ਪਿਆਜ ਦੀਆਂ ਕੀਮਤਾਂ: ਪਿਆਜ ਉਤਪਾਦਕਾਂ ਦੀ ਰੋਜੀ-ਰੋਟੀ ‘ਤੇ ਹਮਲਾ

ਸਤੰਬਰ 2019 ਵਿੱਚ, ਦੇਸ਼-ਭਰ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਪਿਆਜ ਦੀਆਂ ਪ੍ਰਚੂਨ ਕੀਮਤਾਂ 200 ਫੀਸਦੀ ਤੋਂ ਵੀ ਜ਼ਿਆਦਾ ਵਧ ਗਈਆਂ। ਸਤੰਬਰ ਵਿੱਚ ਜ਼ਿਆਦਾਤਰ ਸ਼ਹਿਰਾਂ ਵਿੱਚ ਪਿਆਜ ਦੇ ਭਾਅ 80 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਪਹੁੰਚ ਗਏ, ਜਦਕਿ ਜੁਲਾਈ ਅਤੇ ਅਗਸਤ ਵਿੱਚ ਪਿਆਜ 20-25 ਰੁਪਏ ਪ੍ਰਤੀ ਕਿਲੋ ਸੀ। ਇਸਦੇ ਜਵਾਬ ਵਿੱਚ ਸਰਕਾਰ ਨੇ

Continue reading
Protest in Ghaziabad

ਦੇਸ਼ ਭਰ ਵਿਚ ਰੇਲ ਕਰਮੀਆਂ ਨੇ ਮਨਾਇਆ ਕਾਲਾ ਦਿਨ: ਭਾਰਤੀ ਰੇਲ ਦੇ ਨਿੱਜੀਕਰਣ ਦੇ ਖ਼ਿਲਾਫ਼ ਪੂਰੇ ਦੇਸ਼ ਵਿਚ ਵਿਰੋਧ ਪ੍ਰਦਰਸ਼ਨ

ਭਾਰਤੀ ਰੇਲ ਦੇ ਨਿੱਜੀਕਰਣ ਦੇ ਵੱਲ ਇੱਕ ਹੋਰ ਕਦਮ ਅੱਗੇ ਵਧਾਉਂਦੇ ਹੋਏ, ਨਿੱਜੀ ਕੰਪਨੀ ਵਲੋਂ ਚਲਾਈ ਜਾਣ ਵਾਲੀ, ਤੇਜਸ ਨਾਮਕ ਪਹਿਲੀ ਟਰੇਨ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਵਿਰੋਧ ਵਿੱਚ 4 ਅਕਤੂਬਰ ਨੂੰ ਆਲ ਇੰਡੀਆ ਲੋਕੋ ਰਨਿੰਗ ਸਟਾਫ ਅਸੋਸੀਏਸ਼ਨ (ਏ.ਆਈ.ਐਲ.ਆਰ.ਐਸ.ਏ.) ਦੇ ਚਾਲਕਾਂ ਅਤੇ ਗਾਰਡਾਂ ਨੇ ਕਸ਼ਮੀਰ ਤੋਂ

Continue reading

ਸਿੰਜਾਈ ਦੀਆਂ ਸਮੱਸਿਆਵਾਂ: ਕਿਸਾਨਾਂ ਦਾ ਨੋਹਰ ਉਪ ਖੰਡ ਦਫ਼ਤਰ ‘ਤੇ ਪ੍ਰਦਰਸ਼ਨ

‘ਮਜ਼ਦੂਰ-ਕਿਸਾਨ-ਵਪਾਰੀ ਸੰਘਰਸ਼ ਸੰਮਤੀ’ ਦੀ ਅਗਵਾਈ ਹੇਠ, ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੀ ਨੋਹਰ ਤਹਿਸੀਲ ਦੇ ਅਧੀਨ ਆਉਣ ਵਲੇ ਅਨੇਕਾਂ ਪਿੰਡਾਂ ਦੇ ਕਿਸਾਨਾਂ ਨੇ ਸਿੰਜਾਈ ਅਤੇ ਪਾਣੀ ਚੋਰੀ ਦੀ ਸਮੱਸਿਆ ਨੂੰ ਲੈ ਕੇ 8 ਅਕਤੂਬਰ ਨੂੰ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਤਹਿਸੀਲ ਦੇ ਉੱਪ ਖੰਡ ਦਫ਼ਤਰ ਦੇ ਸਾਹਮਣੇ ਕੀਤਾ ਗਿਆ। ਕਿਸਾਨਾਂ ਨੇ ਤਹਿਸੀਲਦਾਰ

Continue reading

ਹਿੰਦ-ਅਮਰੀਕਾ ਵਪਾਰ ਵਿਵਾਦ

ਹਿੰਦੋਸਤਾਨ ਅਤੇ ਅਮਰੀਕਾ ਵਿਚਕਾਰ ਵਪਾਰਕ ਸਬੰਧਾਂ ਵਿੱਚ ਤਣਾਓ ਪੈਦਾ ਹੋ ਗਿਆ, ਜਦੋਂ ਜੂਨ 2019 ਵਿੱਚ ਅਮਰੀਕਾ ਨੇ ਹਿੰਦੋਸਤਾਨ ਤੋਂ ਨਿਰਯਾਤ ਹੋਣ ਵਾਲੀਆਂ 6 ਅਰਬ ਦੀ ਕੀਮਤ ਦੀਆਂ ਚੀਜ਼ਾਂ ਨੂੰ ਬਿਨਾਂ ਟੈਕਸ ਅਮਰੀਕਾ ਵਿੱਚ ਦਾਖਲੇ ਦੀ ਸੁਵਿਧਾ ਵਾਪਸ ਲੈ ਲਈ ਅਤੇ ਜਵਾਬ ਵਿੱਚ ਹਿੰਦੋਸਤਾਨ ਨੇ ਅਮਰੀਕਾ ਤੋਂ ਹਿੰਦੋਸਤਾਨ ਨੂੰ ਆਉਣ ਵਾਲੀਆਂ

Continue reading

ਆਰਥਿਕ ਸੰਕਟ ਦੇ ਖ਼ਿਲਾਫ਼ ਕਮਿਉਨਿਸਟ ਅਤੇ ਖੱਬੀਆਂ ਪਾਰਟੀਆਂ ਦਾ ਸਾਂਝਾ ਵਿਰੋਧ-ਪ੍ਰਦਰਸ਼ਨ

ਭਾਰਤੀ ਕਮਿਉਨਿਸਟ ਪਾਰਟੀ, ਭਾਰਤੀ ਕਮਿਉਨਿਸਟ ਪਾਰਟੀ (ਮ), ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਭਾਰਤੀ ਕਮਿਉਨਿਸਟ ਪਾਰਟੀ (ਮ-ਲ) ਲਿਬਰੇਸ਼ਨ, ਰੈਵੋਲੂਸ਼ਨਰੀ ਸੋਸ਼ਲਿਸਟ ਪਾਰਟੀ ਅਤੇ ਆਲ ਇੰਡੀਆ ਫਾਰਬ੍ਰਡ ਬਲਾਕ ਨੇ, 16 ਅਕਤੂਬਰ 2019 ਨੂੰ, ਨਵੀਂ ਦਿੱਲੀ ਵਿੱਚ ਇੱਕ ਸਾਂਝਾ ਵਿਰੋਧ ਪ੍ਰਦਰਸ਼ਨ ਜਥੇਬੰਦ ਕੀਤਾ। “ਆਰਥਕ ਸੰਕਟ ਦਾ ਬੋਝ ਆਮ ਜਨਤਾ ਦੇ ਮੋਢਿਆਂ ਉੱਤੇ ਲੱਦਣਾ ਬੰਦ

Continue reading

ਕੀ ਈ.ਐਸ.ਆਈ. ਵਿੱਚ ਯੋਗਦਾਨ ਨੂੰ ਘੱਟ ਕਰਨਾ ਮਜ਼ਦੂਰਾਂ ਦੇ ਹਿੱਤ ਵਿੱਚ ਹੈ?

ਸਰਕਾਰ ਨੇ, ਕਰਮਚਾਰੀ ਰਾਜ ਬੀਮਾ ਨਿਗਮ (ਈ.ਐਸ.ਆਈ.ਸੀ.) ਦੇ ਲਈ ਮਾਲਕਾਂ ਅਤੇ ਮਜ਼ਦੂਰਾਂ ਦੇ ਯੋਗਦਾਨ ਨੂੰ, 1 ਜੁਲਾਈ 2019 ਤੋਂ ਘੱਟ ਕਰ ਦਿੱਤਾ ਹੈ। ਮਾਲਕਾਂ ਦੇ ਯੋਗਦਾਨ ਨੂੰ 4.75 ਪ੍ਰਤੀਸ਼ਤ ਤੋਂ ਘਟਾ ਕੇ 3.25 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ ਅਤੇ ਮਜ਼ਦੂਰਾਂ ਦੇ ਯੋਗਦਾਨ ਨੂੰ 1.75 ਪ੍ਰਤੀਸ਼ਤ ਤੋਂ ਘਟਾ ਕੇ 0.75 ਪ੍ਰਤੀਸ਼ਤ

Continue reading

ਮੁੰਬਈ ਵਿੱਚ ਰੇਲ ਮਜ਼ਦੂਰਾਂ ਨੇ ਨਿੱਜੀਕਰਣ ਅਤੇ ਨਵੀਂ ਪੈਨਸ਼ਨ ਯੋਜਨਾ ਦਾ ਵਿਰੋਧ ਕੀਤਾ

ਸਰਕਾਰ ਸਿਰਫ ਰੇਲਵੇ ਦਾ ਹੀ ਨਹੀਂ, ਬਲਕਿ ਏਅਰ ਇੰਡੀਆ, ਬੀ.ਐਸ.ਐਨ.ਐਲ., ਬੀ.ਪੀ.ਸੀ.ਐਲ., ਆਦਿ ਅਤੇ ਹੋਰ ਸਰਕਾਰੀ ਅਦਾਰਿਆਂ ਦਾ ਵੀ ਨਿੱਜੀਕਰਣ ਕਰਨ ਜਾ ਰਹੀ ਹੈ। ਇਹ ਉਹਨਾਂ ਸੱਭ ਨੀਤੀਆਂ ਨੂੰ ਲਾਗੂ ਕਰਨ ਜਾ ਰਹੀ ਹੈ ਜੋ ਕਿ 150 ਬੜੇ ਅਜਾਰੇਦਾਰ ਸਰਮਾਏਦਾਰਾਂ ਘਰਾਣਿਆਂ ਦੇ ਹਿੱਤ ਵਿਚ ਹਨ। ਉਹਨਾਂ ਦਾ ਵਿਰੋਧ ਕਰਨ ਦੇ ਲਈ ਸਾਨੂੰ ਸਿਰਫ ਸਾਰੇ ਮਜ਼ਦੂਰਾਂ ਦੀ ਹੀ ਏਕਤਾ ਨਹੀਂ ਬਨਾਉਣੀ ਹੋਵੇਗੀ, ਬਲਕਿ ਯਾਤਰੀਆਂ ਦੇ ਵਿੱਚ ਵੀ ਜਾਣਾ ਹੋਵੇਗਾ ਅਤੇ ਉਹਨਾਂ ਨੂੰ ਸਮਝਾਉਣਾ ਹੋਵੇਗਾ ਕਿ ਕਿਵੇਂ ਰੇਲਵੇ ਦਾ ਨਿੱਜੀਕਰਣ ਉਹਨਾਂ ਦੇ ਹਿਤਾਂ ਦੇ ਖ਼ਿਲਾਫ਼ ਹੈ। ਉਹਨਾਂ ਨੇ ਵਿਰੋਧ ਕਰਨ ਵਾਲੀਆਂ ਸਾਰੀਆਂ ਹੀ ਯੂਨੀਅਨਾਂ ਨੂੰ ਸੱਦਾ ਦਿੱਤਾ ਕਿ ਉਹ ਕਾਮਗਾਰ ਏਕਤਾ ਕਮੇਟੀ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਨਾਲ ਜੁੜ ਜਾਣ ਅਤੇ ਯਾਤਰੀਆਂ ਵਿੱਚ ਪਰਚਾਰ ਕਰਨ। ਇਸ ਪ੍ਰਸਤਾਵ ਦਾ ਸਾਰਿਆਂ ਨੇ ਬੜੇ ਉਤਸ਼ਾਹ ਨਾਲ ਸਮਰਥਨ ਕੀਤਾ।

Continue reading
Telangana transport workers get head shaved in protest

ਤੇਲੰਗਾਨਾ ਰਾਜ ਸੜਕ ਪਰਿਵਹਨ ਨਿਗਮ ਦੇ ਮਜ਼ਦੂਰਾਂ ਦੀ ਹੜਤਾਲ ਜਾਰੀ ਹੈ

5 ਅਕਤੂਬਰ 2019 ਨੂੰ, ਤੇਲੰਗਾਨਾ ਰਾਜ ਸੜਕ ਪਰਿਵਹਨ ਨਿਗਮ (ਟੀ.ਐਸ.ਆਰ.ਟੀ.ਸੀ.) ਦੇ ਕਰੀਬ 50,000 ਮਜ਼ਦੂਰਾਂ ਨੇ ਹੜਤਾਲ ਕਰ ਦਿੱਤੀ। 21 ਅਕਤੂਬਰ ਨੂੰ, ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੀ ਜੁਆਇੰਟ ਐਕਸ਼ਨ ਕਮੇਟੀ (ਜੇ.ਈ.ਸੀ) ਨੇ 30 ਅਕਤੂਬਰ ਨੂੰ ਹੈਦਰਾਬਾਦ ਵਿੱਚ ਇੱਕ “ਸਕਲਾ ਜਨੁਲਾ ਸਮਰਾ ਭੇਰੀ” ਸਭਾ ਅਯੋਜਿਤ ਕਰਨ ਦਾ ਸੱਦਾ ਦਿੱਤਾ, ਜਿਸ ਵਿੱਚ

Continue reading

ਪੀ.ਐਮ.ਸੀ. ਬੈਂਕ ਘੁਟਾਲਾ:

ਸਰਮਾਏਦਾਰਾਂ ਅਤੇ ਬੈਂਕ ਪ੍ਰਬੰਧਨ ਦੀ ਗਾਂਢ-ਸਾਂਢ ਨਾਲ ਲੋਕਾਂ ਦੇ ਧਨ ਦੀ ਲੁੱਟ 26 ਦਸੰਬਰ 2019 ਨੂੰ, ਬੈਂਕ ਖਾਤਿਆਂ ਵਿੱਚ ਗੜਬੜੀ ਸਾਹਮਣੇ ਆਉਣ ਦੀ ਵਜ੍ਹਾ ਕਰਕੇ ਭਾਰਤੀ ਰਿਜ਼ਰਵ ਬੈਂਕ ਨੇ, ਪੰਜਾਬ ਅਤੇ ਮਹਾਂਰਾਸ਼ਟਰ ਕੋਅਪਰੇਟਿਵ (ਪੀ.ਐਮ.ਸੀ.) ਬੈਂਕ ਦੇ ਪ੍ਰਬੰਧ ਨਿਰਦੇਸ਼ਕ ਅਤੇ ਨਿਰਦੇਸ਼ਕ ਮੰਡਲ ਨੂੰ ਬਰਖ਼ਾਸਤ ਕਰ ਦਿੱਤਾ ਹੈ। ਪੀ.ਐਮ.ਸੀ. ਬੈਂਕ ਦਾ ਮੁੱਖ

Continue reading

ਪਰੇਲ ਰੇਲਵੇ ਵਰਕਸ਼ਾਪ ਬੰਦ ਕਰਨ ਦਾ ਮਜ਼ਦੂਰਾਂ ਵਲੋਂ ਵਿਰੋਧ

ਅਕਤੂਬਰ 2017 ਵਿੱਚ, ਰੇਲਵੇ ਬੋਰਡ ਨੇ ਮੁੰਬਈ ਦੇ ਪਰੇਲ ਵਰਕਸ਼ਾਪ ਨੂੰ ਬੰਦ ਕਰਕੇ ਉਸਦੀ ਜਗ੍ਹਾ ‘ਤੇ ਇੱਕ ਯਾਤਰੀ ਟਰਮੀਨਲ ਬਨਾਉਣ ਦਾ ਪ੍ਰਸਤਾਵ ਰੱਖਿਆ ਸੀ। ਉੱਥੋਂ ਦੇ ਮਜ਼ਦੂਰ ਉਦੋਂ ਤੋਂ ਹੀ ਇਸ ਮਜ਼ਦੂਰ-ਵਿਰੋਧੀ ਅਤੇ ਸਮਾਜ-ਵਿਰੋਧੀ ਪ੍ਰਸਤਾਵ ਦਾ ਵਿਰੋਧ ਕਰ ਰਹੇ ਹਨ। 4 ਅਕਤੂਬਰ 2019 ਨੂੰ, ਸੈਂਟਰਲ ਰੇਲਵੇ ਦੇ ਜਨਰਲ ਮੈਨੇਜਰ ਨੇ

Continue reading