ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਬੰਬਾਰੀ ਦੀ 76ਵੀਂ ਬਰਸੀ:

ਸਾਮਰਾਜਵਾਦ ਦਾ ਮਾਨਵਤਾ ਦੇ ਖ਼ਿਲਾਫ਼ ਕਦੇ ਵੀ ਨਾ ਮਾਫ਼ ਕਰਨਯੋਗ ਅਪਰਾਧ

6 ਅਗਸਤ ਅਤੇ 9 ਅਗਸਤ 1945 ਨੂੰ, ਅਮਰੀਕੀ ਹਵਾਈ ਫੌਜ ਦੇ ਜਹਾਜਾਂ ਨੇ ਜਪਾਨ ਦੇ ਸ਼ਹਿਰਾਂ, ਹੀਰੋਸ਼ੀਮਾ ਅਤੇ ਨਾਗਾਸਾਕੀ, ਉੱਤੇ ਲੜੀਵਾਰ ਦੋ ਪ੍ਰਮਾਣੂ ਬੰਬ ਸੁੱਟੇ।

ਇਤਿਹਾਸ ਵਿੱਚ ਇਹ ਪਹਿਲਾ ਅਤੇ ਇੱਕੋ-ਇੱਕ ਮੌਕਾ ਸੀ, ਜਦੋਂ ਇਤਨੀ ਬੜੀ ਗਿਣਤੀ ਵਿੱਚ ਆਦਮੀਆਂ, ਔਰਤਾਂ ਅਤੇ ਬੱਚਿਆਂ ਨੂੰ ਜਾਣ-ਬੁੱਝਕੇ ਮਾਰਨ ਅਤੇ ਨਸ਼ਟ ਕਰਨ ਦੇ ਲਈ ਇਤਨੀ ਘਾਤਕ ਸ਼ਕਤੀ ਵਾਲੇ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਸੀ।

Continue reading

ਦਾਲਾਂ ਦੇ ਸਟਾਕ ਦੀ ਹੱਦ ਵਿੱਚ ਢਿੱਲ:

ਬੜੇ ਵਪਾਰੀਆਂ ਅਤੇ ਜਮ੍ਹਾਂਖੋਰਾਂ ਦੇ ਹਿੱਤ ਵਿੱਚ ਇੱਕ ਕਦਮ

2 ਜੁਲਾਈ 2021 ਨੂੰ ਕੇਂਦਰ ਸਰਕਾਰ ਨੇ ਇੱਕ ਅਧਿਸੂਚਨਾ ਜਾਰੀ ਕੀਤੀ, ਜਿਸ ਵਿੱਚ ਥੋਕ ਵਿਕਰੇਤਾਵਾਂ, ਖੁਦਰਾ ਵਿਕਰੇਤਾਵਾਂ, ਮਿੱਲ ਮਾਲਕਾਂ ਅਤੇ ਦਰਾਮਦਕਾਰਾਂ ਦੇ ਲਈ ਮੂੰਗੀ ਨੂੰ ਛੱਡ ਕੇ ਸਾਰੀਆਂ ਦਾਲਾਂ ਦੇ ਸਟਾਕ ਰੱਖਣ ਦੀ ਹੱਦ ਤੈਅ ਕੀਤੀ ਗਈ ਹੈ। ਹੁਕਮਾਂ ਦੇ ਅਨੁਸਾਰ ਸਾਰੇ ਰਾਜਾਂ ਅਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਦੇ ਲਈ 31 ਅਕਤੂਬਰ ਤੱਕ ਸਟਾਕ ਕਰਨ ਦੀ ਹੱਦ ਨਿਰਧਾਰਤ ਕੀਤੀ ਗਈ ਹੈ।

Continue reading

ਦੇਸ਼-ਭਰ ਦੇ ਬਿਜ਼ਲੀ ਕਰਮਚਾਰੀਆਂ ਦਾ ਸੰਸਦ ‘ਤੇ ਪ੍ਰਦਰਸ਼ਨ

ਦੇਸ਼ ਦੇ ਕੋਨੇ-ਕੋਨੇ ਤੋਂ ਆਏ ਸੈਂਕੜੇ ਹੀ ਬਿਜ਼ਲੀ ਕਰਮਚਾਰੀਆਂ ਅਤੇ ਇੰਜੀਨੀਅਰਾਂ ਨੇ, ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ ਇਲੈਕਟਰੀਸਿਟੀ ਇੰਪਲਾਈਜ਼ ਐਂਡ ਇੰਜੀਨੀਅਰਸ (ਐਨ.ਸੀ.ਸੀ.ਓ.ਈ.ਈ.ਈ.) ਦੇ ਝੰਡੇ ਹੇਠ, ਨਵੀਂ ਦਿੱਲੀ ਵਿੱਚ ਸੰਸਦ ਦੇ ਨੇੜੇ ਜੰਤਰ-ਮੰਤਰ ‘ਤੇ 3, 4, 5 ਅਤੇ 6 ਅਗਸਤ ਨੂੰ ਚਾਰ-ਦਿਨਾ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ।

Continue reading

ਕਾਮਰੇਡ ਮਾਣਕ ਸਮਝਦਾਰ ਦਾ ਦਿਹਾਂਤ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ, ਕਾਮਰੇਡ ਮਾਣਕ ਸਮਝਦਾਰ ਦੀ 28 ਜੁਲਾਈ 2021 ਨੂੰ ਕੋਲਕੱਤਾ ਵਿੱਚ ਹੋਈ ਬੇਵਕਤ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕਰਦੀ ਹੈ। ਉਹ 67 ਸਾਲਾਂ ਦੇ ਸਨ।

Continue reading

ਸਾਲ 2020-21 ਵਿੱਚ ਸਰਮਾਏਦਾਰਾਂ ਦੇ ਮੁਨਾਫ਼ੇ ਵਧੇ ਜਦਕਿ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ

ਵਿੱਤੀ ਸਾਲ 2020-21 ਇੱਕ ਅਜਿਹਾ ਦੌਰ ਸੀ, ਜਦੋਂ ਦੇਸ਼ ਦੇ ਜ਼ਿਆਦਾਤਰ ਲੋਕ ਅਣਕਹੇ ਦੁੱਖਾਂ ਵਿੱਚੋਂ ਲੰਘੇ। ਕਰੋੜਾਂ ਹੀ ਕੰਮਕਾਰ ਵਾਲੇ ਲੋਕਾਂ ਨੂੰ ਕਰੋਨਾ ਵਾਇਰਸ ਅਤੇ ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਲੱਗੇ ਲੌਕਡਾਊਨ ਦੇ ਕਾਰਨ ਦੁਖੀ ਹੋਣਾ ਪਿਆ।

Continue reading

ਪੇਂਡੂ ਅਤੇ ਖੇਤ ਮਜ਼ਦੂਰਾਂ ਦਾ ਮੁੱਖ ਮੰਤਰੀ ਪੰਜਾਬ ਦੇ ਮਹਿਲ ਵੱਲ ਮਾਰਚ

ਪੰਜਾਬ ਦੇ ਹਜ਼ਾਰਾਂ ਹੀ ਪੇਂਡੂ ਅਤੇ ਖੇਤ ਮਜ਼ਦੂਰ, ਪੁੱਡਾ ਗਰਾਉਂਡ ‘ਚ ਆਪਣੇ ਤਿੰਨ ਦਿਨਾਂ ਧਰਨੇ ਦੇ ਆਖਰੀ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ “ਨਿਊ ਮੋਤੀ ਬਾਗ ਪੈਲੇਸ” ਵੱਲ ਵਧੇ ਤਾਂ ਉੱਥੇ ਪਹਿਲਾਂ ਤੋਂ ਹੀ ਤਾਇਨਾਤ ਭਾਰੀ ਪੁਲਿਸ ਬਲ ਨੇ ਉਨ੍ਹਾਂ ਨੂੰ ਵਾਈ.ਪੀ.ਐਸ. ਚੌਕ ‘ਤੇ ਰੋਕ ਲਿਆ, ਜਿਸ ਮਗਰੋਂ ਪ੍ਰਦਰਸ਼ਨਕਾਰੀ ਮਜ਼ਦੂਰ ਉੱਥੇ ਹੀ ਧਰਨਾ ਮਾਰ ਕੇ ਬੈਠ ਗਏ।

Continue reading

ਜ਼ਰੂਰੀ ਰੱਖਿਆ ਸੇਵਾ ਆਰਡੀਨੈਂਸ-2021 ਦੇ ਖ਼ਿਲਾਫ਼ ਪੂਰੇ ਹਿੰਦੋਸਤਾਨ ਵਿੱਚ ਵਿਰੋਧ ਪ੍ਰਦਰਸ਼ਨ

23 ਜੁਲਾਈ ਨੂੰ ਜ਼ਰੂਰੀ ਰੱਖਿਆ ਸੇਵਾ ਆਰਡੀਨੈਂਸ-2021 (ਈ.ਡੀ.ਐਸ.ਓ.) ਦੇ ਵਿਰੋਧ ਵਿੱਚ, ਪੂਰੇ ਦੇਸ਼ ਵਿੱਚ ਟ੍ਰੇਡ ਯੂਨੀਅਨਾਂ ਅਤੇ ਮਜ਼ਦੂਰ ਸੰਗਠਨਾਂ ਨੇ ਪ੍ਰਦਰਸ਼ਨ ਕੀਤੇ।  

Continue reading

ਹਰਿਆਣਾ ਵਿੱਚ ਕਿਸਾਨ-ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਪ੍ਰਦਰਸ਼ਨ

ਕਿਸਾਨ-ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਅੰਦੋਲਨ ਦੇ ਚੱਲਦਿਆਂ, 11 ਜੁਲਾਈ ਨੂੰ ਹਰਿਆਣਾ ਵਿੱਚ ਕਿਸਾਨਾਂ ਨੇ ਕਈ ਵਿਰੋਧ ਪ੍ਰਦਰਸ਼ਨ ਕੀਤੇ । ਕਿਸਾਨਾਂ ਨੇ ਇਸਤੋਂ ਪਹਿਲਾਂ ਹੀ ਆਪਣੇ ਫ਼ੈਸਲੇ ਦਾ ਐਲਾਨ ਕਰ ਦਿੱਤਾ ਸੀ ਕਿ ਉਹ ਆਪਣੀਆਂ ਮੰਗਾਂ ਨੂੰ ਉਠਾਉਣ ਦੇ ਲਈ ਰਾਜ ਸਰਕਾਰ ਵਲੋਂ ਅਯੋਜਿਤ ਸਾਰੇ ਪ੍ਰੋਗਰਾਮਾਂ ਉਤੇ ਧਰਨਾ ਪ੍ਰਦਰਸ਼ਨ ਕਰਨਗੇ।

Continue reading

ਕਿਸਾਨਾਂ ਦਾ ਡਾਟਾਬੇਸ:

ਖੇਤੀ ਉੱਤੇ ਅਜਾਰੇਦਾਰ ਸਰਮਾਏਦਾਰਾਂ ਦੀ ਪਕੜ੍ਹ ਨੂੰ ਤੇਜ਼ ਕਰਨ ਦਾ ਰਸਤਾ

1 ਜੂਨ 2021 ਨੂੰ ਖੇਤੀ-ਬਾੜੀ ਵਿਭਾਗ ਵਲੋਂ ‘ਦਿ ਇੰਡੀਆ ਡਿਜੀਟਲ ਇਕਾਨੋਮਿਸਟ ਆਫ਼ ਐਗ੍ਰੀਕਲਚਰ (ਆਈ.ਡੀ.ਈ.ਏ.)’ ਨਾਮੀ ਇੱਕ ਪ੍ਰਸਤਾਵਿਤ ਢਾਂਚੇ ਦੇ ਬਾਰੇ ਵਿੱਚ ਦੱਸਿਆ ਗਿਆ ਸੀ। ਐਗ੍ਰੀਸਟੈਕ ਹਿੰਦੋਸਤਾਨ ਦੇ ਕਿਸਾਨਾਂ ਅਤੇ ਖੇਤੀ ਖੇਤਰ ਦਾ ਇੱਕ ਖਾਸ ਡਿਜੀਟਲ ਡਾਟਾਬੇਸ ਹੋਵੇਗਾ।

Continue reading

ਖਾਣ ਵਾਲੇ ਤੇਲਾਂ ਅਤੇ ਦਾਲਾਂ ਦੀਆਂ ਵਧਦੀਆਂ ਕੀਮਤਾਂ:

ਅਜਾਰੇਦਾਰ ਸਰਮਾਏਦਾਰਾਂ ਦੇ ਲਾਲਚ ਨੂੰ ਪੂਰਾ ਕਰਨ ਦੇ ਲਈ ਲੋਕਾਂ ਦੀ ਲੁੱਟ

ਪਿਛਲੇ ਇੱਕ ਸਾਲ ਦੇ ਦੌਰਾਨ ਅੰਤਰਰਾਸ਼ਟਰੀ ਪੱਧਰ ‘ਤੇ ਛੇ ਖਾਣ ਵਾਲੇ ਤੇਲਾਂ – ਮੂੰਗਫ਼ਲੀ ਦਾ ਤੇਲ, ਸਰੋਂ ਦਾ ਤੇਲ, ਬਨਸਪਤੀ ਅਤੇ ਸੋਇਆਬੀਨ ਦਾ ਤੇਲ, ਸੂਰਜਮੁਖੀ ਦਾ ਤੇਲ ਅਤੇ ਪਾਮਲੀਨ ਦਾ ਤੇਲ – ਦੀਆਂ ਕੀਮਤਾਂ 20 ਫ਼ੀਸਦੀ ਤੋਂ 60 ਫ਼ੀਸਦੀ ਤੱਕ ਵਧ ਗਈਆਂ ਹਨ। ਪਿਛਲੇ ਦਸ ਸਾਲਾਂ ਦੇ ਦੌਰਾਨ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ, ਸਾਲ 2021 ਵਿੱਚ ਸਭ ਤੋਂ ਜ਼ਿਆਦਾ ਵਧੀਆਂ ਹਨ।

Continue reading