਸੰਬਰ 2020
ਦੇਸ਼ ਭਰ ਦੇ ਕਿਸਾਨ ਇਹ ਮੰਗ ਕਰ ਰਹੇ ਹਨ ਕਿ ਸਰਕਾਰ ਨੇ ਹੁਣੇ ਜਿਹੇ ਜੋ ਤਿੰਨ ਕਿਸਾਨ-ਵਿਰੋਧੀ ਕਾਨੂੰਨ ਪਾਸ ਕੀਤੇ ਸਨ, ਉਨ੍ਹਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਪੁਲਿਸ ਨੇ ਉਨ੍ਹਾਂ ਨੂੰ ਦਿੱਲੀ ਵਿੱਚ ਵੜਨ ਤੋਂ ਰੋਕਿਆ ਹੋਇਆ ਹੈ, ਇਸ ਲਈ ਉਹ ਰਾਜਧਾਨੀ ਦੀਆਂ ਹੱਦਾਂ ਉੱਤੇ ਡੇਰਾ ਪਾਈ ਬੈਠੇ ਹਨ।
Continue readingਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਵਿਆਪਕ “ਭਾਰਤ ਬੰਦ”
ਕੇਂਦਰੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਿਸਾਨ-ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਲੋਂ, 8 ਦਿਸੰਬਰ ਲਈ ਦਿੱਤੇ ਗਏ “ਭਾਰਤ ਬੰਦ” ਦੇ ਸੱਦੇ ਨੂੰ ਪੂਰੇ ਦੇਸ਼ ਵਿੱਚ ਭਰਵਾਂ ਹੁੰਗਾਰਾ ਮਿਲਿਆ। ਕਿਸਾਨਾਂ ਤੋਂ ਇਲਾਵਾ, ਮਜ਼ਦੂਰਾਂ ਦੀਆਂ ਵੱਖ-ਵੱਖ ਯੂਨੀਅਨਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦੀਆਂ ਜਥੇਬੰਦੀਆਂ ਨੇ ਵੀ
Continue readingਤਿੰਨੇ ਕਿਸਾਨ-ਵਿਰੋਧੀ ਕਾਨੂੰਨ ਵਾਪਸ ਲਵੋ! ਕਿਸਾਨਾਂ ਨੂੰ ਲੁੱਟਣਾ ਬੰਦ ਕਰ!
ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਦਾ ਬਿਆਨ, 6 ਦਿਸੰਬਰ 2020
ਪੰਜਾਬ ਅਤੇ ਹਰਿਆਣਾ ਤੋਂ ਲੱਖਾਂ ਹੀ ਕਿਸਾਨ, ਜਿਹੜੇ ਹਿੰਦੋਸਤਾਨੀ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ-ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਮੰਨਵਾਉਣ ਵਾਸਤੇ ਦਿੱਲੀ ਆਏ ਹਨ, ਉਹ 26 ਨਵੰਬਰ ਤੋਂ ਲੈਕੇ ਦਿੱਲੀ ਦੀ ਹੱਦ ਉੱਤੇ ਬਹੁਤ ਹੀ ਕਠਿਨ ਹਾਲਤਾਂ ਵਿੱਚ ਕੜਾਕੇ ਦੀ ਠੰਡ ਦੀ ਮਾਰ ਸਹਿ ਰਹੇ ਹਨ ਅਤੇ ਉਨ੍ਹਾਂ ਵਾਸਤੇ ਨਹਾਉਣ ਜਾਂ ਪਖਾਨੇ ਦੀ ਸੁਵਿਧਾ ਵੀ ਨਹੀਂ ਹੈ।
Continue readingਲੰਡਨ ਵਿੱਚ ਕਿਸਾਨ-ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਵਿਸ਼ਾਲ ਮੁਜਾਹਰਾ!
6 ਦਿਸੰਬਰ 2020 ਨੂੰ, ਹਿੰਦੋਸਤਾਨ ਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ-ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ, ਕੇਂਦਰੀ ਲੰਡਨ ਵਿੱਚ ਕੀਤੇ ਗਏ ਮੁਜਾਹਰੇ ਵਿੱਚ ਦਹਿ-ਹਜ਼ਾਰਾਂ ਦੀ ਗਿਣਤੀ ‘ਚ ਲੋਕ ਸ਼ਾਮਲ ਹੋਏ।
Continue readingਹਿੰਦੋਸਤਾਨ ਦੇ ਕਿਸਾਨਾਂ ਦੇ ਸੰਘਰਸ਼ ਨੂੰ ਵਿਸ਼ਵ-ਵਿਆਪੀ ਹਮਾਇਤ
ਕੈਨੇਡਾ ਤੋਂ ਲੈ ਕੇ ਅਸਟ੍ਰੇਲੀਆ ਤਕ ਤੋਂ ਧੜਾਧੜ ਖ਼ਬਰਾਂ ਆ ਰਹੀਆਂ ਹਨ ਕਿ ਕਿਵੇਂ ਹਿੰਦੋਸਤਾਨ ਦੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਲਈ ਲੋਕ ਸੜਕਾਂ ‘ਤੇ ਉੱਤਰ ਰਹੇ ਹਨ।
Continue reading