ਨਵੀਂ ਦਿੱਲੀ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਉਤਸ਼ਾਹਪੂਰਬਕ ਸਾਂਝਾ ਪ੍ਰੋਗਰਾਮ

8 ਮਾਰਚ 2022 ਨੂੰ, ਕਈ ਮਹਿਲਾ ਸੰਗਠਨਾਂ ਨੇ ਮਿਲ ਕੇ ਦਿੱੱਲੀ ਦੇ ਜੰਤਰ-ਮੰਤਰ ‘ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ।

ਮੀਟਿੰਗ ਵਿੱਚ ਸੈਂਕੜੇ ਹੀ ਸਕੂਲੀ ਤੇ ਕਾਲਜ ਵਿਿਦਆਰਥੀ, ਫੈਕਟਰੀਆਂ ਤੇ ਦੁਕਾਨਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ, ਘਰੇਲੂ ਕਾਮੇ, ਆਂਗਣਵਾੜੀ ਵਰਕਰ ਤੇ ਆਸ਼ਾ ਵਰਕਰ, ਅਧਿਆਪਕ, ਡਾਕਟਰ, ਨਰਸਾਂ, ਵਕੀਲ ਅਤੇ ਵੱਖ-ਵੱਖ ਤਰ੍ਹਾਂ ਦੀਆਂ ਕੰਮਕਾਜੀ ਔਰਤਾਂ ਤੇ ਮਰਦ ਹਾਜ਼ਰ ਸਨ।

Continue reading

ਅੰਤਰਰਾਸ਼ਟਰੀ ਮਹਿਲਾ ਦਿਵਸ, 2022:
ਔਰਤਾਂ ਦੀ ਮੁਕਤੀ ਦੇ ਸੰਘਰਸ਼ ਨੂੰ ਅੱਗੇ ਵਧਾਓ!

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 8 ਮਾਰਚ 2022

ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਉੱਤੇ, ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੁਨੀਆਂ ਭਰ ਵਿੱਚ ਆਪਣੇ ਹੱਕਾਂ ਵਾਸਤੇ ਲੜ ਰਹੀਆਂ ਬਹਾਦਰ ਔਰਤਾਂ ਨੂੰ ਸਲਾਮ ਕਰਦੀ ਹੈ।

Continue reading

ਮਣੀਪੁਰ:
ਫੌਜੀ ਰਾਜ ਦੇ ਅਧੀਨ ਚੋਣਾਂ, ਪਾਰਲੀਮਾਨੀ ਜਮਹੂਰੀਅਤ ਦੇ ਲੋਕ-ਧ੍ਰੋਹੀ ਖਾਸੇ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ

ਮਣੀਪੁਰ ਦੀ ਵਿਧਾਨ ਸਭਾ ਲਈ ਚੋਣਾਂ, ਇੱਕ ਬਾਰ ਫਿਰ ਫੌਜੀ ਰਾਜ ਅਤੇ ਬੇਤਹਾਸ਼ਾ ਰਾਜਕੀ ਦਹਿਸ਼ਤਗਰਦੀ ਦੀਆਂ ਹਾਲਤਾਂ ਅਧੀਨ ਕਰਵਾਈਆਂ ਗਈਆਂ ਹਨ। ਜ਼ਿਆਦਾਤਰ ਜ਼ਿਲਿਆਂ ਵਿੱਚ, ਫੌਜ ਅਤੇ ਨੀਮ ਫੌਜੀ ਬਲਾਂ ਕੋਲ ਕਿਸੇ ਨੂੰ ਸਿਰਫ ਸ਼ੱਕ ਦੇ ਅਧਾਰ ‘ਤੇ ਗੋਲੀ ਮਾਰ ਕੇ ਕਤਲ ਕਰਨ ਦਾ ਲਾਇਸੈਂਸ ਹੈ, ਜਿਹੜਾ ਲਾਇਸੈਂਸ ਉਨ੍ਹਾਂ ਨੂੰ ਬਦਨਾਮ ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ – ਕਾਨੂੰਨ (ਅਫਸਪਾ) ਵਲੋਂ ਦਿੱਤਾ ਗਿਆ ਹੈ।

Continue reading


ਯੂਕਰੇਨ ਵਿੱਚ ਜੰਗ ਅਤੇ ਯੂਰਪ ਵਿੱਚ ਖਤਰਨਾਕ ਹਾਲਾਤ ਲਈ ਅਮਰੀਕਾ ਅਤੇ ਨੇਟੋ ਜ਼ੁਮੇਵਾਰ ਹਨ

ਜਿਸ ਦਿਨ ਤੋਂ ਰੂਸ ਨੇ ਯੂਕਰੇਨ ਵਿੱਚ ਫੌਜੀ ਦਖਲ-ਅੰਦਾਜ਼ੀ ਸ਼ੁਰੂ ਕੀਤੀ ਹੈ, ਅਮਰੀਕਾ-ਪੱਖੀ ਪੱਛਮੀ ਮੀਡੀਆ ਨੇ ਬੜੇ ਪੈਮਾਨੇ ਉੱਤੇ ਝੂਠੇ ਪ੍ਰਚਾਰ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਨਿਸ਼ਾਨਾ ਰੂਸ ਨੂੰ ਯੂਰਪ ਵਿੱਚ ਜੰਗ ਭੜਕਾਉਣ ਲਈ ਜ਼ੁਮੇਵਾਰ ਠਹਿਰਾਉਣਾ ਅਤੇ ਅਮਰੀਕਾ ਅਤੇ ਨੇਟੋ ਨੂੰ ਅਮਨ, ਯੂਕਰੇਨ ਦੀ ਪ੍ਰਭੂਸੱਤਾ ਅਤੇ “ਕਾਨੂੰਨਾਂ ਉੱਤੇ ਅਧਾਰਿਤ ਅੰਤਰਰਾਸ਼ਟਰੀ ਢਾਂਚੇ” ਦੇ ਰਖਵਾਲਿਆਂ ਦੇ ਤੌਰ ‘ਤੇ ਪੇਸ਼ ਕਰਨਾ ਹੈ।

Continue reading
Maha_Electricity_workers_240


ਮਹਾਰਾਸ਼ਟਰ ਰਾਜ ਦੇ ਬਿਜਲੀ ਮੁਲਾਜ਼ਮਾਂ ਵੱਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ

ਅਜਿਹੀ ਖ਼ਬਰ ਹੈ ਕਿ ਮਹਾਰਾਸ਼ਟਰ ਸਰਕਾਰ ਰਾਜ ਦੇ 16 ਵੱਡੇ ਸ਼ਹਿਰਾਂ ਵਿੱਚ ਬਿਜਲੀ ਵੰਡ ਦਾ ਨਿੱਜੀਕਰਨ ਕਰਨ ਦੀ ਯੋਜਨਾ ਬਣਾ ਰਹੀ ਹੈ। ਮੁੰਬਈ ਵਿੱਚ ਬਿਜਲੀ ਦੀ ਵੰਡ ਪਹਿਲਾਂ ਹੀ ਨਿੱਜੀ ਹੱਥਾਂ ਵਿੱਚ ਹੈ।

Continue reading
Police_lathi_charge_Dhinkia

ਓਡੀਸ਼ਾ ਦੇ ਪਿੰਡ ਵਾਸੀਆਂ ਵਲੋਂ ਉਜਾੜੇ ਦੇ ਖ਼ਿਲਾਫ਼ ਪ੍ਰਦਰਸ਼ਨ:
ਜਿੰਦਲ ਸਟੀਲ ਪਲਾਂਟ ਤੋਂ ਰੋਜ਼ੀ-ਰੋਟੀ ਖਤਰੇ ‘ਚ

14 ਜਨਵਰੀ ਨੂੰ, ਪੁਲਿਸ ਨੇ ਓਡੀਸ਼ਾ ਦੇ ਜਗਤਸਿੰਘਪੁਰ ਜ਼ਿਲ੍ਹੇ ਦੇ ਪਿੰਡ ਢਿੰਕੀਆ ਦੇ ਵਸਨੀਕਾਂ ਉੱਤੇ ਹਮਲਾ ਕੀਤਾ ਸੀ। ਪੁਲਿਸ ਨੇ 15 ਤੋਂ ਵੱਧ ਪਿੰਡ ਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਕਈ ਹੋਰ ਲੁਕੇ ਹੋਏ ਹਨ। ਪਿੰਡ ਤੋਂ ਇੱਕ ਕਿਲੋਮੀਟਰ ਤੋਂ ਵੀ ਘੱਟ ਦੂਰੀ ’ਤੇ ਪੁਲੀਸ ਦੀ ਟੱੁਕੜੀ ਤਾਇਨਾਤ ਕੀਤੀ ਗਈ ਹੈ।

Continue reading


ਕਿਸਾਨ ਅੰਦੋਲਨ: ਮੌਜੂਦਾ ਸਥਿਤੀ ਅਤੇ ਅੱਗੇ ਦੀ ਦਿਸ਼ਾ

ਮਜ਼ਦੂਰ ਏਕਤਾ ਕਮੇਟੀ ਵੱਲੋਂ ਕੀਤੀ ਗਈ ਸੱਤਵੀਂ ਮੀਟਿੰਗ

ਆਉਣ ਵਾਲੇ ਸਮੇਂ ਵਿੱਚ ਸਾਰਿਆਂ ਨੂੰ ਮਿਲ ਕੇ ਇਸ ਸੰਘਰਸ਼ ਨੂੰ ਅੱਗੇ ਵਧਾਉਣਾ ਹੋਵੇਗਾ…

ਇਨ੍ਹਾਂ ਹੌਸਲਾ ਅਫਜ਼ਾਈ ਕਰਨ ਵਾਲੇ ਲਫ਼ਜਾ ਨਾਲ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ (ਪੰਜਾਬ) ਦੇ ਉੱਘੇ ਆਗੂ ਸੁਰਜੀਤ ਸਿੰਘ ਫੂਲ ਨੇ ਮੈਂਬਰਾਂ ਦਾ ਹੌਸਲਾ ਵਧਾਇਆ। ਉਹ ਮਜ਼ਦੂਰ ਏਕਤਾ ਕਮੇਟੀ ਵੱਲੋਂ 12 ਫਰਵਰੀ 2022 ਨੂੰ, ‘ਕਿਸਾਨ ਅੰਦੋਲਨ: ਮੌਜੂਦਾ ਸਥਿਤੀ ਅਤੇ ਅਗਾਂਹ ਵਧਣ ਦਾ ਰਾਹ’ ਵਿਸ਼ੇ ’ਤੇ ਕਰਵਾਈ ਗਈ ਇਸ ਲੜੀ ਦੀ ਸੱਤਵੀਂ ਮੀਟਿੰਗ ਦੇ ਮੁੱਖ ਬੁਲਾਰੇ ਸਨ।

Continue reading


ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਮਜ਼ਦੂਰਾਂ ਦਾ ਵਧ ਰਿਹਾ ਸ਼ੋਸ਼ਣ

ਕਰੋਨਾ ਵਾਇਰਸ ਮਹਾਂਮਾਰੀ ਦਾ ਫਾਇਦਾ ਉਠਾਉਂਦੇ ਹੋਏ, ਟਾਟਾ, ਅੰਬਾਨੀਅ, ਬਿਰਲਾ, ਅਡਾਨੀ ਅਤੇ ਹੋਰ ਅਜਾਰੇਦਾਰ ਘਰਾਣਿਆਂ ਦੀ ਅਗਵਾਈ ਵਿੱਚ ਸੱਤਾਧਾਰੀ ਬੁਰਜੂਆਜ਼ੀ ਨੇ 2020 ਅਤੇ 2021 ਦੌਰਾਨ ਮਜ਼ਦੂਰ ਜਮਾਤ ਵਿਰੁੱਧ ਬੇਮਿਸਾਲ ਹਮਲਾ ਕੀਤਾ ਹੈ।

Continue reading


ਚੰਡੀਗੜ੍ਹ ਦੇ ਬਿਜਲੀ ਮਜ਼ਦੂਰਾਂ ਦਾ ਬਿਜਲੀ ਵਿਤਰਣ ਦੇ ਨਿੱਜੀਕਰਣ ਦੇ ਖ਼ਿਲਾਫ਼ ਸੰਘਰਸ਼

ਚੰਡੀਗੜ੍ਹ ਦੇ ਬਿਜਲੀ ਮਜ਼ਦੂਰਾਂ ਨੇ. 11 ਜਨਵਰੀ 2022 ਨੂੰ ਯੂ.ਟੀ. ਪਾਵਰਮੈਨ ਯੂਨੀਅਨ ਦੇ ਬੈਨਰ ਹੇਠ, ਚੰਡੀਗੜ੍ਹ ਵਿਚ ਬਿਜਲੀ ਦੇ ਵਿਤਰਣ ਦੇ ਨਿੱਜੀਕਰਣ ਦੇ ਖ਼ਿਲਾਫ਼ ਇੱਕ ਬਹੁਤ ਵੱਡੀ ਰੈਲੀ ਅਤੇ ਮੁਜ਼ਾਹਰਾ ਕੀਤਾ। ਉਨ੍ਹਾਂ ਨੇ ਤਨਖਾਹਾਂ ਵਧਾਉਣ ਅਤੇ ਕਰਮਚਾਰੀਆਂ ਦੇ ਅਹੁੱਦੇ ਵਿੱਚ ਤਰੱਕੀ ਦੇ ਆਦੇਸ਼ ਦਿੱਤੇ ਜਾਣ ਦੀ ਮੰਗ ਵੀ ਕੀਤੀ।

Continue reading