ਦੇਸ਼ ਭਰ ਵਿਚ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਵਧ ਰਹੀ ਹੈ

ਦਿੱਲੀ ਦੀਆਂ ਸਰਹੱਦਾਂ ਉਤੇ ਅਤੇ ਹੋਰ ਥਾਵਾਂ ਉਤੇ, 26 ਨਵੰਬਰ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੀ ਦੇਸ਼ ਭਰ ਦੇ ਬਹੁਤ ਸਾਰੇ ਰਾਜਾਂ ਦੇ ਕਿਸਾਨ, ਮਜ਼ਦੂਰ ਅਤੇ ਹੋਰ ਲੋਕ ਸਰਗਰਮੀ ਨਾਲ ਅਤੇ ਪੁਰਜ਼ੋਰ ਹਮਾਇਤ ਕਰ ਰਹੇ ਹਨ ਅਤੇ ਇਹ ਹਮਾਇਤ ਦਿਨ-ਬ-ਦਿਨ ਵਧ ਰਹੀ ਹੈ। ਦੇਸ਼ ਭਰ ਵਿੱਚ ਬਹੁਤ ਸਾਰੀਆਂ ਥਾਵਾਂ ਉਤੇ ਬੜੇ ਪੈਮਾਨੇ ‘ਤੇ ਰੋਸ ਮੁਜ਼ਾਹਰੇ ਕੀਤੇ ਜਾਣ ਅਤੇ ਕਿਸਾਨ-ਵਿਰੋਧੀ ਕਾਨੂੰਨਾਂ ਦੀਆਂ ਨਕਲਾਂ ਨੂੰ ਅਗਨ ਭੇਂਟ ਕੀਤੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ।

Continue reading

ਮੁੰਬਈ ਵਿੱਚ ਕਾਮਗਰ ਏਕਤਾ ਕਮੇਟੀ ਅਤੇ ਲੋਕ ਰਾਜ ਸੰਗਠਨ ਵਲੋਂ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਮੀਟਿੰਗ

ਮਜ਼ਦੂਰ ਕਿਸਾਨ ਏਕਤਾ ਦਾ ਇੱਕ ਸ਼ਕਤੀਸ਼ਾਲੀ ਪ੍ਰਤੱਖ ਪ੍ਰਗਟਾਵਾ

10 ਜਨਵਰੀ 2021 ਨੂੰ, ਕਾਮਗਰ ਏਕਤਾ ਕਮੇਟੀ ਅਤੇ ਲੋਕ ਰਾਜ ਸੰਗਠਨ ਦੀ ਮਹਾਂਰਾਸ਼ਟਰਾ ਕਮੇਟੀ ਨੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਇੱਕ ਜਨਤਕ ਮੀਟਿੰਗ ਜਥੇਬੰਦ ਕੀਤੀ। ਇਸ ਮੀਟਿੰਗ ਵਿੱਚ ਕਿਸਾਨਾਂ ਦੇ ਸੰਘਰਸ਼ ਦੇ ਪ੍ਰਮੁੱਖ ਆਗੂਆਂ ਨੇ ਅਤੇ ਭਾਰਤੀ ਰੇਲਵੇ, ਤੇਲ ਖੇਤਰ, ਬੈਂਕਾਂ, ਬੀਮਾ ਖੇਤਰ ਅਤੇ ਏਅਰ ਇੰਡੀਆ ਵਰਗੇ ਬੜੇ ਸਰਬਜਨਕ ਖੇਤਰਾਂ ਦੀਆਂ ਮਜ਼ਦੂਰ ਯੂਨੀਅਨਾਂ ਦੇ ਸਰਗਰਮ ਆਗੂਆਂ ਨੇ ਹਿੱਸਾ ਲਿਆ। ਇਹ ਮੀਟਿੰਗ ਇਸ ਵਕਤ ਸਮੁੱਚੇ ਦੇਸ਼ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੀ ਰੋਜ਼ੀ-ਰੋਟੀ ਉਤੇ ਕੀਤੇ ਜਾ ਰਹੇ ਹਮਲਿਆਂ ਦੇ ਖ਼ਿਲਾਫ਼ ਉਨ੍ਹਾਂ ਦੀ ਵਧ ਰਹੀ ਏਕਤਾ ਦੀ ਇੱਕ ਦਿਲ-ਖਿਚਵੀਂ ਤਸਵੀਰ ਸੀ।

Continue reading

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਸਥਾਪਨਾ ਦੀ 40ਵੀਂ ਵਰ੍ਹੇਗੰਢ ‘ਤੇ ਉਤਸ਼ਾਹ ਪੂਰਵਕ ਸਮਾਰੋਹ!

25 ਦਸੰਬਰ 2020 ਨੂੰ, ਕਮਿਉਨਿਸਟ ਗ਼ਦਰ ਪਾਰਟੀ ਦੀ ਸਥਾਪਨਾ ਨੂੰ 40 ਸਾਲ ਪੂਰੇ ਹੋਏ! ਕੋਵਿਡ-19 ਦੀ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪਾਰਟੀ ਦੀ ਕੇਂਦਰੀ ਸਮਿਤੀ ਨੇ ਇਸ ਮਹੱਤਵਪੂਰਨ ਮੌਕੇ ਨੂੰ ਮਨਾਉਣ ਦੇ ਲਈ ਇੱਕ ਬੜੇ ਉਤਸਵ ਦੇ ਰੂਪ ਵਿੱਚ ਇਕੱਠੇ ਨਾ ਹੋ ਕੇ, ਆਪਣੇ-ਆਪਣੇ ਇਲਾਕਿਆਂ ਵਿੱਚ ਮਨਾਉਣ ਦਾ ਫ਼ੈਸਲਾ ਕੀਤਾ। ਦੇਸ਼ ਦੇ ਕਈ ਸ਼ਹਿਰਾਂ, ਜ਼ਿਿਲ੍ਹਆਂ ਅਤੇ ਪਿੰਡਾਂ ਵਿੱਚ ਅਤੇ ਵਿਦੇਸ਼ਾਂ ਵਿੱਚ ਪਾਰਟੀ ਦੀਆਂ ਇਲਾਕਾ ਸੰਮਤੀਆਂ ਨੇ ਇਸਨੂੰ ਆਪੋ-ਆਪਣੇ ਇਲਾਕਿਆਂ ਵਿੱਚ ਮਨਾਇਆ।

Continue reading

ਮਜ਼ਦੂਰ-ਕਿਸਾਨ ਏਕਤਾ ਜ਼ਿੰਦਾਬਾਦ!

ਮਜ਼ਦੂਰਾਂ ਅਤੇ ਕਿਸਾਨਾਂ ਨੂੰ ਦੇਸ਼ ਦਾ ਅਸਲੀ ਮਾਲਕ ਬਨਾਉਣ ਦੇ ਲਈ ਸੰਘਰਸ਼ ਨੂੰ ਤੇਜ਼ ਕਰੋ!

ਮਜ਼ਦੂਰ ਏਕਤਾ ਕਮੇਟੀ ਦਾ ਬੁਲਾਵਾ, 5 ਜਨਵਰੀ 2021

ਦੇਸ਼ ਭਰ ਵਿੱਚ ਮਜ਼ਦੂਰ ਅਤੇ ਕਿਸਾਨ, ਸਰਮਾਏਦਾਰਾਂ ਅਤੇ ਉਨ੍ਹਾਂ ਦੇ ਰਾਜ ਵਲੋਂ ਆਪਣੇ ਅਧਿਕਾਰਾਂ ਉੱਤੇ ਕੀਤੇ ਜਾ ਰਹੇ ਹਮਲਿਆਂ ਦੇ ਖ਼ਿਲਾਫ਼ ਸੰਘਰਸ਼ ਵਿੱਚ ਉਤਰ ਰਹੇ ਹਨ।

ਮਜ਼ਦੂਰ ਏਕਤਾ ਕਮੇਟੀ, ਆਪਣੇ ਦੇਸ਼ ਦੇ ਮਜ਼ਦੂਰਾਂ ਦੀਆਂ ਯੂਨੀਅਨਾਂ ਅਤੇ ਸੰਗਠਨਾਂ ਨੂੰ ਸੱਦਾ ਦਿੰਦੀ ਹੈ ਕਿ ਉਹ ਕਿਸਾਨਾਂ ਦੇ ਸੰਘਰਸ਼ ਦੇ ਸਮਰਥਨ ਵਿੱਚ ਸੜਕਾਂ ‘ਤੇ ਉਤਰਨ ਅਤੇ ਕਿਸਾਨ-ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਦੇਸ਼ ਭਰ ਦੇ ਲੋਕਾਂ ਨੂੰ ਪ੍ਰਦਰਸ਼ਨ ਅਤੇ ਧਰਨੇ ਜਥੇਬੰਦ ਕਰਨ ਦੇ ਲਈ ਲਾਮਬੰਦ ਕਰਨ।

Continue reading

2020 ਦਾ ਸਾਲ: ਹਾਕਮ ਜਮਾਤ ਦੇ ਹਮਲਿਆਂ ਦੇ ਖ਼ਿਲਾਫ਼ ਲੋਕਾਂ ਦੇ ਸੰਘਰਸ਼ਾਂ ਦੇ ਤਿੱਖੇ ਹੋਣ ਦਾ ਸਾਲ

2020 ਦਾ ਆਗਮਨ, ਸਰਕਾਰ ਦੇ ਫੁੱਟਪਾਊ ਸ਼ਹਿਰੀਅਤ ਸੋਧ ਕਾਨੂੰਨ (ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ – ਸੀ ਏ ਏ) ਅਤੇ ਸ਼ਹਿਰੀਆਂ ਦਾ ਕੌਮੀ ਰਜਿਸਟਰ (ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼ – ਐਨ ਆਰ ਸੀ) ਬਣਾਉਣ ਦੇ ਸੁਝਾਓ ਦੇ ਖ਼ਿਲਾਫ਼ ਵੱਡੇ ਜਨਤਕ ਵਿਰੋਧਾਂ ਨਾਲ ਹੋਇਆ।

Continue reading

ਦੇਸ਼ ਭਰ ਦੇ ਕਿਸਾਨਾਂ ਨੇ ਕਿਸਾਨ-ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਤੇਜ਼ ਕੀਤਾ

30 ਦਿਸੰਬਰ ਨੂੰ ਦਿੱਲੀ ਦੇ ਬਾਰਡਰ ਉਤੇ ਸਿੰਘੂ, ਟਿੱਕਰੀ, ਗ਼ਾਜ਼ੀਪੁਰ, ਚਿੱਲਾ, ਢਾਂਸਨਾ, ਔਚੰਡੀ, ਪਿਆੳ ਮਨਿਆਰੀ ਅਤੇ ਸਬੋਲੀ ਆਦਿ ਥਾਵਾਂ ਉਤੇ ਕਿਸਾਨਾਂ ਦੇ ਵਿਖਾਵਿਆਂ ਨੂੰ 35 ਦਿਨ ਹੋ ਗਏ ਹਨ। ਸ਼ਾਹਜਹਾਨਪੁਰ ਦੇ ਨਜ਼ਦੀਕ ਰਾਜਸਥਾਨ-ਹਰਿਆਣਾ ਬਾਰਡਰ ਅਤੇ ਪਲਵਲ ਦੇ ਨਜ਼ਦੀਕ ਯੂ.ਪੀ.-ਹਰਿਆਣਾ ਬਾਰਡਰ ਉਤੇ ਵੀ ਵਿਖਾਵੇ ਚੱਲ ਰਹੇ ਹਨ।

Continue reading

ਇਹ ਧਰਮ-ਯੁੱਧ ਹੈ ਮਜ਼ਦੂਰਾਂ ਅਤੇ ਕਿਸਾਨਾਂ ਦਾ, ਅਧਰਮੀ ਰਾਜ ਦੇ ਖ਼ਿਲਾਫ਼

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 10 ਜਨਵਰੀ 2021

ਸਾਡੇ ਦੇਸ਼ ਅਤੇ ਸਾਰੀ ਦੁਨੀਆਂ ਨੂੰ, ਹਿੰਦੋਸਤਾਨ ਦੀ ਸਰਕਾਰ ਅਤੇ ਦੇਸ਼ ਦੀ ਬਹੁ-ਸੰਖਿਅਕ ਆਬਾਦੀ – ਕਿਸਾਨਾਂ ਤੇ ਮਜ਼ਦੂਰਾਂ – ਦੇ ਵਿਚਾਲੇ ਇੱਕ ਅਜਿਹੀ ਲੜਾਈ ਦਾ ਦ੍ਰਿਸ਼ ਦੇਖਣ ਨੂੰ ਮਿਲ਼ ਰਿਹਾ ਹੈ, ਜਿਸ ਵਿੱਚ ਕੋਈ ਸਮਝੌਤਾ ਨਹੀਂ ਹੋ ਸਕਦਾ। ਪਿਛਲੀ 26 ਨਵੰਬਰ ਤੋਂ ਦਿੱਲੀ ਦੀਆਂ ਹੱਦਾਂ ਉੱਤੇ, ਜਨਤਕ ਵਿਰੋਧ ਦਾ ਇੱਕ ਅਦੁੱਤੀ ਪ੍ਰਦਰਸ਼ਨ ਚੱਲ ਰਿਹਾ ਹੈ। ਮੁਜਾਹਰਾਕਾਰੀਆਂ ਦੀਆਂ ਫੌਰੀ ਮੰਗਾਂ ਵਿੱਚ ਪਿੱਛੇ ਜਿਹੇ ਪਾਸ ਕੀਤੇ ਗਏ ਤਿੰਨ ਕਾਨੂੰਨਾਂ ਨੂੰ ਰੱਦ ਕਰਨਾ ਹੈ, ਜਿਹੜੇ ਸੰਸਦ ਨੇ ਖੇਤੀ ਉੱਤੇ ਹਾਵੀ ਹੋਣ ਵਿੱਚ ਸਰਮਾਏਦਾਰਾ ਕਾਰਪੋਰੇਸ਼ਨਾਂ ਦੀ ਮੱਦਦ ਕਰਨ ਖ਼ਾਤਰ ਬਣਾਏ ਸਨ।

Continue reading

ਏਅਰ ਇੰਡੀਆ ਦੇ ਪਾਇਲਟਾਂ ਨੇ ਆਪਣੀ ਤਨਖ਼ਾਹ ਵਿੱਚ ਕਟੌਤੀ ਨੂੰ 5 ਫੀਸਦੀ ਘੱਟ ਕਰਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ

ਇਸ ਸਾਲ ਜੁਲਾਈ ਵਿੱਚ ਸਰਕਾਰ ਨੇ ਪਾਇਲਟਾਂ ਦੀ ਤਨਖਾਹ ਦੀ ਬਣਤਰ ਦਾ ਨਵਾਂ ਢਾਂਚਾ ਸ਼ੁਰੂ ਕੀਤਾ ਸੀ। ਇਸ ਢਾਂਚੇ ਦੇ ਮੁਤਾਬਿਕ ਏਅਰ ਇੰਡੀਆ ਦੇ ਪਾਇਲਟਾਂ ਦੀ ਤਨਖਾਹ ਵਿੱਚ 60 ਫੀਸਦੀ ਕਟੌਤੀ (40 ਫੀਸਦੀ ਕਟੌਤੀ ਤਨਖਾਹ ਵਿੱਚ ਅਤੇ 85 ਫੀਸਦੀ ਫਲਾਇੰਗ ਅਲਾਊਂਸ ਵਿੱਚ) ਸ਼ੁਰੂ ਕਰ ਦਿੱਤੀ ਸੀ, ਅਤੇ ਬਿਨ੍ਹਾਂ-ਤਨਖਾਹ ਛੁਟੀ ਦੀ ਨੀਤੀ ਵੀ ਲਾਗੂ ਕਰ ਦਿੱਤੀ ਸੀ। ਹੁਣ ਸਰਕਾਰ ਨੇ ਇਹ ਕਟੌਤੀ 5 ਫੀਸਦੀ ਘੱਟ ਕਰ ਦੇਣ ਦੀ ਪੇਸ਼ਕਸ਼ ਕੀਤੀ ਹੈ (ਜਾਣੀ ਕਿ 60 ਫੀਸਦੀ ਕਟੌਤੀ ਦੀ ਬਜਾਇ 55 ਫੀਸਦੀ)।

Continue reading

ਕੇਦਰੀ ਮੰਤਰੀ ਸ਼ਰੇਆਮ ਝੂਠ ਬੋਲ ਰਿਹਾ ਹੈ ਕਿ ਖੰਡ ਦੀ ਨਿਰਯਾਤ ਉਤੇ ਸਬਸਿਡੀ ਕਿਸਾਨਾਂ ਦੇ ਫਾਇਦੇ ਲਈ ਹੈ!

16 ਦਿਸੰਬਰ ਨੂੰ ਕੇਂਦਰੀ ਮੰਤਰੀ, ਪ੍ਰਕਾਸ਼ ਜਾਵੇਦਕਰ ਨੇ ਐਲਾਨ ਕੀਤਾ ਹੈ ਕਿ ਆਰਥਿਕ ਮਾਮਲਿਆਂ ਉਤੇ ਮੰਤਰੀ ਮੰਡਲ ਦੀ ਕਮੇਟੀ ਨੇ 2020-21 ਵਾਸਤੇ ਗੰਨਾ ਫਾਰਮਰਾਂ ਲਈ 3500 ਕ੍ਰੋੜ ਰੁਪਏ ਦੀ ਸਬਸਿਡੀ ਦੇਣ ਦੀ ਮਨਜ਼ੂਰੀ ਦਿੱਤੀ ਹੈ, ਜਿਸ ਨਾਲ 60 ਲੱਖ ਟਨ ਖੰਡ ਦੀ ਨਿਰਯਾਤ (ਬਰਾਮਦ) ਕੀਤੀ ਜਾਵੇਗੀ। ਫਿਰ ਉਸਨੇ ਇਹ ਵੀ ਕਿਹਾ ਕਿ ਖੰਡ ਬਾਰੇ ਮੰਤਰੀ ਮੰਡਲ ਦੇ ਫੈਸਲੇ ਦਾ 5 ਕ੍ਰੋੜ ਗੰਨਾ ਫਾਰਮਰਾਂ ਨੂੰ ਲਾਭ ਪਹੁੰਚੇਗਾ ਅਤੇ ਇਹ ਸਬਸਿਡੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋ ਜਾਵੇਗੀ। ਮੰਤਰੀ ਇਉਂ ਗੱਲ ਕਰ ਰਿਹਾ ਸੀ ਜਿਵੇਂ ਇਹ ਸਬਸਿਡੀ ਗੰਨਾ ਉਗਾਉਣ ਵਾਲਿਆਂ ਵਾਸਤੇ ਹੈ, ਪਰ ਅਸਲੀਅਤ ਇਹ ਹੈ ਕਿ ਖੰਡ ਦੀ ਨਿਰਯਾਤ ਗੰਨਾ ਮਿੱਲਾਂ ਦੇ ਸਰਮਾਏਦਾਰ ਮਾਲਕ ਕਰਦੇ ਹਨ ਅਤੇ ਇਹ ਨਿਰਯਾਤ ਸਬਸਿਡੀ ਉਨ੍ਹਾਂ ਨੂੰ ਮਿਲੇਗੀ।

Continue reading

ਵਿਸਟਰੋਂ ਅਤੇ ਟੇਓਟਾ ਕਿਰਲੌਸਕਰ ਮਜ਼ਦੂਰ ਹੜਤਾਲ਼ ‘ਤੇ: ਵਧਦੇ ਸੋਸ਼ਣ ਦੇ ਖ਼ਿਲਾਫ਼ ਲੜਾਕੂ ਗੱਸਾ

ਹਿੰਦੋਸਤਾਨੀ ਅਤੇ ਵਿਦੇਸ਼ੀ ਸਰਮਾਏਦਾਰਾਂ ਦੇ ਲਈ ਹਰ ਕੀਮਤ ‘ਤੇ “ਵਪਾਰ ਦੇ ਅਨੁਕੂਲ” ਮਹੌਲ ਬਨਾਉਣ ਲਈ ਮੋਦੀ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ, ਕਰਨਾਟਕ ਦੇ ਮਜ਼ਦੂਰਾਂ ਵਲੋਂ ਜ਼ਬਰਦਸਤ ਲੜਾਕੂ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 12 ਦਸੰਬਰ ਨੂੰ ਬੈਂਗਲੁਰੂ ਦੇ ਨਜ਼ਦੀਕ ਨਰਸਾਪੁਰ ਵਿੱਖੇ ਤਾਇਵਾਨੀ ਕੰਪਣੀ ਵਿਸਟਰੋਂ ਵਿੱਚ ਮਜ਼ਦੂਰਾਂ ਦਾ ਗੁੱਸਾ ਫੁੱਟ ਨਿਕਲਿਆ।

Continue reading